Internationalਪੰਜਾਬ ਸਰਕਾਰ ਵੱਲੋਂ ਐਨਆਰਆਈਜ਼ ਲਈ ਦਿੱਲੀ ਹਵਾਈ ਅੱਡੇ ‘ਤੇ ਸੁਵਿਧਾ ਕੇਂਦਰ ਸਥਾਪਤGagan OberoiMay 25, 2020 by Gagan OberoiMay 25, 20200408 ਪੰਜਾਬ ਸਰਕਾਰ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਨਵੀਂ ਦਿੱਲੀ ਵਿਖੇ ਸੁਵਿਧਾ ਕੇਂਦਰ ਸਥਾਪਤ ਕੀਤਾ ਹੈ, ਜਿਸ ਨਾਲ ਵਿਸ਼ੇਸ਼ ਉਡਾਨਾਂ ਰਾਹੀਂ ਵਿਦੇਸ਼ਾਂ ਤੋਂ ਵਾਪਸ ਆ...
Internationalਕੀ ਕੋਰੋਨਾਵਾਇਰਸ ਦਾ ਇਲਾਜ ਲੱਭ ਗਿਆ ਹੈ? ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਕੀਤਾ ਦਾਅਵਾGagan OberoiMay 5, 2020May 5, 2020 by Gagan OberoiMay 5, 2020May 5, 20200401 ਇਜ਼ਰਾਈਲ ਦੇ ਰੱਖਿਆ ਮੰਤਰੀ ਨੈਫਲੇ ਬੇਨੇਟ ਨੇ ਕੋਰੋਨਾਵਾਇਰਸ ਲਈ ਇਕ ਟੀਕਾ ਤਿਆਰ ਕਰਨ ਦਾ ਦਾਅਵਾ ਕੀਤਾ ਹੈ। ਉਸਦੇ ਅਨੁਸਾਰ ਇਜ਼ਰਾਈਲ ਇੰਸਟੀਚਿਊਟ ਫਾਰ ਜੀਵ-ਵਿਗਿਆਨਕ ਖੋਜ (ਆਈ.ਆਈ.ਬੀ.ਆਰ.)...
Internationalਦੁਨੀਆ ‘ਚ ਕੋਰੋਨਾਵਾਇਰਸ ਨਾਲ 2 ਲੱਖ 50 ਹਜ਼ਾਰ ਤੋਂ ਵੱਧ ਮੌਤਾਂGagan OberoiMay 5, 2020 by Gagan OberoiMay 5, 20200385 ਹੁਣ ਤੱਕ ਦੁਨੀਆ ਵਿਚ 2 ਲੱਖ 54 ਹਜ਼ਾਰ 215 ਵਿਅਕਤੀਆਂ ਦੀ ਮੌਤ ਕਰੋਨਾਵਾਇਰਸ ਕਾਰਨ ਹੋ ਚੁੱਕੀ ਹੈ। 36 ਲੱਖ 78 ਹਜ਼ਾਰ 968 ਲੋਕ ਇਸ ਵਾਇਰਸ...
Internationalਨਿਊਯਾਰਕ ਦੀ ਬੰਦ ਪਈ ਅਰਥਵਿਵਸਥਾ ਨੂੰ ਮੁੜ ਖੋਲ੍ਹਣ ਦੀ ਤਿਆਰGagan OberoiMay 5, 2020 by Gagan OberoiMay 5, 20200388 ਅਮਰੀਕਾ ‘ਚ ਕੋਰੋਨਾ ਮਹਾਮਾਰੀ ਦੇ ਕੇਂਦਰ ਨਿਊਯਾਰਕ ਸੂਬੇ ‘ਚ ਬੰਦ ਪਈ ਅਰਥਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਗਵਰਨਰ ਐਂਡਰਿਊ ਕੁਓਮੋ...
Internationalਕਾਰੋਬਾਰ ਚਮਕਾਉਣ ਲਈ ਚੀਨ ਨੇ ਲੁਕਾਈ ਮਹਾਮਾਰੀ ਦੀ ਗੰਭੀਰਤਾ!Gagan OberoiMay 5, 2020 by Gagan OberoiMay 5, 20200376 ਵਾਸਿ਼ੰਗਟਨ, : ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਰੋਨਾਵਾਇਰਸ ਕਿੰਨੀ ਘਾਤਕ ਬਿਮਾਰੀ ਹੈ ਇਸ ਬਾਰੇ ਚੀਨ ਨੇ ਅਸਲ ਜਾਣਕਾਰੀ ਲੁਕਾਉਣ ਦੀ ਕੋਸਿ਼ਸ਼ ਕੀਤੀ ਤਾਂ ਕਿ...
Internationalਬ੍ਰਿਟੇਨ: ਮਹਾਰਾਣੀ ਦੇ ਜਨਮਦਿਨ ‘ਤੇ ਪਹਿਲੀ ਵਾਰ ਗਨ ਸਲਾਮੀ ਰੱਦGagan OberoiApril 20, 2020 by Gagan OberoiApril 20, 20200414 ਬ੍ਰਿਟੇਨ ‘ਚ ਕੋਰੋਨਾਵਾਇਰਸ ਕਾਰਨ ਹੁਣ ਤੱਕ 14 ਹਜ਼ਾਰ 576 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਪਾਰ ਸਕੱਤਰ ਅਲੋਕ ਸ਼ਰਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ...
Internationalਇਟਲੀ ਸਭ ਤੋਂ ਵੱਧ ਮੌਤਾਂ ਦੇ ਮਾਮਲੇ ‘ਚ ਦੂਜੇ ਨੰਬਰ ‘ਤੇGagan OberoiApril 20, 2020 by Gagan OberoiApril 20, 20200436 ਇਟਲੀ ਵਿਚ ਹੁਣ ਤਕ 22 ਹਜ਼ਾਰ 745 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਕ ਲੱਖ 72 ਹਜ਼ਾਰ 434 ਮਰੀਜ਼ ਹਨ। ਇੱਥੇ...
Internationalਸਪੇਨ ‘ਚ 24 ਘੰਟਿਆਂ ‘ਚ 687 ਜਾਨਾਂ ਗਈਆਂGagan OberoiApril 20, 2020 by Gagan OberoiApril 20, 20200419 ਸਪੇਨ ਵਿਚ ਪਿਛਲੇ 24 ਘੰਟਿਆਂ ਵਿਚ 687 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 20 ਹਜ਼ਾਰ ਨੂੰ ਪਾਰ ਕਰ...
Internationalਅਫਰੀਕਾ ਦੇ 10 ਦੇਸ਼ਾਂ ‘ਚ ਨਹੀਂ ਹੈ ਵੈਲਟੀਲੇਟਰ ਦੀ ਸੁਵਿਧਾGagan OberoiApril 20, 2020 by Gagan OberoiApril 20, 20200438 ਅਫ਼ਰੀਕਾ ‘ਚ ਘੱਟ ਟੈਸਟ ਹੋਣ ਕਾਰਨ ਇੱਥੇ ਕੋਰੋਨਾਵਾਇਰਸ ਦੀ ਸਹੀ ਜਾਣਕਾਰੀ ਮਿਲਣਾ ਬਹੁਤ ਮੁਸ਼ਕਲ ਹੈ। ਅਫਰੀਕਾ ਦੇ ਕਈ ਦੇਸ਼ਾਂ ਵਿੱਚ ਕੇਸ ਵੱਧ ਰਹੇ ਹਨ। ਇੱਥੇ...
Internationalਅਮਰੀਕਾ ਵਲੋਂ ਭਾਰਤ ਨੂੰ 5.9 ਮਿਲੀਅਨ ਡਾਲਰ ਦੀ ਸਹਾਇਤਾGagan OberoiApril 20, 2020 by Gagan OberoiApril 20, 20200436 ਅਮਰੀਕਾ ਨੇ ਸਿਹਤ ਸਹਾਇਤਾ ਵਜੋਂ ਭਾਰਤ ਨੂੰ 5.9 ਮਿਲੀਅਨ ਡਾਲਰ (ਲਗਭਗ 45 ਕਰੋੜ ਰੁਪਏ) ਦਿੱਤੇ ਹਨ। ਇਹ ਰਕਮ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ, ਜ਼ਰੂਰੀ ਸਿਹਤ...