Entertainmentਕੋਰੋਨਾਵਾਰਿਸ ਦਾ ਸ਼ਿਕਾਰ ਹੋਈ ਗਾਇਕ ਕਨਿਕਾ ਕਪੂਰGagan OberoiMarch 21, 2020 by Gagan OberoiMarch 21, 20200436 ਨਵੀਂ ਦਿੱਲੀ : ਕਨਿਕਾ ਕਪੂਰ, ਜਿਸ ਨੇ ਆਪਣੇ ਗੀਤਾਂ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾਇਆ, ਨੂੰ ਕੋਰੋਨਾ ਵਾਇਰਸ ਹੋ ਗਿਆ ਹੈ. ਇਸ ਦੀ ਪੁਸ਼ਟੀ ਖੁਦ...
Entertainment‘ਗੇਮ ਅਫਾ ਥਰੋਨਜ਼’ ਦੀ ਅਦਾਕਾਰ ਇੰਦਰਾ ਵਰਮਾ ਦੀ ਕੋਰੋਨਾਵਾਇਰਸ ਰਿਪੋਰਟ ਪੌਜ਼ੀਟਿਵGagan OberoiMarch 21, 2020 by Gagan OberoiMarch 21, 20200395 ਨਵੀਂ ਦਿੱਲੀ : ਦੁਨੀਆ ਦੇ 183 ਦੇਸ਼ਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਕੋਰੋਨਾ ਵਾਇਰਸ ਹੁਣ ਮਨੁੱਖਾਂ ਲਈ ਵੱਡਾ ਸੰਕਟ ਬਣਦਾ ਜਾ ਰਿਹਾ ਹੈ। ਇਸ...
Canadaਕੈਨੇਡਾ-ਅਮਰੀਕਾ ਸਰਹੱਦ ‘ਤੇ ਗੈਰ-ਜ਼ਰੂਰੀ ਆਵਾਜਾਈ ਤੇ ਵੀ ਪਾਬੰਦੀ ਲੱਗੀGagan OberoiMarch 20, 2020 by Gagan OberoiMarch 20, 20200352 ਕੋਰੋਨਾਵਾਇਰਸ ਦੇ ਵੱਧਦੇ ਫੈਲਾਵ ਨੂੰ ਰੋਕਣ ਲਈ ਕੈਨੇਡਾ-ਅਮਰੀਕਾ ਸਰਹੱਦ ‘ਤੇ ਗੈਰ-ਜ਼ਰੂਰੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਦਾ ਐਲਾਨ ਕੈਨੇਡਾ ਦੇ ਪ੍ਰਧਾਨ ਮੰਤਰੀ...
Canadaਕੈਨੇਡਾ ਦੇ ਦੋ ਹੋਰ ਸੂਬਿਆਂ ‘ਚ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨGagan OberoiMarch 20, 2020 by Gagan OberoiMarch 20, 20200376 ਕੈਲਗਰੀ : ਬ੍ਰਿਟਿਸ਼ ਕੋਲੰਬਿਆ ਸੂਬੇ ‘ਚ ਕੋਰੋਨਾ ਵਾਇਰਸ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਵਿਚ ਹੀ ਇਸ ਵਾਇਰਸ ਤੋਂ ਪੀੜਤ ਕਈ...
Entertainmentਕੋਰੋਨਾ ਦੀ ਵੈਕਸੀਨ ਦਾ ਇਨਸਾਨਾਂ ‘ਤੇ ਪ੍ਰਯੋਗ ਕੀਤਾ ਗਿਆ ਹੈ : ਟਰੰਪGagan OberoiMarch 20, 2020 by Gagan OberoiMarch 20, 20200340 ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ‘ਚ ਕੋਰੋਨਾ ਦੀ ਵੈਕਸੀਨ ਦਾ ਇਨਸਾਨਾਂ ‘ਤੇ ਪ੍ਰਯੋਗ ਕੀਤਾ ਗਿਆ ਹੈ।ਇਸ ਪ੍ਰਯੌਗ ਤੋਂ ਬਾਅਦ...
Canadaਅਲਬਰਟਾ ‘ਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 199 ਹੋਈGagan OberoiMarch 20, 2020 by Gagan OberoiMarch 20, 20200337 ਕੈਲਗਰੀ, ਅਲਬਰਟਾ ਮੁੱਖ ਮੈਡੀਕਲ ਅਫ਼ਸਰ ਡਾ. ਦੀਨਾ ਹਿੰਸ਼ਾ ਵਲੋਂ ਜਾਰੀ ਕੀਤੇ ਗਏ ਤਾਜ਼ਾਂ ਅੰਕਿੜਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ ਕੋਰੋਨਾਵਾਇਰਸ ਦੇ 22 ਨਵੇਂ...
Internationalਕੋਵੀਡ -19 ਐਮਰਜੈਂਸੀ ਫੰਡ 2-3 ਹਫਤਿਆਂ ‘ਚ ਬਹਾਲ ਕਰ ਦਿੱਤਾ ਜਾਵੇਗਾ : ਬਿਲ ਮੋਰਨੀਓGagan OberoiMarch 20, 2020 by Gagan OberoiMarch 20, 20200351 ਵਿੱਤ ਮੰਤਰੀ ਬਿੱਲ ਮੋਰਨੀਓ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡੀਅਨ ਨਾਗਰਿਕਾਂ ਨੂੰ ਫੂਡ, ਕਿਰਾਇਆ ਅਤੇ ਦਵਾਈਆਂ ਦੇ ਭੁਗਤਾਨ ਲਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ...
Internationalਅਮੀਰਕਾ ਦੇ ਸਾਰੇ ਸੂਬੇ ਕੋਰੋਨਾਵਾਇਰਸ ਦੀ ਲਪੇਟ ‘ਚ, ਦੋ ਸੰਸਦ ਮੈਂਬਰ ਵੀ ਹੋਏ ਪੀੜ੍ਹਤGagan OberoiMarch 20, 2020 by Gagan OberoiMarch 20, 20200337 ਵਾਸ਼ਿੰਗਟਨ : ਖਤਰਨਾਕ ਕੋਰੋਨਾਵਾਇਰਸ ਦੀ ਲਪੇਟ ਵਿਚ ਅਮਰੀਕਾ ਦੇ ਸਾਰੇ ਸੂਬੇ ਆ ਗਏ ਹਨ। ਅਮਰੀਕਾ ਹੁਣ ਕੋਰੋਨਾ ਨਾਲ ਲੜਨ ਦੇ ਲਈ ਆਰਥਿਕ ਪੈਕੇਜ ਸ਼ੁਰੂ ਕਰਨ...
Canadaਓਨਟਾਰੀਓ ਵਿੱਚ ਕੋਵਿਡ-19 ਦੇ ਮਰੀਜ਼ ਦੀ ਹੋਈ ਮੌਤGagan OberoiMarch 20, 2020 by Gagan OberoiMarch 20, 20200338 ਟੋਰਾਂਟੋ, : ਓਨਟਾਰੀਓ ਵਿੱਚ ਕੋਵਿਡ-19 ਦੇ ਇੱਕ ਮਰੀਜ਼ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਸਿਹਤ ਮੰਤਰੀ ਵੱਲੋਂ ਕੀਤੀ ਗਈ। ਮੰਗਲਵਾਰ ਸਵੇਰੇ ਗੱਲ ਕਰਦਿਆਂ ਸਿਹਤ...
Canadaਕੈਨੇਡੀਅਨ ਪਰਿਵਾਰਾਂ ਤੇ ਕਾਰੋਬਾਰਾਂ ਦੀ ਮਦਦ ਲਈ ਵੱਡੇ ਪੈਕੇਜ ਦਾ ਐਲਾਨ ਕਰ ਸਕਦੀ ਹੈ ਫੈਡਰਲ ਸਰਕਾਰGagan OberoiMarch 20, 2020 by Gagan OberoiMarch 20, 20200374 ਓਟਵਾ, : ਫੈਡਰਲ ਸਰਕਾਰ ਵੱਲੋਂ ਕੈਨੇਡੀਅਨ ਪਰਿਵਾਰਾਂ ਤੇ ਕਾਰੋਬਾਰਾਂ ਦੀ ਮਦਦ ਲਈ ਅਤੇ ਅਰਥਚਾਰੇ ਨੂੰ ਹੁਲਾਰਾ ਦੇਣ ਵਾਸਤੇ ਬੱੁਧਵਾਰ ਨੂੰ ਵੱਡੇ ਪੈਕੇਜ ਦਾ ਐਲਾਨ ਕੀਤਾ...