Internationalਰਾਮ ਰਹੀਮ ਦੇ ਸਤਿਸੰਗ ‘ਚ ਨੇਤਾਵਾਂ ਦੀ ਭੀੜ, ਚੋਣਾਂ ‘ਚ ਜਿੱਤ ਲਈ ਲਿਆ ਆਸ਼ੀਰਵਾਦGagan OberoiOctober 18, 2022 by Gagan OberoiOctober 18, 2022097 ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਬਲਾਤਕਾਰ ਅਤੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਨ੍ਹੀਂ ਦਿਨੀਂ ਉਹ ਪਿਛਲੇ ਹਫ਼ਤੇ ਪੈਰੋਲ ‘ਤੇ ਜੇਲ੍ਹ ਵਿੱਚੋਂ...
Internationalਅਮਰੀਕਾ ‘ਚ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਦਾ ਕਾਤਲ ਦੋਸ਼ੀ ਕਰਾਰGagan OberoiOctober 18, 2022 by Gagan OberoiOctober 18, 20220133 ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਭਾਰਤੀ ਮੂਲ ਦੇ ਪਹਿਲੇ ਸਿੱਖ ਅਮਰੀਕੀ ਅਧਿਕਾਰੀ 42 ਸਾਲਾ ਸੰਦੀਪ ਧਾਲੀਵਾਲ ਦੇ 2019 ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਇੱਥੋਂ...
NationalUttarakhand Helicopter Crash : ਕੇਦਾਰਨਾਥ ਹੈਲੀਕਾਪਟਰ ਹਾਦਸੇ ‘ਤੇ PM ਮੋਦੀ ਅਤੇ ਸੀਐਮ ਧਾਮੀ ਨੇ ਜਤਾਇਆ ਦੁੱਖ , ਜਾਣੋ ਕਿਸ ਨੇ ਕੀ ਦਿੱਤੀ ਪ੍ਰਤੀਕਿਰਿਆGagan OberoiOctober 18, 2022 by Gagan OberoiOctober 18, 20220129 ਉਤਰਾਖੰਡ ਵਿੱਚ ਕੇਦਾਰਨਾਥ ਧਾਮ ਤੋਂ ਦੋ ਕਿਲੋਮੀਟਰ ਪਹਿਲਾਂ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਇਸ ਹਾਦਸੇ ‘ਚ ਹੈਲੀਕਾਪਟਰ ਦੇ ਪਾਇਲਟ ਸਮੇਤ ਹੈਲੀਕਾਪਟਰ ‘ਚ ਸਵਾਰ ਸਾਰੇ...
Internationalਆਸਟ੍ਰੇਲੀਆ ਦਾ ਇਜ਼ਰਾਈਲ ਨੂੰ ਵੱਡਾ ਝਟਕਾ, ਯੇਰੂਸ਼ਲਮ ਨੂੰ ਰਾਜਧਾਨੀ ਵਜੋਂ ਮਾਨਤਾ ਦੇਣ ਤੋਂ ਕੀਤਾ ਇਨਕਾਰGagan OberoiOctober 18, 2022 by Gagan OberoiOctober 18, 20220136 ਆਸਟ੍ਰੇਲੀਆ ਨੇ ਇਜ਼ਰਾਈਲ ਨੂੰ ਝਟਕਾ ਦਿੰਦੇ ਹੋਏ ਯੇਰੂਸ਼ਲਮ ਨੂੰ ਰਾਜਧਾਨੀ ਵਜੋਂ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਸਟ੍ਰੇਲੀਆ ਸਰਕਾਰ ਨੇ ਪੁਰਾਣੀ ਸਰਕਾਰ ਦੇ ਫੈਸਲੇ...
InternationalRussia Missile Hits Ukraine : ਯੂਕਰੇਨੀ ਫ਼ੌਜ ਦੇ ਇਸ ਹਥਿਆਰ ਨਾਲ ਰੂਸੀ ਮਿਜ਼ਾਈਲਾਂ ਤੇ ਈਰਾਨੀ ਡਰੋਨਾਂ ਨੂੰ ਹਵਾ ‘ਚ ਕੀਤਾ ਨਸ਼ਟGagan OberoiOctober 18, 2022 by Gagan OberoiOctober 18, 20220132 ਰੂਸੀ ਫ਼ੌਜ ਯੂਕਰੇਨ ਯੁੱਧ ਵਿੱਚ ਹਮਲਾਵਰ ਮੂਡ ਵਿੱਚ ਨਜ਼ਰ ਆ ਰਹੀ ਹੈ। ਯੂਕਰੇਨ ‘ਤੇ ਮਿਜ਼ਾਈਲ ਹਮਲੇ ਤੋਂ ਬਾਅਦ ਰੂਸੀ ਫੌਜ ਨੇ ਈਰਾਨੀ ਡਰੋਨ ਨਾਲ ਕੀਵ...
InternationalINTERPOL General Assembly : ਦਾਊਦ ਇਬਰਾਹਿਮ ਤੇ ਹਾਫ਼ਿਜ਼ ਸਈਦ ਨੂੰ ਭਾਰਤ ਹਵਾਲੇ ਕਰਨ ਦੇ ਸਵਾਲ ‘ਤੇ ਪਾਕਿਸਤਾਨ ਨੇ ਧਾਰੀ ਚੁੱਪੀGagan OberoiOctober 18, 2022 by Gagan OberoiOctober 18, 20220200 ...
Nationalਰਾਜਨਾਥ ਸਿੰਘ ਨੇ ਕਿਹਾ – ਭਾਰਤ ਆਪਸੀ ਹਿੱਤਾਂ ਦੇ ਖੇਤਰਾਂ ‘ਚ ਅਫ਼ਰੀਕੀ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਲਈ ਹੈ ਤਿਆਰGagan OberoiOctober 18, 2022 by Gagan OberoiOctober 18, 20220121 ਡਿਫੈਂਸ ਐਕਸਪੋ 2022 ਮੰਗਲਵਾਰ ਤੋਂ ਗੁਜਰਾਤ ਦੇ ਗਾਂਧੀਨਗਰ ਵਿੱਚ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਸ਼ਾਂਤੀ ਅਤੇ...
Punjabਰਾਜਪਾਲ ਦਾ ਮਾਨ ਸਰਕਾਰ ਨੂੰ ਝਟਕਾ, PAU ਲੁਧਿਆਣਾ ਦੇ ਵੀਸੀ ਨੂੰ ਤੁਰੰਤ ਹਟਾਉਣ ਦੇ ਦਿੱਤੇ ਹੁਕਮGagan OberoiOctober 18, 2022 by Gagan OberoiOctober 18, 20220108 ਪੰਜਾਬ ਦੇ ਰਾਜਪਾਲ ਤੇ ਸੀਐੱਮ ਵਿਚਾਲੇ ਰੇੜਕਾ ਵਧਦਾ ਹੀ ਜਾ ਰਿਹਾ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਕ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਰੀ ਕਰ...
InternationalUS Shooting:ਅਮਰੀਕਾ ਦੇ ਉੱਤਰੀ ਕੈਰੋਲੀਨਾ ‘ਚ ਅੰਨ੍ਹੇਵਾਹ ਗੋਲੀਬਾਰੀ, ਪੁਲਿਸ ਅਧਿਕਾਰੀ ਸਮੇਤ 5 ਦੀ ਮੌਤGagan OberoiOctober 14, 2022 by Gagan OberoiOctober 14, 20220165 ਅਮਰੀਕਾ ਦੇ ਉੱਤਰੀ ਕੈਰੋਲੀਨਾ ‘ਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਕ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 5 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਮਰਨ...
Internationalਅਮਰੀਕਾ-ਪਾਕਿ ਸਬੰਧਾਂ ਦੀ ਖੁੱਲ੍ਹੀ ਪੋਲ, ਅਮਰੀਕਾ ਦੇ ਦਸਤਾਵੇਜ਼ਾਂ ‘ਚ ਭਾਰਤ ਹੈ ਖ਼ਾਸ, ਪਾਕਿਸਤਾਨ ਦਾ ਨਾਂ ਕਿਤੇ ਵੀ ਸ਼ਾਮਲ ਨਹੀਂਂGagan OberoiOctober 14, 2022 by Gagan OberoiOctober 14, 20220117 ਪਿਛਲੇ ਕੁਝ ਮਹੀਨਿਆਂ ‘ਚ ਪਾਕਿਸਤਾਨ ਅਤੇ ਅਮਰੀਕਾ ਦੇ ਰਿਸ਼ਤੇ ਜਿਸ ਤਰ੍ਹਾਂ ਦੇ ਦੁਨੀਆ ਦੇ ਸਾਹਮਣੇ ਆਏ, ਉਸ ‘ਚ ਕੁਝ ਖਿਚੜੀ ਪਕਦੀ ਨਜ਼ਰ ਆਈ। ਮੰਨਿਆ ਜਾ...