EntertainmentKareena Kapoor Photo: ਵੈਨਿਟੀ ਵੈਨ ਤੋਂ ਅਜਿਹੀ ਤਸਵੀਰ ਸ਼ੇਅਰ ਕਰ ਕਰੀਨਾ ਹੋਈ ਟ੍ਰੋਲ, ਯੂਜ਼ਰਜ਼ ਨੇ ਕਿਹਾ ਬੁੱਢੀGagan OberoiSeptember 27, 2022 by Gagan OberoiSeptember 27, 20220164 ਕਰੀਨਾ ਕਪੂਰ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਕਰੀਨਾ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਨਾਲ ਜੋੜੀ ਰੱਖਣ ਦਾ ਮੌਕਾ ਨਹੀਂ...
Canadaਨਰਾਤਿਆਂ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤੀਆਂ ਸ਼ੁਭਕਾਮਨਾਵਾਂGagan OberoiSeptember 27, 2022 by Gagan OberoiSeptember 27, 2022092 ਕੈਨੇਡਾ ਦੇ ਪ੍ਰਧਾਨ ਮੰਤਰੀ, ਜਸਟਿਨ ਟਰੂਡੋ ਨੇ ਅੱਜ ਨਰਾਤਿਆਂ ‘ਤੇ ਹੇਠ ਲਿਖਿਆ ਬਿਆਨ ਜਾਰੀ ਕੀਤਾ ਹੈ। ਅੱਜ ਰਾਤ, ਕੈਨੇਡਾ ਅਤੇ ਦੁਨੀਆ ਭਰ ਦੇ ਹਿੰਦੂ ਭਾਈਚਾਰੇ...
Internationalਨਾਸਾ ਨੂੰ ਆਖਿਰ ਹੁਣ ਕਿਸ ਡਰ ਤੋਂ ਵਾਪਸ ਲੈਣਾ ਪਿਆ Artemis-1 ਮਿਸ਼ਨ, ਜਾਣੋ ਅੱਗੇ ਕੀ ਹੋਵੇਗਾGagan OberoiSeptember 27, 2022 by Gagan OberoiSeptember 27, 20220151 ਅਮਰੀਕੀ ਪੁਲਾੜ ਏਜੰਸੀ ਨਾਸਾ ਨੂੰ ਆਪਣਾ ਬਹੁ-ਪ੍ਰਤੀਤ ਮਿਸ਼ਨ ਆਰਟੇਮਿਸ-1 ਮਿਸ਼ਨ ਵਾਪਸ ਲੈਣਾ ਪਿਆ ਹੈ। ਇਹ ਪੁਲਾੜ ਏਜੰਸੀ ਲਈ ਇਕ ਸੁਪਨੇ ਦੇ ਸੱਚ ਹੋਣ ਵਾਂਗ ਹੈ।...
Punjabਪੰਜਾਬ ਦੇ ਸਰਕਾਰੀ ਸਕੂਲਾਂ ਦੇ ਬਾਹਰ ਤਾਇਨਾਤ ਹੋਣਗੇ ਗਾਰਡ, ਸਾਫ਼-ਸਫ਼ਾਈ ਲਈ ਮਿਲੇਗੀ 50,000 ਰੁਪਏ ਦੀ ਗ੍ਰਾਂਟ, ਸਿੱਖਿਆ ਮੰਤਰੀ ਨੇ ਕੀਤਾ ਐਲਾਨGagan OberoiSeptember 27, 2022 by Gagan OberoiSeptember 27, 20220121 ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ‘ਚ ਵੱਡਾ ਸੁਧਾਰ ਕਰਨ ਜਾ ਰਹੀ ਹੈ। ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਗਾਰਡ ਤੇ ਕੈਂਪਸ ਪ੍ਰਬੰਧਕ ਤਾਇਨਾਤ ਕੀਤੇ ਜਾਣਗੇ।...
PunjabPunjab : ਨਸ਼ੇ ਦੀ ਲਪੇਟ ‘ਚ ਆਏ ਜੌੜੇ ਭਰਾ, ਇਕ ਦੀ ਲਿਵਰ ਫੇਲ੍ਹ ਹੋਣ ਕਾਰਨ ਮੌਤ, ਦੂਜੇ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆGagan OberoiSeptember 27, 2022 by Gagan OberoiSeptember 27, 20220180 ਪੰਜਾਬ ‘ਚ ਨਸ਼ਿਆਂ ਦੀ ਭਿਆਨਕ ਤਸਵੀਰ ਇੱਥੋਂ ਦੇ ਸਮਾਜ ਨਗਰ ‘ਚ ਦੇਖਣ ਨੂੰ ਮਿਲੀ ਹੈ। ਜੌੜੇ ਭਰਾਵਾਂ ‘ਚੋਂ ਇਕ ਗੋਰਾ ਸਿੰਘ ਦੀ ਨਸ਼ੇ ਕਾਰਨ ਜਿਗਰ...
News3 ਅਕਤੂਬਰ ਨੂੰ ਹੋਣਗੀਆਂ ਕਿਊਬੈਕ ਦੀਆਂ ਸੂਬਾਈ ਚੋਣਾGagan OberoiSeptember 23, 2022 by Gagan OberoiSeptember 23, 20220169 ਕਿਉਬਿਕ : 3 ਅਕਤੂਬਰ ਨੂੰ ਹੋਣਗੀਆਂ ਕਿਊਬੈਕ ਦੀਆਂ ਸੂਬਾਈ ਚੋਣਾਂ ਹੋਣ ਜਾ ਰਹੀਆਂ ਹਨ। ਤੁਹਾਨੂੰ ਇਹ ਯਕੀਨੀ ਬਣਾਉਣਾ ਕਿ ਤੁਹਾਡਾ ਨਾਮ ਵੋਟਰਾਂ ਦੀ ਸੂਚੀ ਵਿੱਚ...
International Newsਨੇਪਾਲ ਦੀ ਰਾਸ਼ਟਰਪਤੀ ਨੇ ਨਾਗਰਿਕਤਾ ਬਿੱਲ ਨੂੰ ਨਹੀਂ ਦਿੱਤੀ ਮਨਜ਼ੂਰੀ, ਸੰਵਿਧਾਨਕ ਸੰਕਟ ਦੇ ਆਸਾਰGagan OberoiSeptember 21, 2022September 21, 2022 by Gagan OberoiSeptember 21, 2022September 21, 2022098 ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਨਾਗਰਿਕਤਾ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨਾਲ ਨੇਪਾਲ ’ਚ ਸੰਵਿਧਾਨਕ ਸੰਕਟ ਗੰਭੀਰ ਹੋਣ...
CanadaCanada : ਕੈਨੇਡਾ ‘ਚ ਦਾਖਲ ਹੋਣ ਵਾਲਿਆਂ ਲਈ ਹੁਣ ਟੀਕਾਕਰਨ ਨਹੀਂ ਹੋਵੇਗਾ ਲਾਜ਼ਮੀ! ਟਰੂਡੋ ਸਰਕਾਰ ਜਲਦ ਲਿਆ ਸਕਦੀ ਹੈ ਕੋਈ ਫੈਸਲਾGagan OberoiSeptember 21, 2022 by Gagan OberoiSeptember 21, 20220183 ਸਰਕਾਰੀ ਸੂਤਰਾਂ ਅਨੁਸਾਰ ਕੈਨੇਡੀਅਨ ਸਰਕਾਰ ਸਤੰਬਰ ਦੇ ਅਖੀਰ ਤਕ ਦੇਸ਼ ਵਿੱਚ ਦਾਖਲ ਹੋਣ ਵਾਲੇ ਲੋਕਾਂ ਲਈ ਕੋਵਿਡ-19 ਵੈਕਸੀਨ ਦੀ ਲੋੜ ਨੂੰ ਖਤਮ ਕਰ ਸਕਦੀ ਹੈ।...
Internationalਜਾਪਾਨ ’ਚ ਸ਼ਿੰਜੋ ਅਬੇ ਦੇ ਅੰਤਿਮ ਸੰਸਕਾਰ ਵਿਰੁੱਧ ਬਜ਼ੁਰਗ ਨੇ ਖ਼ੁਦ ਨੂੰ ਲਾਈ ਅੱਗGagan OberoiSeptember 21, 2022 by Gagan OberoiSeptember 21, 20220121 ਜਾਪਾਨ ’ਚ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦੇ ਰਾਸ਼ਟਰੀ ਸਨਮਾਨ ਅੰਤਿਮ ਸੰਸਕਾਰ ਦੇ ਵਿਰੋਧ ’ਚ ਇਕ ਬਜ਼ੁਰਗ ਨੇ ਪ੍ਰਧਾਨ ਮੰਤਰੀ ਦਫਤਰ ਦੇ ਬਾਹਰ ਖੁਦ ਨੂੰ...
Sportsਹਾਈ ਕੋਰਟ ਨੇ ਹਾਕੀ ਖਿਡਾਰਨ ਗੁਰਜੀਤ ਕੌਰ ਨੂੰ ਦਿੱਤੀ ਰਾਹਤ, ਮੈਡੀਕਲ ਸਥਿਤੀ ਦੇ ਪ੍ਰਕਾਸ਼ਨ ’ਤੇ ਲਾਈ ਰੋਕGagan OberoiSeptember 21, 2022 by Gagan OberoiSeptember 21, 20220224 ਮੈਡੀਕਲ ਸਥਿਤੀ ਦੇ ਪ੍ਰਕਾਸ਼ਨ ’ਤੇ ਰੋਕ ਲਾਉਣ ਤੋਂ ਇਨਕਾਰ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਭਾਰਤੀ ਮਹਿਲਾ ਹਾਕੀ...