Nationalਸੋਮਵਾਰ ਨੂੰ ਜੀ-20 ਸੰਮੇਲਨ ‘ਚ ਸ਼ਾਮਲ ਹੋਣਗੇ PM ਮੋਦੀ, ਕਈ ਨੇਤਾਵਾਂ ਨਾਲ ਕਰਨਗੇ ਗੱਲਬਾਤGagan OberoiNovember 13, 2022 by Gagan OberoiNovember 13, 20220160 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਇੰਡੋਨੇਸ਼ੀਆ ਦੇ ਬਾਲੀ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਬਾਲੀ ‘ਚ ਹੋਣ ਵਾਲੇ 17ਵੇਂ ਜੀ-20 ਸੰਮੇਲਨ ‘ਚ ਸ਼ਿਰਕਤ ਕਰਨਗੇ।...
InternationalFear of terrorist conspiracy : ਉਦੈਪੁਰ-ਅਹਿਮਦਾਬਾਦ ਰੇਲਵੇ ਟ੍ਰੈਕ ‘ਤੇ ਧਮਾਕੇ ਤੋਂ ਬਾਅਦ ਮਚੀ ਭੱਜ-ਦੌੜ, ATS ਨੇ ਸ਼ੁਰੂ ਕੀਤੀ ਜਾਂਚGagan OberoiNovember 13, 2022 by Gagan OberoiNovember 13, 20220158 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 13 ਦਿਨ ਪਹਿਲਾਂ ਉਦਘਾਟਨ ਕੀਤੇ ਗਏ ਉਦੈਪੁਰ-ਅਹਿਮਦਾਬਾਦ ਬਰਾਡ ਗੇਜ ਰੇਲਵੇ ਲਾਈਨ ਨੂੰ ਉਡਾਉਣ ਦੀ ਖ਼ਤਰਨਾਕ ਸਾਜ਼ਿਸ਼ ਰਚੀ ਗਈ ਹੈ। ਬਦਮਾਸ਼ਾਂ...
Punjabਗੰਨ ਕਲਚਰ ‘ਤੇ ਵੱਡਾ ਐਕਸ਼ਨ ! ਪੰਜਾਬ ‘ਚ ਹਥਿਆਰਾਂ ਨੂੰ ਪ੍ਰਮੋਟ ਕਰਦੇ ਗਾਣਿਆਂ ‘ਤੇ ਮੁਕੰਮਲ ਪਾਬੰਦੀ, ਪੁਰਾਣੇ ਲਾਇਸੈਂਸਾਂ ਦਾ ਹੋਵੇਗਾ ਰਿਵਿਊGagan OberoiNovember 13, 2022 by Gagan OberoiNovember 13, 2022071 ਮਾਨ ਸਰਕਾਰ ਨੇ ਗੰਨ ਕਲਚਰ ਨੂੰ ਲੈ ਕੇ ਸਖ਼ਤੀ ਦਿਖਾਈ ਹੈ। ਪੰਜਾਬ ਸਰਕਾਰ ਨੇ ਹਥਿਆਰਾਂ ਨੂੰ ਲੈ ਕੇ ਵੱਡੇ ਫੈਸਲੇ ਲਏ ਹਨ। ਸਰਕਾਰ ਨੇ ਨਸ਼ੇ...
InternationalJaishankar Russia Visits : ਜੈਸ਼ੰਕਰ ਨੇ ਕਿਹਾ- ਭਾਰਤ ਤੇ ਰੂਸ ਦਰਮਿਆਨ ਮਹੱਤਵਪੂਰਨ ਸਬੰਧ, ਲਾਵਰੋਵ ਨਾਲ ਕਈ ਮੁੱਦਿਆਂ ‘ਤੇ ਕੀਤੀ ਗੱਲਬਾਤGagan OberoiNovember 8, 2022 by Gagan OberoiNovember 8, 20220160 ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਮਾਸਕੋ ‘ਚ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਗੱਲਬਾਤ ‘ਚ ਕਿਹਾ ਕਿ ਭਾਰਤ ਅਤੇ ਰੂਸ ਵਿਚਾਲੇ ਮਹੱਤਵਪੂਰਨ ਅਤੇ...
Internationalਇਮਰਾਨ ਖ਼ਾਨ ਦਾ ਦਾਅਵਾ – ਕਈ ਮਹੀਨੇ ਪਹਿਲਾਂ ਰਚੀ ਗਈ ਸੀ ਮੈਨੂੰ ਮਾਰਨ ਦੀ ਸਾਜ਼ਿਸ਼, ਵਾਲ-ਵਾਲ ਬਚਿਆ, ਲੱਤ ‘ਤੇ ਲੱਗੀਆਂ 3 ਗੋਲ਼ੀਆਂGagan OberoiNovember 8, 2022 by Gagan OberoiNovember 8, 20220103 ਪਾਕਿਸਤਾਨ ਦੀ ਰਾਜਨੀਤੀ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ 2 ਮਹੀਨੇ ਪਹਿਲਾਂ ਰਚੀ ਗਈ...
Entertainmentਕੈਨੇਡਾ ‘ਚ ਦਿਲਖੁਸ਼ ਥਿੰਦ ਦੇ ਧਾਰਮਿਕ ਗੀਤ ਦੀ ਚਰਚਾGagan OberoiNovember 8, 2022 by Gagan OberoiNovember 8, 20220122 ਪੰਜਾਬੀ ਦੇ ਨਾਮਵਿਰ ਗਾਇਕ ਤੇ ਸੰਗੀਤਕਾਰ ਦਿਲਖੁਸ਼ ਥਿੰਦ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਸੰਗਤ ਦੇ ਚਰਨਾਂ ਵਿੱਚ ਇੱਕ ਵਿਸ਼ੇਸ਼ ਗੀਤ...
Punjabਸੰਤ ਘੁੰਨਸ ਨੇ ਬੀਬੀ ਜਗੀਰ ਕੌਰ ਦੀ ਮਦਦ ਦਾ ਕੀਤਾ ਐਲਾਨ, ਜਥੇਦਾਰ ਚੂੰਘਾ ਨੇ ਕਿਹਾ- ਸੁਖਬੀਰ ਨੂੰ ਨਾਨਕਛੱਕ ‘ਚ ਨਹੀਂ ਮਿਲਿਆ ਅਕਾਲੀ ਦਲGagan OberoiNovember 8, 2022 by Gagan OberoiNovember 8, 20220146 ਐੱਸਜੀਪੀਸੀ (SGPC) ਦੇ ਪ੍ਰਧਾਨ ਦੀ ਚੋਣ ਤੋਂ ਇਕ ਦਿਨ ਪਹਿਲਾਂ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਬੀ ਜਗੀਰ...
Nationalਪ੍ਰਧਾਨ ਮੰਤਰੀ ਮੋਦੀ ਨੇ ਜੀ-20 ਦੀ ਲਾਂਚ ਕੀਤੀ ਥੀਮ, ਲੋਗੋ ਤੇ ਵੈੱਬਸਾਈਟ, ਭਾਰਤ ਦੀ ਪ੍ਰਧਾਨਗੀ ‘ਚ ਹੋਵੇਗਾ ਸੰਮੇਲਨGagan OberoiNovember 8, 2022 by Gagan OberoiNovember 8, 2022092 ਭਾਰਤ ਅਗਲੇ ਸਾਲ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਦੀ ਪ੍ਰਧਾਨਗੀ ਦੌਰਾਨ ਦੇਸ਼ ਭਰ ਵਿੱਚ 32 ਵੱਖ-ਵੱਖ ਖੇਤਰਾਂ ਨਾਲ ਸਬੰਧਤ 200 ਦੇ ਕਰੀਬ ਮੀਟਿੰਗਾਂ ਹੋਣਗੀਆਂ।...
NationalBharat Jodo Yatra : ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸੀ ਆਗੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਰਾਹੁਲ ਗਾਂਧੀ ਨੇ ਦੁੱਖ ਪ੍ਰਗਟ ਕੀਤਾGagan OberoiNovember 8, 2022 by Gagan OberoiNovember 8, 20220157 ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਅੱਜ 62ਵਾਂ ਦਿਨ ਹੈ। ਭਾਰਤ ਜੋੜੋ ਯਾਤਰਾ ਮੰਗਲਵਾਰ ਨੂੰ ਨਾਂਦੇੜ ਜ਼ਿਲ੍ਹੇ ਤੋਂ ਸ਼ੁਰੂ ਹੋਈ। ਯਾਤਰਾ ਦੇ ਦਿਨ ਮੰਗਲਵਾਰ ਨੂੰ...
EntertainmentSidhu MooseWala New Song : ਮੌਤ ਤੋਂ ਪਹਿਲਾਂ ਕਈ ਗਾਣੇ ਰਿਕਾਰਡ ਕਰ ਗਿਆ ਸੀ ਮੂਸੇਵਾਲਾ, ਨਵੇਂ ਗਾਣਿਆਂ ਨੂੰ ਖ਼ੂਬ ਪਸੰਦ ਕਰ ਰਹੇ ਨੌਜਵਾਨGagan OberoiNovember 8, 2022 by Gagan OberoiNovember 8, 20220111 ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਹੁਣ ਇਸ ਦੁਨੀਆ ‘ਚ ਨਹੀਂ ਹਨ। ਸਿੱਧੂ ਮੂਸੇਵਾਲਾ (Sidhu MooseWala Murder) ਦੀ 29 ਮਈ ਨੂੰ ਉਨ੍ਹਾਂ ਦੇ ਪਿੰਡ...