SportsFIFA World Cup 2022: ਮੈਚ ਤਾਂ ਅਰਜਨਟੀਨਾ ਨੇ ਜਿੱਤਿਆ ਪਰ ‘ਟਰਾਫੀ’ ਲੈ ਗਿਆ ਰਣਵੀਰ ਸਿੰਘGagan OberoiDecember 19, 2022 by Gagan OberoiDecember 19, 20220229 ਫੀਫਾ ਵਿਸ਼ਵ ਕੱਪ 2022 ਦੀ ਜਿੱਤ ਨੂੰ ਲੈ ਕੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ। ਅਰਜਨਟੀਨਾ ਨੇ ਫਰਾਂਸ ਨੂੰ ਪੈਨਲਟੀ ਸ਼ੂਟਆਊਟ ਵਿਚ 3-3 ਨਾਲ ਬਰਾਬਰੀ...
InternationalCanada Firing: ਟੋਰਾਂਟੋ ’ਚ ਪੰਜ ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ, ਪੁਲਿਸ ਨੇ ਬੰਦੂਕਧਾਰੀ ਨੂੰ ਮਾਰਿਆGagan OberoiDecember 19, 2022 by Gagan OberoiDecember 19, 20220175 ਕੈਨੇਡਾ ਦੇ ਟੋਰਾਂਟੋ ’ਚ ਐਤਵਾਰ ਦੇਰ ਰਾਤ ਅੰਨ੍ਹੇਵਾਹ ਗੋਲ਼ੀਬਾਰੀ ਕਾਰਨ ਹੜਕੰਪ ਮਚ ਗਿਆ। ਗੋਲ਼ੀਬਾਰੀ ’ਚ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਪੁਲਿਸ ਨੇ...
InternationalFIFA World Cup 2022: ਅਰਜਨਟੀਨਾ ‘ਚ ਜਸ਼ਨ ਤੇ ਫਰਾਂਸ ‘ਚ ਭੜਕੇ ਦੰਗੇ,ਮੈਸੀ ਨੇ ਕਿਹਾ-ਅਜੇ ਨਹੀਂ ਲਵਾਂਗਾ ਸੰਨਿਆਸ, ਦੇਖੋ ਫੋਟੋ-ਵੀਡੀਓGagan OberoiDecember 19, 2022 by Gagan OberoiDecember 19, 20220152 ਫੁਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਫਰਾਂਸ ਨੂੰ ਹਰਾ ਕੇ ਅਰਜਨਟੀਨਾ 36 ਸਾਲਾਂ ਬਾਅਦ ਚੈਂਪੀਅਨ ਬਣਿਆ। ਇਸ ਤੋਂ ਬਾਅਦ ਜਿੱਥੇ ਅਰਜਨਟੀਨਾ ਵਿੱਚ ਜਸ਼ਨ ਦਾ ਮਾਹੌਲ...
Internationalਨੇਪਾਲ ‘ਚ ਜਲਦੀ ਹੀ ਬਣ ਸਕਦੀ ਹੈ ਨਵੀਂ ਸਰਕਾਰ, ਪ੍ਰਤੀਨਿਧੀ ਸਭਾ ਦੇ ਨਵੇਂ ਮੈਂਬਰਾਂ ਨੂੰ 22 ਦਸੰਬਰ ਨੂੰ ਚੁਕਾਈ ਜਾਵੇਗੀ ਸਹੁੰGagan OberoiDecember 19, 2022 by Gagan OberoiDecember 19, 2022095 ਨੇਪਾਲ ਵਿੱਚ 22 ਦਸੰਬਰ ਨੂੰ ਪ੍ਰਤੀਨਿਧੀ ਸਭਾ ਦੇ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਸੰਸਦ ਸਕੱਤਰੇਤ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ...
Internationalਐਲਨ ਮਸਕ ਦੇ ਪੋਲ ‘ਚ ਖ਼ੁਲਾਸਾ, 57.5% ਲੋਕ ਚਾਹੁੰਦੇ ਹਨ ਕਿ ਉਹ ਟਵਿੱਟਰ ਦੇ CEO ਦਾ ਅਹੁਦਾ ਛੱਡ ਦੇਵੇGagan OberoiDecember 19, 2022 by Gagan OberoiDecember 19, 20220119 ਟਵਿਟਰ ਦੇ ਸੀਈਓ ਬਣਨ ਤੋਂ ਬਾਅਦ ਐਲਨ ਮਸਕ ਨੇ ਇਕ ਤੋਂ ਬਾਅਦ ਇਕ ਕਈ ਫ਼ੈਸਲੇ ਲਏ। ਕਈ ਬਦਲਾਅ ਕਰਨ ਤੋਂ ਬਾਅਦ ਐਲਨ ਮਸਕ ਨੇ ਸੋਮਵਾਰ...
PunjabEggs Side Effects : ਰੋਜ਼ ਖਾਂਦੇ ਹੋ ਆਂਡੇ ਤਾਂ ਹੋ ਜਾਓ ਸਾਵਧਾਨ ! ਦਿਲ ਦਾ ਦੌਰਾ ਪੈਣ ਦਾ ਵਧ ਸਕਦਾ ਹੈ ਖ਼ਤਰਾ…Gagan OberoiDecember 19, 2022 by Gagan OberoiDecember 19, 20220163 ਆਂਡੇ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਖ਼ੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਨਾਸ਼ਤੇ ਤੋਂ ਇਲਾਵਾ, ਇਨ੍ਹਾਂ ਨੂੰ ਮੁੱਖ ਕੋਰਸ ਭੋਜਨ ਅਤੇ ਸਨੈਕ ਵਜੋਂ ਵੀ...
Nationalਪ੍ਰਧਾਨ ਮੰਤਰੀ ਮੋਦੀ ਅਗਲੇ ਮਹੀਨੇ ਮੁੱਖ ਸਕੱਤਰਾਂ ਦੀ ਦੂਜੀ ਰਾਸ਼ਟਰੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇGagan OberoiDecember 19, 2022 by Gagan OberoiDecember 19, 2022093 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨਵਰੀ 2023 ਵਿੱਚ ਮੁੱਖ ਸਕੱਤਰਾਂ ਦੀ ਦੂਜੀ ਰਾਸ਼ਟਰੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ...
NationalPrayagraj : ਇਲਾਹਾਬਾਦ ਯੂਨੀਵਰਸਿਟੀ ‘ਚ ਵਿਦਿਆਰਥੀਆਂ ਨੇ ਮਚਾਇਆ ਹੰਗਾਮਾ, ਬਾਈਕਾਂ ਸਾੜੀਆਂ, ਕਾਰਾਂ ਦੀ ਭੰਨਤੋੜ, ਫਾਇਰਿੰਗ ਦਾ ਦੋਸ਼Gagan OberoiDecember 19, 2022 by Gagan OberoiDecember 19, 20220157 ਸੋਮਵਾਰ ਦੁਪਹਿਰ ਨੂੰ ਪ੍ਰਯਾਗਰਾਜ ਸਥਿਤ ਇਲਾਹਾਬਾਦ ਯੂਨੀਵਰਸਿਟੀ ਦੇ ਕੈਂਪਸ ‘ਚ ਵਿਦਿਆਰਥੀ ਸੰਘ ਦੀ ਅਚਾਨਕ ਹੰਗਾਮਾ ਹੋ ਗਿਆ। ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਇਕੱਠੇ ਹੋ ਕੇ...
PunjabNIA ਵੱਲੋਂ ਗਾਇਕ ਕੰਵਰ ਗਰੇਵਾਲ ਦੇ ਘਰ ਰੇਡ, ਗੈਂਗਸਟਰ ਮਾਮਲੇ ‘ਚ ਕੀਤੀ ਜਾ ਰਹੀ ਹੈ ਕਾਰਵਾਈGagan OberoiDecember 19, 2022 by Gagan OberoiDecember 19, 20220157 ਨੈਸ਼ਨਲ ਇਨਵੈਸਟੀਗੇਸ਼ਨ ਟੀਮ ਨੇ ਅੱਜ ਸਵੇਰੇ ਪੰਜਾਬ ਦੇ ਮਸ਼ਹੂਰ ਗਾਇਕ ਦੇ ਘਰ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ NIA ਦੀ ਟੀਮ ਗਾਇਕਾਂ ਅਤੇ ਗੈਂਗਸਟਰਾਂ...
Punjabਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਸਣੇ 4 ਟਿਕਾਣਿਆਂ ‘ਤੇ ਇਨਕਮ ਟੈਕਸ ਦੀ ਰੇਡ ਜਾਰੀ, ਗੱਡੀਆਂ ਦੀ ਲਈ ਜਾ ਰਹੀ ਹੈ ਤਲਾਸ਼ੀGagan OberoiDecember 19, 2022 by Gagan OberoiDecember 19, 20220155 ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ 4 ਠਿਕਾਣਿਆਂ ਉੱਤੇ ਹੋਈ ਇਨਕਮ ਟੈਕਸ ਟੀਮ ਦੀ ਵੱਡੀ ਰੇਡ ਹੋਈ ਹੈ । ਇਹਨਾਂ ਵਿਚੋਂ ਇਕ ਉਹਨਾਂ ਦੇ ਪੀਏ...