InternationalUK : ਬਜ਼ੁਰਗ ਸਿੱਖ ‘ਤੇ ਹਮਲਾ ਕਰਨ ਵਾਲੇ ਨੂੰ 3 ਸਾਲ ਦੀ ਕੈਦ, ਬਿਨਾਂ ਕਿਸੇ ਕਾਰਨ ਸਿਰ ‘ਚ ਮੁੱਕਾ ਮਾਰ ਕੇ ਉਤਾਰਿਆ ਸੀ ਮੌਤ ਦੇ ਘਾਟGagan OberoiOctober 11, 2022 by Gagan OberoiOctober 11, 2022099 ਮਾਨਚੈਸਟਰ ਵਿੱਚ ਇੱਕ 62 ਸਾਲਾ ਸਿੱਖ ਵਿਅਕਤੀ ਨੂੰ ਬਿਨਾਂ ਕਿਸੇ ਕਾਰਨ ਦੇ ਮੁੱਕਾ ਮਾਰ ਕੇ ਮਾਰਨ ਵਾਲੇ ਵਿਅਕਤੀ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ...
Internationalਯੂਕਰੇਨ ਨੇ ਬੇਲਾਰੂਸ ‘ਤੇ ਹਮਲੇ ਦੀ ਯੋਜਨਾ ਬਣਾਈ ਸੀ! ਰਾਸ਼ਟਰਪਤੀ ਅਲੈਗਜ਼ੈਂਡਰ ਦਾ ਦਾਅਵਾ, ਹੁਣ ਰੂਸ ਨਾਲ ਮਿਲ ਕੇ ਚੁੱਕਣਗੇ ਇਹ ਕਦਮGagan OberoiOctober 11, 2022 by Gagan OberoiOctober 11, 20220137 ਬੇਲਾਰੂਸ ਨੂੰ ਡਰ ਹੈ ਕਿ ਯੂਕਰੇਨ ਉਸ ‘ਤੇ ਹਮਲਾ ਕਰ ਸਕਦਾ ਹੈ। ਇਹ ਗੱਲ ਕਿਸੇ ਹੋਰ ਨੇ ਨਹੀਂ ਸਗੋਂ ਖੁਦ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ...
InternationalUkraine War : ਮਿਜ਼ਾਈਲ ਹਮਲੇ ਤੋਂ ਬਾਅਦ ਪੂਰੇ ਯੂਕਰੇਨ ਵਿੱਚ ਅਲਰਟ, ਲੋਕਾਂ ਨੂੰ ਸਲਾਹ-ਹਵਾਈ ਹਮਲੇ ਦੇ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰੋGagan OberoiOctober 11, 2022 by Gagan OberoiOctober 11, 20220134 ਸੋਮਵਾਰ ਨੂੰ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਇਲਾਕਿਆਂ ‘ਚ ਮਿਜ਼ਾਈਲ ਹਮਲੇ ਕੀਤੇ। ਮਿਜ਼ਾਈਲ ਹਮਲਿਆਂ ‘ਚ 19 ਲੋਕ ਮਾਰੇ ਗਏ ਸਨ ਅਤੇ 100...
Punjabਪੰਜਾਬ ਦੇ ਰਾਜਪਾਲ ਨੇ ਹੁਣ ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ VC ਦੀ ਨਿਯੁਕਤੀ ‘ਚ ਡਾਹਿਆ ਅੜਿੱਕਾ, ਫਾਈਲ ਮੋੜੀGagan OberoiOctober 11, 2022 by Gagan OberoiOctober 11, 20220151 ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਫ਼ਰੀਦਕੋਟ ਦੇ ਅਗਲੇ ਵਾਈਸ ਚਾਂਸਲਰ ਡਾ. ਗੁਰਪ੍ਰੀਤ ਸਿੰਘ ਵਾਂਡਰ (Dr. Gurpreet Singh Wander) ਦੇ ਨਾਂ ਨੂੰ ਪੰਜਾਬ ਦੇ ਮੁੱਖ...
SportsMessi Retirement : ਸਟਾਰ ਫੁੱਟਬਾਲਰ Lionel Messi ਲੈਣਗੇ ਸੰਨਿਆਸ, ਕਤਰ ‘ਚ ਖੇਡਣਗੇ ਆਖਰੀ ਫੁੱਟਬਾਲ ਵਿਸ਼ਵ ਕੱਪGagan OberoiOctober 7, 2022 by Gagan OberoiOctober 7, 20220273 ਅਰਜਨਟੀਨਾ ਦੇ ਸਟਾਰ ਫੁੱਟਬਾਲ ਖਿਡਾਰੀ ਲਿਓਨਲ ਮੇਸੀ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਅਗਲੇ ਮਹੀਨੇ ਕਤਰ ਵਿੱਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਤੋਂ...
NewsWorld Smile Day 2022: ਹੱਸਣ ਦੇ ਹੁੰਦੇ ਹਨ ਬਹੁਤ ਸਾਰੇ ਫਾਇਦੇ, ਲੰਬੇ ਸਮੇਂ ਤਕ ਜਵਾਨ ਰਹਿਣ ਦੇ ਨਾਲ-ਨਾਲ ਨੀਂਦ ਦੀ ਸਮੱਸਿਆ ਵੀ ਹੁੁੰਦੀ ਹੈ ਦੂਰGagan OberoiOctober 7, 2022 by Gagan OberoiOctober 7, 20220135 ਦਫ਼ਤਰੀ ਕੰਮ, ਪਰਿਵਾਰਕ ਜ਼ਿੰਮੇਵਾਰੀਆਂ, ਤਣਾਅ ਨੇ ਲੋਕਾਂ ਦੀ ਸਿਹਤ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ। ਜਿਸ ਲਈ ਲੋਕ ਹਰ ਤਰ੍ਹਾਂ ਦੀਆਂ ਦਵਾਈਆਂ ਲੈ ਰਹੇ...
Canadaਅਰਵਿੰਦਰ ਕੌਰ ਧਾਲੀਵਾਲ ਨੂੰ ਮਿਲਿਆ ਢਾਹਾਂ ਪੁਰਸਕਾਰ ਦਾ ਪਹਿਲਾ ਇਨਾਮ, ਬਲਵਿੰਦਰ ਗਰੇਵਾਲ ਤੇ ਜਾਵੇਦ ਬੂਟਾ ਦੀਆਂ ਕਿਤਾਬਾਂ ਦੀ ਵੀ ਹੋਈ ਚੋਣGagan OberoiOctober 7, 2022 by Gagan OberoiOctober 7, 20220122 ਢਾਹਾਂ ਸਾਹਿਤ ਪੁਰਸਕਾਰ ਕਮੇਟੀ ਵੱਲੋਂ ਹਰ ਸਾਲ ਦਿੱਤੇ ਜਾਂਦੇ ਸਾਹਿਤਕ ਪੁਰਸਕਾਰਾਂ ਦਾ ਵੀਰਵਾਰ ਨੂੰ ਐਲਾਨ ਕਰ ਦਿੱਤਾ ਗਿਆ ਹੈ। ਸਭ ਤੋਂ ਵੱਡਾ ਪੁਰਸਕਾਰ 25 ਹਜ਼ਾਰ...
International‘ਪਾਕਿਸਤਾਨ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ…’, ਜਾਣੋ ਕਿਉਂ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਚਿਤਾਵਨੀGagan OberoiOctober 7, 2022 by Gagan OberoiOctober 7, 20220113 ਪਾਕਿਸਤਾਨ ਦੇ ਹਾਲਾਤ ਠੀਕ ਨਹੀਂ ਹਨ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਤੋਂ ਬਚਣ ਦੀ ਚਿਤਾਵਨੀ ਦਿੱਤੀ ਹੈ। ਪਾਕਿਸਤਾਨ ਦੇ ਕਈ ਇਲਾਕਿਆਂ ‘ਚ...
InternationalAmerica : ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਗ੍ਰਿਫ਼ਤਾਰ, ਬੇਟੇ ਨੂੰ ਤਲਾਕ ਦੇਣ ਤੋਂ ਦੁਖੀ ਸਹੁਰੇ ਨੇ ਨੂੰਹ ਨੂੰ ਮਾਰੀ ਗੋਲ਼ੀGagan OberoiOctober 7, 2022 by Gagan OberoiOctober 7, 20220184 ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ 74 ਸਾਲਾ ਭਾਰਤੀ-ਅਮਰੀਕੀ ਵਿਅਕਤੀ ਨੇ ਆਪਣੀ ਹੀ ਨੂੰਹ ਦੀ ਗੋਲ਼ੀ ਮਾਰ ਕੇ...
Internationalਈਰਾਨ ‘ਚ ਹਿਜਾਬ ਮਾਮਲਾ : ਬੀਮਾਰੀ ਨਾਲ ਹੋਈ ਮਹਿਸਾ ਅਮੀਨੀ ਦੀ ਮੌਤ, ਮੈਡੀਕਲ ਰਿਪੋਰਟ ਦਾ ਦਾਅਵਾGagan OberoiOctober 7, 2022 by Gagan OberoiOctober 7, 20220164 ਈਰਾਨ ਨੇ ਸ਼ੁੱਕਰਵਾਰ ਨੂੰ ਮੈਡੀਕਲ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਹਿਸਾ ਅਮੀਨੀ ਦੀ ਮੌਤ ਬੀਮਾਰੀ ਨਾਲ ਹੋਈ ਨਾ ਕਿ ਹਿਰਾਸਤ ਦੌਰਾਨ ਕਿਸੇ ਤਰ੍ਹਾਂ...