Internationalਪਾਕਿਸਤਾਨ ਜਹਾਜ਼ ਹਾਦਸੇ ਦੀ ਮੁੱਢਲੀ ਰਿਪੋਰਟ ‘ਚ ਚੁੱਕੇ ਨਵੇਂ ਸਵਾਲGagan OberoiMay 25, 2020 by Gagan OberoiMay 25, 20200390 ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਜ਼ (ਪੀ.ਆਈ.ਏ.) ਦੇ ਜਹਾਜ਼ ਦੇ ਹਾਦਸੇ ਬਾਰੇ ਸ਼ੁਰੂਆਤੀ ਰਿਪੋਰਟ ਨੇ ਪਾਇਲਟ ਸੰਚਾਲਨ ਬਾਰੇ ਵਿੱਚ ਗੰਭੀਰ ਸਵਾਲ ਖੜੇ ਕੀਤੇ ਹਨ। ਰਿਪੋਰਟ ਵਿੱਚ ਕਿਹਾ...
Internationalਅਮਰੀਕੀ ਅਖ਼ਬਾਰ ਨੇ ਕੋਰੋਨਾ ਦੀ ਗੰਭੀਰਤਾ ਸਮਝਾਉਣ ਲਈ ਪਹਿਲੇ ਪੇਜ ‘ਤੇ ਛਾਪੇ ਮ੍ਰਿਤਕਾਂ ਦੇ ਨਾਂਅGagan OberoiMay 25, 2020 by Gagan OberoiMay 25, 20200390 ਅਮਰੀਕਾ ‘ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਗੰਭੀਰਤਾ ਬਾਰੇ ਦੱਸਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਖ਼ਬਾਰ ਦੇ ਪਹਿਲੇ ਪੇਜ਼ ‘ਤੇ ਕੋਰੋਨਾ ਨਾਲ ਮਰਨ ਵਾਲੇ ਲੋਕਾਂ...
Internationalਫੇਸਬੁੱਕ ਦਾ ਜਨਮਦਾਤਾ: ਮਾਰਕ ਜ਼ਕਰਬਰਗGagan OberoiMay 25, 2020 by Gagan OberoiMay 25, 20200410 ਅੱਜ ਦੀ ਸਮਾਜਿਕ ਜ਼ਿੰਦਗੀ ਸੰਪਰਕਤਾ ਦੇ ਲਿਹਾਜ਼ ਨਾਲ ਆਪਣੀ ਸੀਮਾ ਨੂੰ ਛੋਹ ਰਹੀ ਹੈ। ਇਸ ਵਿੱਚ ‘ਫੇਸਬੁੱਕ’ ਦਾ ਜਿੰਨਾ ਵੱਡਾ ਯੋਗਦਾਨ ਹੈ, ਉਨਾਂ ਸ਼ਾਇਦ ਹੋਰ...
Internationalਪਾਕਿ ਜਹਾਜ਼ ਹਾਦਸਾ: ਬੁਰੀ ਤਰ੍ਹਾਂ ਸੜੀਆਂ ਲਾਸ਼ਾਂ ਦੀ ਡੀਐਨਏ ਜਾਂਚ ਨਾਲ ਹੋਵੇਗੀ ਪਛਾਣGagan OberoiMay 25, 2020 by Gagan OberoiMay 25, 20200388 ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਸ਼ੁੱਕਰਵਾਰ ਨੂੰ ਇੱਕ ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਡੀ ਐਨ ਏ ਟੈਸਟਾਂ ਰਾਹੀਂ ਕੀਤੀ ਜਾਵੇਗੀ...
Internationalਪਾਕਿਸਤਾਨ ਜਹਾਜ਼ ਹਾਦਸੇ ‘ਚ ਜਿਊਂਦਾ ਬਚੇ ਇਕ ਵਿਅਕਤੀ ਦਾ ਹੈ ਭਾਰਤ ਕੁਨੈਕਸ਼ਨGagan OberoiMay 25, 2020 by Gagan OberoiMay 25, 20200383 ਪਾਕਿਸਤਾਨ ਦੇ ਕਰਾਚੀ ਵਿੱਚ ਸ਼ੁੱਕਰਵਾਰ ਨੂੰ ਇੱਕ ਜਹਾਜ਼ ਦੇ ਹਾਦਸੇ ਵਿੱਚ ਘੱਟੋ ਘੱਟ 97 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲੋਕ ਕਿਸੇ ਤਰ੍ਹਾਂ ਬਚ...
Internationalਪੰਜਾਬ ਸਰਕਾਰ ਵੱਲੋਂ ਐਨਆਰਆਈਜ਼ ਲਈ ਦਿੱਲੀ ਹਵਾਈ ਅੱਡੇ ‘ਤੇ ਸੁਵਿਧਾ ਕੇਂਦਰ ਸਥਾਪਤGagan OberoiMay 25, 2020 by Gagan OberoiMay 25, 20200404 ਪੰਜਾਬ ਸਰਕਾਰ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਨਵੀਂ ਦਿੱਲੀ ਵਿਖੇ ਸੁਵਿਧਾ ਕੇਂਦਰ ਸਥਾਪਤ ਕੀਤਾ ਹੈ, ਜਿਸ ਨਾਲ ਵਿਸ਼ੇਸ਼ ਉਡਾਨਾਂ ਰਾਹੀਂ ਵਿਦੇਸ਼ਾਂ ਤੋਂ ਵਾਪਸ ਆ...
Newsਕੋਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ ਇਤਿਹਾਸ ਸਦਾ ਰੱਖੇਗਾ ਯਾਦGagan OberoiMay 25, 2020 by Gagan OberoiMay 25, 20200378 ਸੰਸਾਰ ਵਿਚ ਕੋਰੋਨਾ ਮਹਾਂਮਾਰੀ ਦਾ ਕੋਹਰਾਮ ਮੱਚਿਆ ਹੋਇਆ ਹੈ। ਹਰ ਇਨਸਾਨ ਚਿੰਤਾ ਵਿਚ ਡੁੱਬਿਆ ਹੋਇਆ ਹੈ। ਸੰਸਾਰ ਦੀ ਆਰਥਿਕਤਾ ਡਾਵਾਂਡੋਲ ਹੋ ਗਈ ਹੈ। ਵੈਸੇ ਤਾਂ...
Newsਅੱਜ ਲੌਕਡਾਊਨ ’ਚ ਮਨਾਈ ਜਾ ਰਹੀ ਹੈ ਈਦ, PM ਮੋਦੀ ਤੇ ਰਾਸ਼ਟਰਪਤੀ ਵੱਲੋਂ ਮੁਬਾਰਕਾਂGagan OberoiMay 25, 2020 by Gagan OberoiMay 25, 20200362 ਕੋਰੋਨਾ ਵਾਇਰਸ ਕਾਰਨ ਦੇਸ਼ ਭਰ ’ਚ ਲਾਗੂ ਲੌਕਡਾਊਨ ਦੌਰਾਨ ਈਦ–ਉਲ–ਫ਼ਿਤਰ ਦਾ ਤਿਉਹਾਰ ਅੱਜ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਲੌਕਡਾਊਨ ਦੌਰਾਨ ਸਮਾਜਕ–ਦੂਰੀ ਕਾਇਮ ਰੱਖਣ ਦੀ...
Newsਡਾਕ ਵਿਭਾਗ ਘਰੋਂ–ਘਰੀਂ ਪਹੁੰਚਾਏਗਾ ਸ਼ਾਹੀ–ਲੀਚੀ ਤੇ ਜ਼ਰਦਾਲੂ–ਅੰਬGagan OberoiMay 25, 2020 by Gagan OberoiMay 25, 20200373 ਭਾਰਤ ਸਰਕਾਰ ਦੇ ਡਾਕ ਵਿਭਾਗ ਅਤੇ ਬਿਹਾਰ ਸਰਕਾਰ ਦੇ ਬਾਗਬਾਨੀ ਵਿਭਾਗ ਨੇ ਲੋਕਾਂ ਨੂੰ ਦਰਵਾਜ਼ਿਆਂ ਤੱਕ ‘ਸ਼ਾਹੀ ਲੀਚੀ’ ਅਤੇ ‘ਜ਼ਰਦਾਲੂ ਅੰਬ’ ਦੀ ਸਪਲਾਈ ਕਰਨ ਦੇ ਲਈ ਹੱਥ ਮਿਲਾਏ ਹਨ।...
Newsਫ਼ਸਲਾਂ ਬਚਾਉਣ ਲਈ ਟਿੱਡੀ ਦਲਾਂ ਦਾ ਖ਼ਾਤਮਾ ਕਰਨ ਵਿੱਚ ਈਰਾਨ ਦੀ ਮਦਦ ਕਰੇਗਾ ਭਾਰਤGagan OberoiMay 25, 2020 by Gagan OberoiMay 25, 20200387 ਕੋਵਿਡ-19 ਦੇ ਕਾਰਨ ਕੀਤੇ ਗਏ ਲੌਕਡਾਊਨ ਨਾਲ ਉਤਪੰਨ ਲੌਜਿਸਟਿਕਸ ਅਤੇ ਹੋਰ ਚੁਣੌਤੀਆਂ ਦੇ ਬਾਵਜੂਦ ਰਸਾਇਣ ਅਤੇ ਖਾਦ ਮੰਤਰਾਲੇ ਦੇ ਰਸਾਇਣ ਅਤੇ ਪੈਟਰੋ ਕੈਮੀਕਲ ਵਿਭਾਗ ਦੇ...