International NewsDawood Ibrahim: ਪਾਕਿਸਤਾਨ ‘ਚ ਇੰਟਰਨੈੱਟ ਠੱਪ, ਸੋਸ਼ਲ ਮੀਡੀਆ ਵੀ ਡਾਊਨ; ਕੱਢਿਆ ਜਾ ਰਿਹੈ ਦਾਊਦ ਨਾਲ ਕੁਨੈਕਸ਼ਨGagan OberoiDecember 18, 2023 by Gagan OberoiDecember 18, 20230120 ਪਾਕਿਸਤਾਨ ‘ਚ ਲੁਕੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੂੰ ਜ਼ਹਿਰ ਦੇਣ ਦੀ ਖਬਰ ਨੇ ਪਾਕਿਸਤਾਨ ‘ਚ ਹਲਚਲ ਮਚਾ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ...
International Newsਅੱਤਵਾਦੀ ਪੰਨੂ ਨੇ ਮੁੜ ਭਾਰਤ ਖਿਲਾਫ਼ ਉਗਲਿਆ ਜ਼ਹਿਰ, ਸਿੱਖਾਂ ਨੂੰ ਏਅਰ ਇੰਡੀਆ ਦਾ ਬਾਈਕਾਟ ਕਰਨ ਲਈ ਕਿਹਾGagan OberoiNovember 30, 2023 by Gagan OberoiNovember 30, 2023075 ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨੇ ਫਿਰ ਭਾਰਤ ਖਿਲਾਫ ਜ਼ਹਿਰ ਉਗਲਿਆ ਹੈ। ਉਸ ਨੇ ਅੰਮ੍ਰਿਤਸਰ ਵਿਚ ਵੱਖ-ਵੱਖ ਥਾਵਾਂ ‘ਤੇ ਖਾਲਿਸਤਾਨ ਜ਼ਿੰਦਾਬਾਦ (Pakistan Zindabad)...
International NewsGurpatwant Singh Pannu News: ਖਾਲਿਸਤਾਨੀ ਅੱਤਵਾਦੀ ਪੰਨੂ ‘ਤੇ NIA ਦੀ ਕਾਰਵਾਈ, ਅੰਮ੍ਰਿਤਸਰ ਤੇ ਚੰਡੀਗੜ੍ਹ ‘ਚ ਸਥਿਤ ਜਾਇਦਾਦ ਜ਼ਬਤGagan OberoiNovember 30, 2023 by Gagan OberoiNovember 30, 2023089 ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀਆਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਪੰਨੂ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ...
International Newsਖਾਲਿਸਤਾਨੀ ਪੰਨੂ ਨੂੰ ਮਾਰਨ ਦੀ ਸਾਜਿਸ਼ ਹੇਠ ਨਿਖਿਲ ਗੁਪਤਾ ਨੂੰ US ਪੁਲਿਸ ਨੇ ਕੀਤਾ ਗ੍ਰਿਫਤਾਰGagan OberoiNovember 30, 2023 by Gagan OberoiNovember 30, 2023089 ਕੈਨੇਡਾ ਤੋਂ ਬਾਅਦ ਅਮਰੀਕਾ ਵਿੱਚ ਖਾਲਿਸਤਾਨੀ ਅੱਤਵਾਦੀ ਅਤੇ ਜਸਟਿਸ ਫਾਰ ਸਿੱਖ ਸੰਗਠਨ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੂੰ ਲੈ ਕੇ ਭਾਰਤ ਦੀਆਂ ਮੁਸ਼ਕਲਾਂ ਵਧ ਗਈਆਂ...
International NewsIsreal-Hmas War : ਹਮਾਸ ਨਾਲ ਯੁੱਧ ਤੇ ਜੰਗਬੰਦੀ ਦੇ ਵਿਚਕਾਰ ਇਜ਼ਰਾਈਲ ‘ਚ ਹੋਵੇਗੀ ਸ਼ਕਤੀ ਦੀ ਤਬਦੀਲੀ, ਨੇਤਨਯਾਹੂ ਦਾ ਵਧਿਆ ਤਣਾਅGagan OberoiNovember 27, 2023 by Gagan OberoiNovember 27, 2023092 ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ 7 ਅਕਤੂਬਰ ਨੂੰ ਇਜ਼ਰਾਈਲ ਵਿੱਚ ਹਮਾਸ ਦੀ ਘੁਸਪੈਠ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ...
International NewsGood News : ਥਾਈਲੈਂਡ-ਸ੍ਰੀਲੰਕਾ ਤੋਂ ਬਾਅਦ ਹੁਣ ਇਸ ਦੇਸ਼ ‘ਚ ਵੀ ਭਾਰਤੀਆਂ ਦੀ ਵੀਜ਼ਾ ਫ੍ਰੀ ਐਂਟਰੀ, 1 ਦਸੰਬਰ ਤੋਂ ਮਿਲੇਗੀ ਸਹੂਲਤGagan OberoiNovember 27, 2023 by Gagan OberoiNovember 27, 20230100 ਜੇਕਰ ਤੁਸੀਂ ਵੀ ਮਲੇਸ਼ੀਆ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਕ ਵੱਡੀ ਖਬਰ ਹੈ। ਹੁਣ ਭਾਰਤੀਆਂ ਲਈ ਮਲੇਸ਼ੀਆ ਜਾਣਾ ਹੋਰ ਵੀ ਆਸਾਨ ਹੋ...
InternationalCongo Attack : ਪੂਰਬੀ ਕਾਂਗੋ ‘ਚ ਇਸਲਾਮਿਕ ਅੱਤਵਾਦੀ ਹਮਲਾ, 23 ਲੋਕਾਂ ਦੀ ਮੌਤ, ਕਈ ਲਾਪਤਾ, ਸਹਿਯੋਗੀ ਲੋਕਤੰਤਰੀ ਬਲਾਂ ਨੇ ਲਈ ਜ਼ਿੰਮੇਵਾਰੀGagan OberoiNovember 14, 2023 by Gagan OberoiNovember 14, 2023072 ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ ਦੇ ਇਕ ਪਿੰਡ ‘ਚ ਐਤਵਾਰ ਦੇਰ ਰਾਤ ਹੋਏ ਅੱਤਵਾਦੀ ਹਮਲੇ ‘ਚ ਕਰੀਬ 23 ਲੋਕ ਮਾਰੇ ਗਏ। ਇੱਕ ਸਥਾਨਕ ਅਧਿਕਾਰੀ ਅਤੇ ਇੱਕ...
InternationalLondon : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਮਿਲਿਆ ਪਹਿਲਾ ਅਵਿਸ਼ਵਾਸ ਪੱਤਰ, ਟੋਰੀ ਐੱਮਪੀ ਨੇ ਕਿਹਾ- ‘ਬਹੁਤ ਹੋ ਗਿਆ…ਹੁਣ ਜਾਣ ਦਾ ਆ ਗਿਆ ਸਮਾਂ’Gagan OberoiNovember 14, 2023 by Gagan OberoiNovember 14, 2023065 ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਕੈਬਨਿਟ ਵਿਚ ਫੇਰਬਦਲ ਵਿਚ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਬਰਖ਼ਾਸਤ ਕਰਨ ਤੋਂ ਬਾਅਦ ਆਪਣੇ ਪਹਿਲੇ ਅਵਿਸ਼ਵਾਸ ਪੱਤਰ ਦਾ...
Internationalਇਜ਼ਰਾਈਲ ਦੌਰੇ ਦੌਰਾਨ ਜਾਨ ਬਚਾਉਣ ਲਈ ਬੰਕਰ ‘ਚ ਲੁਕੇ ਅਮਰੀਕੀ ਵਿਦੇਸ਼ ਮੰਤਰੀ ਤੇ PM ਨੇਤਨਯਾਹੂGagan OberoiOctober 18, 2023 by Gagan OberoiOctober 18, 2023075 ਇਜ਼ਰਾਈਲ ਹਮਾਸ ਦੀ ਲੜਾਈ ਹਰ ਗੁਜ਼ਰਦੇ ਦਿਨ ਨਾਲ ਹੋਰ ਖ਼ਤਰਨਾਕ ਹੁੰਦੀ ਜਾ ਰਹੀ ਹੈ। ਜੰਗ ਕਿੰਨੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ, ਇਸ ਦਾ ਅੰਦਾਜ਼ਾ...
Internationalਆਪਣੀ ਜਾਨ ਨੂੰ ਖ਼ਤਰੇ ਚ ਪਾ ਕਲ ਇਜ਼ਰਾਈਲ ਦੋਰਾ ਕਰਨਗੇ ਰਾਸ਼ਟਰਪਤੀ ਜੋਅ ਬਿਡੇਨGagan OberoiOctober 18, 2023 by Gagan OberoiOctober 18, 20230120 ਵਾਸ਼ਿੰਗਟਨ : ਇਜ਼ਰਾਈਲ ਦਾ ਦੌਰਾ ਕਰ ਰਹੇ ਐਂਟੋਨੀ ਬਲਿੰਕਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਿਡੇਨ ਵੀ ਬੁੱਧਵਾਰ ਨੂੰ ਇਜ਼ਰਾਈਲ ਪਹੁੰਚਣ ਵਾਲੇ ਹਨ। ਉਹ ਪ੍ਰਧਾਨ...