Entertainmentਕਦੇਂ ਟਰੇਨ ‘ਚ ਗਾ ਕੇ ਪੈਸਾ ਕਮਾਉਂਦੇ ਸਨ ਆਯੁਸ਼ਮਾਨ ਖੁਰਾਨਾ, ਹੁਣ ਨੈੱਟ ਵਰਥ ਜਾਣ ਕੇ ਹੋ ਜਾਵੋਗੇ ਹੈਰਾਨGagan OberoiSeptember 14, 2022September 14, 2022 by Gagan OberoiSeptember 14, 2022September 14, 2022071 ਆਯੁਸ਼ਮਾਨ ਖੁਰਾਨਾ ਨੇ ਬਾਲੀਵੁੱਡ ‘ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਆਯੁਸ਼ਮਾਨ ਖੁਰਾਨਾ ਨੇ ਆਪਣੇ ਕਰੀਅਰ ਦੀ...
Newsਨਾਸ਼ਤੇ ‘ਚ ਇਹ 5 ਚੀਜ਼ਾਂ ਖਾਣ ਨਾਲ ਵਧ ਸਕਦਾ ਹੈ ਭਾਰ, ਤੇਜ਼ੀ ਨਾਲ ਭਾਰ ਘਟਾਉਣ ਲਈ ਨਾ ਖਾਓ ਇਹ ਚੀਜ਼ਾਂGagan OberoiSeptember 14, 2022 by Gagan OberoiSeptember 14, 20220109 ਨਾਸ਼ਤਾ ਦਿਨ ਦਾ ਪਹਿਲਾ ਭੋਜਨ ਹੈ। ਅਜਿਹੇ ‘ਚ ਇਹ ਸਿਹਤਮੰਦ ਹੋਣ ਦੇ ਨਾਲ-ਨਾਲ ਸਵਾਦਿਸ਼ਟ ਵੀ ਹੋਣਾ ਚਾਹੀਦਾ ਹੈ। ਭਾਰ ਘਟਾਉਣ ਦੌਰਾਨ, ਕੁਝ ਲੋਕ ਸਵੇਰ ਦੇ...
Canadaਕੈਨੇਡਾ ‘ਚ 19 ਸਤੰਬਰ ਨੂੰ ਛੁੱਟੀ ਦਾ ਐਲਾਨ, ਮਹਾਰਾਣੀ ਦੇ ਅੰਤਮ ਸੰਸਕਾਰ ਸੋਗ ‘ਚ ਬੰਦ ਰਹਿਣਗੇ ਅਦਾਰੇGagan OberoiSeptember 14, 2022 by Gagan OberoiSeptember 14, 20220104 ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ‘ਚ 19 ਸਤੰਬਰ ਦਿਨ ਸੋਮਵਾਰ ਨੂੰ ਫੈਡਰਲ ਪੱਧਰ ਛੁੱਟੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ...
Canadaਟੋਰਾਂਟੋ ‘ਚ ਪੁਲਿਸ ਅਧਿਕਾਰੀ ਦੀ ਗੋਲ਼ੀ ਲੱਗਣ ਨਾਲ ਮੌਤ, ਪੀਲ ਹਾਲਟਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲGagan OberoiSeptember 14, 2022 by Gagan OberoiSeptember 14, 20220106 ਮਿਸੀਸਾਗਾ ਵਿੱਚ ਸੋਮਵਾਰ ਨੂੰ ਲੰਚ ਬ੍ਰੇਕ ਦੌਰਾਨ ਕੀਤੇ ਗਏ ਹਮਲੇ ਵਿੱਚ ਟੋਰਾਂਟੋ ਦੇ 48 ਸਾਲਾ ਪੁਲਿਸ ਅਧਿਕਾਰੀ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ। ਪੁਲਿਸ...
Newsਰੋਜ਼ਾਨਾ ਦਸ ਹਜ਼ਾਰ ਕਦਮ ਚੱਲਣ ਨਾਲ ਘੱਟ ਹੁੰਦੈ ਕੈਂਸਰ ਦਾ ਖ਼ਤਰਾ: ਅਧਿਐਨGagan OberoiSeptember 14, 2022 by Gagan OberoiSeptember 14, 20220127 ਸਿਡਨੀ ਯੂਨੀਵਰਸਿਟੀ (ਆਸਟਰੇਲੀਆ) ਤੇ ਦੱਖਣੀ ਡੈਨਮਾਰਕ ਯੂਨੀਵਰਸਿਟੀ ਦੇ ਖੋਜੀਆਂ ਨੇ ਇਕ ਹਾਲ ਹੀ ਵਿਚ ਕੀਤੇ ਅਧਿਐਨ ’ਚ ਪਾਇਆ ਕਿ ਹਰ ਦਿਨ 10 ਹਜ਼ਾਰ ਕਦਮ ਪੈਦਲ...
InternationalPakistan Flood: ਪਾਕਿਸਤਾਨ ਦੀ ਮਦਦ ਲਈ ਅੱਗੇ ਆਇਆ ਅਮਰੀਕਾ, ਭੋਜਨ ਤੋਂ ਲੈ ਕੇ ਬਿਸਤਰਿਆਂ ਤੱਕ ਦੀ ਕੀਤੀ ਮਦਦGagan OberoiSeptember 14, 2022 by Gagan OberoiSeptember 14, 20220204 ਪਾਕਿਸਤਾਨ ਇਸ ਸਮੇਂ ਭਾਰੀ ਮੀਂਹ ਅਤੇ ਹੜ੍ਹਾਂ ਦੀ ਲਪੇਟ ‘ਚ ਹੈ। ਇਸ ਔਖੀ ਘੜੀ ਵਿੱਚ ਦੁਨੀਆ ਭਰ ਦੇ ਸਾਰੇ ਦੇਸ਼ ਪਾਕਿਸਤਾਨ ਦੀ ਮਦਦ ਕਰ ਰਹੇ...
InternationalSad News: ਨਹੀਂ ਰਹੇ ਕੈਲੀਫੋਰਨੀਆ ਦੇ ਧਨਾਢ ਸਿੱਖ ਆਗੂ ਦੀਦਾਰ ਸਿੰਘ ਬੈਂਸ, ਪੀਚ ਕਿੰਗ ਦੇ ਨਾਂ ਨਾਲ ਸੀ ਮਸ਼ਹੂਰGagan OberoiSeptember 14, 2022 by Gagan OberoiSeptember 14, 20220107 ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੇ ਨਾਮਵਰ ਸਿੱਖ ਆਗੂ ਦੀਦਾਰ ਸਿੰਘ ਬੈਂਸ ਦੀ ਮੌਤ ਹੋ ਗਈ ਹੈ।ਉਹ ਸਿੱਖ ਧਾਰਮਿਕ ਕੰਮਾਂ ਖਾਸ ਕਰਕੇ ਗੁਰਦੁਆਰਾ ਸਾਹਿਬ ਦੀ...
Punjabਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ SIT ਸਾਹਮਣੇ ਹੋਏ ਪੇਸ਼Gagan OberoiSeptember 14, 2022 by Gagan OberoiSeptember 14, 2022079 ਕੋਟਕਪੂਰਾ ਗੋਲੀ ਕਾਂਡ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬੁੱਧਵਾਰ ਨੂੰ ਐਸਆਈਟੀ ਸਾਹਮਣੇ ਪੇਸ਼ ਹੋਏ। ਏਡੀਜੀਪੀ ਐਲਕੇ...
NationalPresident UK Visit: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜਾਣਗੇ ਲੰਡਨ, ਬ੍ਰਿਟੇਨ ਦੀ ਮਹਾਰਾਣੀ ਦੇ ਅੰਤਿਮ ਸਸਕਾਰ ‘ਚ ਹੋਣਗੇ ਸ਼ਾਮਲGagan OberoiSeptember 14, 2022 by Gagan OberoiSeptember 14, 20220181 ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਅਤੇ ਭਾਰਤ ਸਰਕਾਰ ਦੀ ਤਰਫੋਂ ਸ਼ੋਕ ਪ੍ਰਗਟ ਕਰਨ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ 17 ਤੋਂ...
Newsਯਾਦਾਂ ਦੀ ਪਟਾਰੀGagan OberoiSeptember 12, 2022 by Gagan OberoiSeptember 12, 20220116 ਲੇਖਿਕਾਂ : ਪ੍ਰਿਤਪਾਲ ਕੌਰ ਪ੍ਰੀਤ ਪ੍ਰਕਾਸਿ਼ਕ:ਗੋਲਡਨ ਕੀ ਪਬਲੀਕੇਸ਼ਨ , ਪਟਿਆਲਾ ਮੁਲ: 200 ਰੁਪਏ ਸਫ਼ੇ 118 ਸੰਪਰਕ : goldenkeypublication@gmail.com (ਸੁਰਜੀਤ ਸਿਂਘ ਫਲੋਰਾ) – ਪ੍ਰਿਤਪਾਲ ਕੌਰ ਪ੍ਰੀਤ ਦੀ ਹਥਲੀ ਕਿਤਾਬ “ਯਾਦਾਂ ਦੀ ਪਟਾਰੀ”...