Canadaਨਸਲਵਾਦ ਨਾਲ ਲੜਨ ਦੀ ਲੋੜ ਹੈ : ਜਸਟਿਨ ਟਰੂਡੋGagan OberoiJune 13, 2020 by Gagan OberoiJune 13, 20200333 ਟਰੂਡੋ ਨੇ ਕਿਹਾ ਕਿ ਕੈਨੇਡਾ ਵਿੱਚ ਵੀ ਨਸਲਵਾਦ ਵਿਰੁੱਧ ਲੜਨ ਦੀ ਲੋੜ ਹੈ। ਉਸਨੇ ਅਮਰੀਕਾ ਵਿੱਚ ਕਾਲੇ ਆਦਮੀ ਜਾਰਜ ਫਲਾਇਡ ਦੀ ਮੌਤ ਤੋਂ ਪਹਿਲਾਂ ਅਤੇ...
Canada1984 ਵਿੱਚ ਹਰਿਮੰਦਰ ਸਾਹਿਬ ਉੱਤੇ ਹੋਈ ਚੜ੍ਹਾਈ ਦੇ 36 ਸਾਲ ਪੂਰੇ ਹੋਣ ੳੱੁਤੇ ਹੌਰਵਥ ਨੇ ਦਿੱਤੀ ਸ਼ਰਧਾਂਜਲੀGagan OberoiJune 3, 2020 by Gagan OberoiJune 3, 20200337 ਕੁਈਨਜ਼ ਪਾਰਕ : 1984 ਵਿੱਚ ਹਰਿਮੰਦਰ ਸਾਹਿਬ ਉੱਤੇ ਹੋਈ ਚੜ੍ਹਾਈ ਦੇ 36 ਸਾਲ ਪੂਰੇ ਹੋਣ ਮੌਕੇ ਓਨਟਾਰੀਓ ਦੀ ਮੱੁਖ ਵਿਰੋਧੀ ਧਿਰ ਐਨਡੀਪੀ ਦੀ ਆਗੂ ਐਂਡਰੀਆ...
Canadaਉਸਾਰੀ ਅਧੀਨ ਇਮਾਰਤ ਨੂੰ ਲੱਗੀ ਜ਼ਬਰਦਸਤ ਅੱਗGagan OberoiJune 3, 2020 by Gagan OberoiJune 3, 20200396 ਟੋਰਾਂਟੋ, : ਰੀਜੈਂਟ ਪਾਰਕ ਵਿੱਚ ਇੱਕ ਉਸਾਰੀ ਅਧੀਨ ਇਮਾਰਤ ਵਿੱਚ ਲੱਗੀ ਜ਼ਬਰਦਸਤ ਅੱਗ ਉੱਤੇ ਮੰਗਲਵਾਰ ਸਵੇਰੇ ਫਾਇਰਫਾਈਟਰਜ਼ ਵੱਲੋਂ ਕਾਬੂ ਪਾ ਲਿਆ ਗਿਆ। ਫਾਇਰ ਅਮਲੇ ਨੂੰ...
Canadaਅਲਬਰਟਾ ‘ਚ ਤੰਬਾਕੂਨੋਸ਼ੀ ਦੇ ਨਿਯਮ ਬਦਲ ਸਬੰਧੀ ਬਿਲ ਪੇਸ਼Gagan OberoiJune 3, 2020 by Gagan OberoiJune 3, 20200379 ਕੈਲਗਰੀ : ਬੀਤੇ ਸਾਲ 2019 ਦੇ ਅਖੀਰ ‘ਚ ਅਲਬਰਟਾ ਸਰਕਾਰ ਵਲੋਂ ਤੰਬਾਕੂਨੋਸ਼ੀ ਦੇ ਕਾਨੂੰਨਾਂ ‘ਚ ਫੇਰਬਦਲ ਦੀ ਘੋਸ਼ਣਾ ਕੀਤੀ ਗਈ ਸੀ। ਹੁਣ ਅਲਬਰਟਾ ਸਰਕਾਰ ਨੇ...
Canadaਸੂਬੇ ‘ਚ ਅੱਜ ਕੋਵਿਡ-19 ਦੇ 13 ਨਵੇਂ ਮਾਮਲੇ ਆਏ : ਡਾ. ਡੀਨਾGagan OberoiJune 3, 2020 by Gagan OberoiJune 3, 20200372 ਕੈਲਗਰੀ : ਅਲਬਰਟਾ ‘ਚ ਬੀਤੇ 24 ਘੰਟਿਆਂ ‘ਚ ਕੋਵਿਡ-19 ਦੇ 13 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਸੂਬੇ ‘ਚ ਕੋਰੋਨਾਵਾਇਰਸ...
Canadaਮਾਸ ਵੈਕਸੀਨੇਸ਼ਨ ਲਈ ਕੈਨੇਡਾ ਨੇ ਆਰਡਰ ਕੀਤੀਆਂ 37 ਮਿਲੀਅਨ ਸਰਿੰਜਾਂGagan OberoiJune 3, 2020 by Gagan OberoiJune 3, 20200353 ਓਟਵਾ : ਕੋਵਿਡ-19 ਦੇ ਖਾਤਮੇ ਲਈ ਵੈਕਸੀਨ ਤਿਆਰ ਹੋ ਜਾਣ ਤੋਂ ਬਾਅਦ ਮਾਸ ਵੈਕਸੀਨੇਸ਼ਨ ਦੀ ਸੂਰਤ ਵਿੱਚ ਜਿਸ ਸਪਲਾਈ ਦੀ ਲੋੜ ਹੋਵੇਗੀ ਫੈਡਰਲ ਸਰਕਾਰ ਉਸ...
Canadaਅਲਬਰਟਾ ‘ਚ 2 ਲੱਖ ਕੋਰੋਨਾਵਾਇਰਸ ਦੇ ਟੈਸਟ ਹੋ ਚੁੱਕੇ ਹਨ: ਡਾ. ਡੀਨਾGagan OberoiMay 25, 2020 by Gagan OberoiMay 25, 20200364 ਕੈਲਗਰੀ, : ਅਲਬਰਟਾ ਦੀ ਮੁੱਖ ਸਿਹਤ ਅਤੇ ਮੈਡੀਕਲ ਅਫ਼ਸਰ ਡਾ. ਡੀਨਾ ਹਿੰਸ਼ਾ ਨੇ ਰੋਜ਼ਾਨਾ ਦੇ ਸੰਬੋਧਨ ਦੌਰਾਨ ਅੱਜ ਦੱਸਿਆ ਕਿ ਸੂਬੇ ‘ਚ ਕੋਰੋਨਾਵਾਇਰਸ ਦੇ 32...
Canadaਸੈਰ-ਸਪਾਟਾ ਕੰਪਨੀ ”ਹਰਟਜ਼” ਕੋਰੋਨਾਵਾਇਰਸ ਕਾਰਨ ਕਰਜ਼ੇ ਦੀ ਮਾਰ ਹੇਠGagan OberoiMay 25, 2020 by Gagan OberoiMay 25, 20200368 ਕੈਲਗਰੀ, ਕੋਰੋਨਾਵਾਇਰਸ ਮਹਾਂਮਾਰੀ ਦੁਨੀਆ ਭਰ ‘ਚ ਫੈਲਣ ਕਾਰਨ ਏਅਰਲਾਈਨਾਂ, ਟੈਕਸੀ ਕੰਪਨੀਆਂ, ਰੈਸਟੋਰੈਂਟ, ਬੱਸ ਕੰਪਨੀਆਂ, ਹੋਟਲ ਅਤੇ ਹੋਰ ਕਈ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ...
Canadaਕੈਪਟਨ ਜੈਨੀਫਰ ਕੈਸੀ ਨੂੰ ਦਿੱਤੀ ਗਈ ਹੈਲੀਫੈਕਸ ‘ਚ ਭਾਵਭਿੰਨੀ ਸ਼ਰਧਾਂਜ਼ਲੀGagan OberoiMay 25, 2020 by Gagan OberoiMay 25, 20200375 ਹੈਲੀਫੈਕਸ ‘ਚ ਐਤਵਾਰ ਦੀ ਸ਼ਾਮ ਕੈਨੇਡੀਅਨ ਫੋਰਸਜ਼ ਸਨੋਬਰਡਜ਼ ਏਰੋਬੈਟਿਕ ਟੀਮ ਦੇ ਮੈਂਬਰ ਕੈਪਟਨ ਜੈਨੀਫਰ ਕੈਸੀ ਦੀ ਯਾਦ ‘ਚ ਉਸ ਦੇ ਸ਼ਹਿਰ ਸ਼ਰਧਾਂਜ਼ਲੀ ਦੇਣ ਪਹੁੰਚੇ। ਕੈਪਟਨ...
Canadaਸਿੱਖ ਕੌਮ ਨੇ ਕੈਨੇਡਾ ਵਿੱਚ ਰਿਕਾਰਡ ਖੂਨਦਾਨ ਕੀਤਾGagan OberoiMay 17, 2020 by Gagan OberoiMay 17, 20200371 ਕੈਲਗਰੀ : ਜਦੋਂ ਵੀ ਸੰਸਾਰ ਦੇ ਕਿਸੇ ਹਿਸੇ ਵਿੱਚ ਆਫਤ ਆਉਂਦੀ ਹੈ ਤਾਂ ਸਿੱਖ ਕੌੰਮ ਮਨੁੱਖਤਾ ਦੀ ਸੇਵਾ ਲਈ ਅੱਗੇ ਆ ਜਾਂਦੀ ਹੈ। ਕਿਤੇ ਲੰਗਰ,ਕਿਤੇ...