Entertainment

ਕੈਨੇਡਾ ‘ਚ ਦਿਲਖੁਸ਼ ਥਿੰਦ ਦੇ ਧਾਰਮਿਕ ਗੀਤ ਦੀ ਚਰਚਾ

ਪੰਜਾਬੀ ਦੇ ਨਾਮਵਿਰ ਗਾਇਕ ਤੇ ਸੰਗੀਤਕਾਰ ਦਿਲਖੁਸ਼ ਥਿੰਦ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਸੰਗਤ ਦੇ ਚਰਨਾਂ ਵਿੱਚ ਇੱਕ ਵਿਸ਼ੇਸ਼ ਗੀਤ ਲੈ ਕੇ ਹਾਜ਼ਰ ਹੋਏ ਹਨ। ਕਨੇਡਾ ਤੇ ਅਮਰੀਕਾ ਵਿੱਚ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਸਾਡੇ ਨਾਲ ਗੱਲ ਬਾਤ ਕਰਦੇ ਹੋਏ ਗਾਇਕ ਦਿਲਖੁਸ਼ ਥਿੰਦ ਨੇ ਦੱਸਿਆ ਕਿ ਗੀਤ –

‘ਜਪ ਨਾਮ ਗੁਰਾਂ ਦਾ…’ ਸੰਗੀਤ ਅਤੇ ਗਾਇਕ- ਦਿਲਖੁਸ਼ ਥਿੰਦ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਦੇ ਬੋਲ- ਬਿੰਦਰ ਕਰਮਜੀਤ ਪੁਰੀ ਦੇ ਰਚੇ ਹਨ।

Related posts

ਅਨਿਲ ਕਪੂਰ ਨੇ ਸ਼ੇਅਰ ਕੀਤੀ ਆਪਣੇ ਸਕੂਲੀ ਦਿਨਾਂ ਦੀ ਥ੍ਰੋਬੈਕ ਤਸਵੀਰ, ਫੈਨਸ ਨੂੰ ਕਿਹਾ- ‘ਪਛਾਣ ਸਕਦੇ ਹੋ ਤਾਂ ਪਛਾਣੋ’

Gagan Oberoi

ਸੱਤ ਸਮੁੰਦਰ ਪਾਰ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਨਾਲ ਕੀਤੀ ਲਕਸ਼ਮੀ ਪੂਜਾ, ਇੰਝ ਮਨਾਈ ਪਰਿਵਾਰ ਨਾਲ ਦੀਵਾਲੀ

Gagan Oberoi

New Reports Suggest Trudeau and Perry’s Connection Is Growing, But Messaging Draws Attention

Gagan Oberoi

Leave a Comment