Canadaਮਾਰਚ ਬ੍ਰੇਕ ਨੂੰ ਰੱਦ ਕਰਨ ਬਾਰੇ ਵਿਚਾਰ ਕਰ ਰਹੇ ਹਨ ਓਨਟਾਰੀਓ ਦੇ ਸਿੱਖਿਆ ਮੰਤਰੀGagan OberoiFebruary 5, 2021 by Gagan OberoiFebruary 5, 20210375 ਓਨਟਾਰੀਓ, : ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਓਨਟਾਰੀਓ ਮਾਰਚ ਬ੍ਰੇਕ ਨੂੰ ਰੱਦ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਸਿੱਖਿਆ ਮੰਤਰੀ ਸਟੀਫਨ ਲਿਚੇ ਦਾ ਕਹਿਣਾ...
Canadaਓਕਵਿੱਲ ਦੇ ਘਰ ਵਿੱਚ ਲੱਗੀ ਜ਼ਬਰਦਸਤ ਅੱਗGagan OberoiFebruary 5, 2021 by Gagan OberoiFebruary 5, 20210403 ਓਕਵਿੱਲ, : ਵੀਰਵਾਰ ਸਵੇਰੇ ਓਕਵਿੱਲ ਵਿੱਚ ਉਸਾਰੀ ਅਧੀਨ ਇੱਕ ਘਰ ਵਿੱਚ ਅੱਗ ਲੱਗ ਗਈ ਤੇ ਸਾਰਾ ਘਰ ਤਬਾਹ ਹੋ ਗਿਆ। ਓਕਵਿੱਲ ਫਾਇਰ ਵਿਭਾਗ ਨੇ ਦੱਸਿਆ...
Canadaਸਾਬਕਾ ਕੌਮਾਂਤਰੀ ਵਿਦਿਆਰਥੀਆਂ ਲਈ ਕੈਨੇਡਾ ਸਰਕਾਰ ਵੱਲੋਂ ਓਪਨ ਵਰਕ ਪਰਮਿਟ ਦਾ ਐਲਾਨGagan OberoiJanuary 11, 2021February 4, 2021 by Gagan OberoiJanuary 11, 2021February 4, 20210409 ਸਾਬਕਾ ਕੌਮਾਂਤਰੀ ਵਿਦਿਆਰਥੀਆਂ ਲਈ ਕੈਨੇਡਾ ਸਰਕਾਰ ਵੱਲੋਂ ਓਪਨ ਵਰਕ ਪਰਮਿਟ ਦਾ ਐਲਾਨ ਓਟਵਾ : ਚੁਣੌਤੀਆਂ ਭਰੇ ਸਮੇਂ ਵਿੱਚ ਸਾਬਕਾ ਕੌਮਾਂਤਰੀ ਵਿਦਿਆਰਥੀਆਂ ਦੀ ਮਦਦ ਲਈ...
Canadaਕੋਵਿਡ-19 ਦੀਆਂ ਨਕਲੀ ਵੈਕਸੀਨਾਂ ਸਬੰਧੀ ਹੈਲਥ ਕੈਨੇਡਾ ਨੇ ਜਾਰੀ ਕੀਤੀ ਚੇਤਾਵਨੀGagan OberoiDecember 20, 2020 by Gagan OberoiDecember 20, 20200359 ਕੈਲਗਰੀ : ਹੈਲਥ ਕੈਨੇਡਾ ਵਲੋਂ ਇੱਕ ਚੇਤਾਵਨੀ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਕੈਨੇਡੀਅਨਜ਼ ਆਨਲਾਈਨ ਇੰਟਰਨੈੱਟ ਰਾਹੀਂ ਵੇਚੇ ਜਾ ਰਹੇ ਕਿਸੇ ਵੀ ਤਰ੍ਹਾਂ ਦੀ ਕੋਈ...
Canadaਸਾਊਥਸਾਈਡ ਵਿਕਟਰੀ ਚਰਚ ਨੂੰ ਪਬਲਿਕ ਹੈਲਥ ਐਕਟ ਦੀ ਉਲੰਘਣਾ ਕਰਨ ‘ਤੇ ਲੱਗਿਆ ਭਾਰੀ ਜੁਰਮਾਨਾGagan OberoiDecember 20, 2020 by Gagan OberoiDecember 20, 20200363 ਕੈਲਗਰੀ : ਕੈਲਗਰੀ ਦੀ ਸਾਊਥਸਾਈਡ ਵਿਕਟਰੀ ਚਰਚ ਨੂੰ ਪਬਲਿਕ ਹੈਲਥ ਐਕਟ ਦੀ ਉਲੰਘਣਾ ਕਰਨ ‘ਤੇ ਤਕਰੀਬਨ 2000 ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ। ਮਿਲੀ ਜਾਣਕਾਰੀ...
Canadaਟਰੂਡੋ ਨੇ ਪ੍ਰੋਵਿੰਸਾਂ ਨੂੰ ਹੋਰ ਹੈਲਥ ਕੇਅਰ ਫੰਡ ਮੁਹੱਈਆ ਕਰਵਾਉਣ ਦਾ ਕੀਤਾ ਵਾਅਦਾGagan OberoiDecember 20, 2020 by Gagan OberoiDecember 20, 20200369 ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਪ੍ਰੀਮੀਅਰਜ਼ ਨਾਲ ਅੱਜ ਆਪਣੀ 23ਵੀਂ ਮੀਟਿੰਗ ਕੀਤੀ| ਇਸ ਮੀਟਿੰਗ ਵਿੱਚ ਟਰੂਡੋ ਨੇ ਪ੍ਰੋਵਿੰਸਾਂ ਨੂੰ ਹੋਰ ਹੈਲਥ...
Canadaਉਸਾਰੀ ਕਾਰਨ ਜਨਵਰੀ ਵਿੱਚ ਬੰਦ ਕਰ ਦਿੱਤਾ ਜਾਵੇਗਾ ਅਲੈਗਜ਼ੈਂਡਰਾ ਬ੍ਰਿੱਜGagan OberoiDecember 20, 2020 by Gagan OberoiDecember 20, 20200411 ਓਟਵਾ : ਉਸਾਰੀ ਕਾਰਨ ਜਨਵਰੀ ਦੇ ਸੁæਰੂ ਵਿੱਚ ਅਲੈਗਜੈæਂਡਰਾ ਬ੍ਰਿੱਜ ਗੱਡੀਆਂ ਦੀ ਆਵਾਜਾਈ ਲਈ ਬੰਦ ਰਹੇਗਾ| ਇਸ ਦੀ ਜਾਣਕਾਰੀ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਓਰਮੈਂਟ ਕੈਨੇਡਾ ਵੱਲੋਂ...
Canadaਦਸੰਬਰ ਦੇ ਅੰਤ ਤੱਕ ਮੌਡਰਨਾ ਵੈਕਸੀਨ ਦੀਆਂ 168000 ਡੋਜ਼ਾਂ ਹਾਸਲ ਕਰ ਲਵੇਗਾ ਕੈਨੇਡਾGagan OberoiDecember 20, 2020 by Gagan OberoiDecember 20, 20200352 ਓਟਵਾ, : ਕੈਨੇਡਾ ਵਿੱਚ ਕੋਵਿਡ-19 ਵੈਕਸੀਨ ਪਹੁੰਚ ਚੁੱਕੀ ਹੈ ਤੇ ਦੇਸ਼ ਭਰ ਵਿੱਚ ਟੀਕਾਕਰਣ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ ਤੇ ਅਜਿਹੇ ਵਿੱਚ ਪ੍ਰਧਾਨ...
Canada2021 ਵਿੱਚ ਵੀ ਰਿਮੋਟ ਲਰਨਿੰਗ ਜਾਰੀ ਰੱਖਣ ਦੇ ਫੋਰਡ ਸਰਕਾਰ ਨੇ ਦਿੱਤੇ ਸੰਕੇਤGagan OberoiDecember 20, 2020 by Gagan OberoiDecember 20, 20200323 ਓਨਟਾਰੀਓ, : ਫੋਰਡ ਸਰਕਾਰ ਵੱਲੋਂ ਇਹ ਹਿੰਟ ਦਿੱਤਾ ਗਿਆ ਹੈ ਕਿ ਸਕੂਲਾਂ ਵਿੱਚ ਕਿ੍ਰਸਮਸ ਦੀਆਂ ਛੁੱਟੀਆਂ ਵਿੱਚ ਇਨ ਪਰਸਨ ਲਰਨਿੰਗ ਨੂੰ ਜਿਹੜੀ ਬ੍ਰੇਕ ਦਿੱਤੀ ਗਈ...
Canadaਹੈਲਥ ਕੈਨੇਡਾ ਨੇ ਕੋਵਿਡ-19 ਸਬੰਧੀ ਫਾਈਜ਼ਰ ਦੀ ਵੈਕਸੀਨ ਨੂੰ ਦਿੱਤੀ ਮਨਜ਼ੂਰੀGagan OberoiDecember 11, 2020 by Gagan OberoiDecember 11, 20200391 ਓਟਵਾ, : ਹੈਲਥ ਕੈਨੇਡਾ ਵੱਲੋਂ ਕੋਵਿਡ-19 ਸਬੰਧੀ ਪਹਿਲੀ ਵੈਕਸੀਨ ਦੀ ਵਰਤੋਂ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ| ਅਜਿਹਾ ਕਰਨ ਵਾਲਾ ਕੈਨੇਡਾ ਦੁਨੀਆ ਦਾ ਤੀਜਾ...