Canadaਕੈਲਗਰੀ `ਚ ਅਸਥਾਈ ਤੌਰ `ਤੇ ‘ਸਮਾਜਿਕ ਦੂਰੀ’ ਲਈ ਕੁਝ ਪ੍ਰਮੁੱਖ ਸੜਕਾਂ ਬੰਦGagan OberoiMarch 29, 2020 by Gagan OberoiMarch 29, 20200349 ਕੈਲਗਰੀ, : ਕੋਵਿਡ-19 ਦੀ ਇੰਫੈਕਸ਼ਨ (ਲਾਗ) ਤੋਂ ਬਚਾਅ ਲਈ ਕੈਲਗਿਰੀ ਦੇ ਨਿਵਾਸੀਆਂ ਲਈ ਕੁਝ ਸਮਾਂ ਬਾਹਰ ਜਾਣ ਲਈ ਤੇ ਤੁਰਨ-ਫਿਰਨ ਲਈ ਤੇ ਬਾਹਰੀ ਆਨੰਦ ਲੈਣ...
Canadaਕੈਨੇਡਾ-ਅਮਰੀਕਾ ਸਰਹੱਦ ‘ਤੇ ਗੈਰ-ਜ਼ਰੂਰੀ ਆਵਾਜਾਈ ਤੇ ਵੀ ਪਾਬੰਦੀ ਲੱਗੀGagan OberoiMarch 20, 2020 by Gagan OberoiMarch 20, 20200367 ਕੋਰੋਨਾਵਾਇਰਸ ਦੇ ਵੱਧਦੇ ਫੈਲਾਵ ਨੂੰ ਰੋਕਣ ਲਈ ਕੈਨੇਡਾ-ਅਮਰੀਕਾ ਸਰਹੱਦ ‘ਤੇ ਗੈਰ-ਜ਼ਰੂਰੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਦਾ ਐਲਾਨ ਕੈਨੇਡਾ ਦੇ ਪ੍ਰਧਾਨ ਮੰਤਰੀ...
Canadaਕੈਨੇਡਾ ਦੇ ਦੋ ਹੋਰ ਸੂਬਿਆਂ ‘ਚ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨGagan OberoiMarch 20, 2020 by Gagan OberoiMarch 20, 20200407 ਕੈਲਗਰੀ : ਬ੍ਰਿਟਿਸ਼ ਕੋਲੰਬਿਆ ਸੂਬੇ ‘ਚ ਕੋਰੋਨਾ ਵਾਇਰਸ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਵਿਚ ਹੀ ਇਸ ਵਾਇਰਸ ਤੋਂ ਪੀੜਤ ਕਈ...
Canadaਅਲਬਰਟਾ ‘ਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 199 ਹੋਈGagan OberoiMarch 20, 2020 by Gagan OberoiMarch 20, 20200356 ਕੈਲਗਰੀ, ਅਲਬਰਟਾ ਮੁੱਖ ਮੈਡੀਕਲ ਅਫ਼ਸਰ ਡਾ. ਦੀਨਾ ਹਿੰਸ਼ਾ ਵਲੋਂ ਜਾਰੀ ਕੀਤੇ ਗਏ ਤਾਜ਼ਾਂ ਅੰਕਿੜਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ ਕੋਰੋਨਾਵਾਇਰਸ ਦੇ 22 ਨਵੇਂ...
Canadaਓਨਟਾਰੀਓ ਵਿੱਚ ਕੋਵਿਡ-19 ਦੇ ਮਰੀਜ਼ ਦੀ ਹੋਈ ਮੌਤGagan OberoiMarch 20, 2020 by Gagan OberoiMarch 20, 20200371 ਟੋਰਾਂਟੋ, : ਓਨਟਾਰੀਓ ਵਿੱਚ ਕੋਵਿਡ-19 ਦੇ ਇੱਕ ਮਰੀਜ਼ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਸਿਹਤ ਮੰਤਰੀ ਵੱਲੋਂ ਕੀਤੀ ਗਈ। ਮੰਗਲਵਾਰ ਸਵੇਰੇ ਗੱਲ ਕਰਦਿਆਂ ਸਿਹਤ...
Canadaਕੈਨੇਡੀਅਨ ਪਰਿਵਾਰਾਂ ਤੇ ਕਾਰੋਬਾਰਾਂ ਦੀ ਮਦਦ ਲਈ ਵੱਡੇ ਪੈਕੇਜ ਦਾ ਐਲਾਨ ਕਰ ਸਕਦੀ ਹੈ ਫੈਡਰਲ ਸਰਕਾਰGagan OberoiMarch 20, 2020 by Gagan OberoiMarch 20, 20200401 ਓਟਵਾ, : ਫੈਡਰਲ ਸਰਕਾਰ ਵੱਲੋਂ ਕੈਨੇਡੀਅਨ ਪਰਿਵਾਰਾਂ ਤੇ ਕਾਰੋਬਾਰਾਂ ਦੀ ਮਦਦ ਲਈ ਅਤੇ ਅਰਥਚਾਰੇ ਨੂੰ ਹੁਲਾਰਾ ਦੇਣ ਵਾਸਤੇ ਬੱੁਧਵਾਰ ਨੂੰ ਵੱਡੇ ਪੈਕੇਜ ਦਾ ਐਲਾਨ ਕੀਤਾ...
Canadaਕੈਨੇਡਾ-ਅਮਰੀਕਾ ਸਰਹੱਦ ਕੀਤੀ ਗਈ ਬੰਦGagan OberoiMarch 20, 2020 by Gagan OberoiMarch 20, 20200369 ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹਰ ਤਰ੍ਹਾਂ ਦੀ ਗੈਰ ਜ਼ਰੂਰੀ ਆਵਾਜਾਈ ਲਈ ਕੈਨੇਡਾ-ਅਮਰੀਕਾ ਸਰਹੱਦ ਬੰਦ ਕੀਤੀ ਜਾ ਰਹੀ...
Canadaਪੰਜਾਬ ਦੀ ਧੀ ਸਤਿੰਦਰ ਸਿੱਧੂ ਬੀਸੀ ‘ਚ ਬਣੀ ਜੱਜ,Gagan OberoiMarch 10, 2020 by Gagan OberoiMarch 10, 20200383 ਸਰੀ, ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਬੀਤੇ ਦਿਨੀਂ ਨਿਯੁਕਤ ਕੀਤੇ ਗਏ ਤਿੰਨ ਨਵੇਂ ਸੂਬਾਈ ਅਦਾਲਤ ਦੇ ਜੱਜਾਂ ਵਿਚ ਪੰਜਾਬੀ ਮੂਲ ਦੀ ਸਤਿੰਦਰ ਸਿੱਧੂ ਨੂੰ ਵੀ ਇਹ...
Canadaਕੈਨੇਡਾ ‘ਚ ਕੋਰੋਨਾਵਾਇਰਸ ਕੇਸ ਜ਼ਿਆਦਾਤਰ ਅਮਰੀਕਾ ਨਾਲ ਹੀ ਜੁੜ੍ਹੇ ਹੋਏ ਹਨ : ਰਿਪੋਰਟGagan OberoiMarch 10, 2020 by Gagan OberoiMarch 10, 20200390 ਅਮਰੀਕਾ ‘ਚ ਕੋਰੋਨਾਵਾਇਰਸ ਨਾਲ ਹੁਣ ਤੱਕ 15 ਮੌਤਾਂ ਹੋ ਚੁੱਕੀਆਂ ਹਨ। ਕੈਲੀਫੋਰਨੀਆਂ ਦੇ ਤੱਟ ਤੇ ਖੜ੍ਹੇ ਸਮੁੰਦਰੀ ਜਹਾਜ਼ ‘ਚੋਂ ਵੀ 21 ਨਵੇਂ ਕੋਰੋਨਾਵਾਇਰਸ ਦੇ ਕੇਸ...
Canadaਅਲਬਰਟਾ ‘ਚ ਕੋਰੋਨਾਵਾਇਰਸ ਦਾ ਦੂਜਾ ਕੇਸ, ਏ.ਟੀ.ਬੀ. ਦੀਆਂ ਦੋ ਬਰਾਂਚਾਂ ਬੰਦGagan OberoiMarch 10, 2020 by Gagan OberoiMarch 10, 20200370 ਕੈਲੀਫੋਰਨੀਆ ਦੇ ਸਮੁੰਦਰੀ ਤੱਟ ‘ਤੇ ਰੋਕੇ ਗਏ ਗ੍ਰੈਡ ਪ੍ਰਿੰਸਸ ਕਰੂਜ ਸਮੁੰਦਰੀ ਜਹਾਜ਼ ਵਿੱਚ ਇੱਕ ਹੋਰ ਅਲਬਰਟਾ ਵਾਸੀ ਦੇ ਕੋਰੋਨਾਵਾਇਰਸ ਨਾਲ ਪੀੜ੍ਹਤ ਹੋਣ ਦੀ ਖਬਰ ਮਿਲੀ...