Gagan Oberoi

Canada

ਤਿੰਨ ਮਹੀਨਿਆਂ ‘ਚ ਏਅਰ ਕੈਨੇਡਾ ਨੂੰ 1.05 ਬਿਲੀਅਨ ਡਾਲਰ ਦਾ ਘਾਟਾ ਪਿਆ

Gagan Oberoi
ਕੈਲਗਰੀ,  : ਕੋਵਿਡ-19 ਕਾਰਨ ਦੁਨੀਆ ਭਰ ‘ਚ ਬੰਦ ਹੋਈਆਂ ਹਵਾਈ ਸੇਵਾਵਾਂ ਦੇ ਕਾਰਨ ਆਰਿਥਕ ਮੰਦੀ ਦੀ ਮਾਰ ਝਲ ਰਹੀ ਏਅਰ ਕੈਨੇਡਾ ਦਾ ਕਹਿਣਾ ਹੈ ਕਿ...
Canada

ਯੂ.ਐਫ਼.ਸੀ.ਡਬਲਯੂ ਵਲੋਂ ਕਾਰਗਿਲ ਮੀਟ ਪਲਾਂਟ ਨੂੰ ਮੁੜ ਖੋਲ੍ਹਣ ਮੰਗ

Gagan Oberoi
ਕੈਲਗਰੀ : ਦੋ ਹਫ਼ਤੇ ਪਹਿਲਾਂ ਬੰਦ ਹੋਏ ਕਾਰਗਿਲ ਮੀਟ ਪਲਾਂਟ ਨੂੰ ਮੁੜ ਖੋਲ੍ਹਣ ਦੀ ਮੰਗ ਉਠੀ ਹੈ। ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰ ਲੋਕਲ 401 (ਯੂਐਫ਼ਸੀਡਬਲਯੂ)...
Canada

ਟਰੂਡੋ ਵਲੋਂ ਖੇਤੀਬਾੜੀ ਉਦਯੋਗ ਲਈ $252 ਮਿਲੀਅਨ ਦੇਣ ਦਾ ਵਾਅਦਾ

Gagan Oberoi
ਕੈਲਗਰੀ, : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੋਵਿਡ-19 ਮਹਾਂਮਾਰੀ ਦੇ ਦਰਮਿਆਨ ਕੈਨੇਡਾ ਦੀ ਖੇਤੀਬਾੜੀ ਅਤੇ ਖੁਰਾਕ ਉਦਯੋਗ ਲਈ 252 ਮਿਲੀਅਨ ਡਾਲਰ ਸਹਾਇਤਾ ਪੈਕਜ ਦੇਣ ਦਾ...
International

ਬ੍ਰਿਟੇਨ: ਮਹਾਰਾਣੀ ਦੇ ਜਨਮਦਿਨ ‘ਤੇ ਪਹਿਲੀ ਵਾਰ ਗਨ ਸਲਾਮੀ ਰੱਦ

Gagan Oberoi
ਬ੍ਰਿਟੇਨ ‘ਚ ਕੋਰੋਨਾਵਾਇਰਸ ਕਾਰਨ ਹੁਣ ਤੱਕ 14 ਹਜ਼ਾਰ 576 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਪਾਰ ਸਕੱਤਰ ਅਲੋਕ ਸ਼ਰਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ...
International

ਅਫਰੀਕਾ ਦੇ 10 ਦੇਸ਼ਾਂ ‘ਚ ਨਹੀਂ ਹੈ ਵੈਲਟੀਲੇਟਰ ਦੀ ਸੁਵਿਧਾ

Gagan Oberoi
ਅਫ਼ਰੀਕਾ ‘ਚ ਘੱਟ ਟੈਸਟ ਹੋਣ ਕਾਰਨ ਇੱਥੇ ਕੋਰੋਨਾਵਾਇਰਸ ਦੀ ਸਹੀ ਜਾਣਕਾਰੀ ਮਿਲਣਾ ਬਹੁਤ ਮੁਸ਼ਕਲ ਹੈ। ਅਫਰੀਕਾ ਦੇ ਕਈ ਦੇਸ਼ਾਂ ਵਿੱਚ ਕੇਸ ਵੱਧ ਰਹੇ ਹਨ। ਇੱਥੇ...
International

ਅਮਰੀਕਾ ਵਲੋਂ ਭਾਰਤ ਨੂੰ 5.9 ਮਿਲੀਅਨ ਡਾਲਰ ਦੀ ਸਹਾਇਤਾ

Gagan Oberoi
ਅਮਰੀਕਾ ਨੇ ਸਿਹਤ ਸਹਾਇਤਾ ਵਜੋਂ ਭਾਰਤ ਨੂੰ 5.9 ਮਿਲੀਅਨ ਡਾਲਰ (ਲਗਭਗ 45 ਕਰੋੜ ਰੁਪਏ) ਦਿੱਤੇ ਹਨ। ਇਹ ਰਕਮ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ, ਜ਼ਰੂਰੀ ਸਿਹਤ...
Entertainment

ਮਨੁੱਖ ਆਪਣੇ ਕੀਤੇ ਦੀ ਸਜ਼ਾ ਭੁਗਤਾ ਰਿਹਾ ਹੈ : ਧਰਮਿੰਦਰ

Gagan Oberoi
ਅਨੁਭਵੀ ਐਕਟਰ ਧਰਮਿੰਦਰ ਦਾ ਕਹਿਣਾ ਹੈ ਕਿ, ਕੋਰੋਨਵਾਇਰਸ ਦੇ ਰੂਪ ਵਿੱਚ ਮਨੁੱਖ ਆਪਣੇ ਜੁਰਮਾਂ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਟਵਿੱਟਰ ‘ਤੇ...
Entertainment

ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦੱਸਿਆ ਹੈ ਕਿ ਕਿਵੇਂ ਜ਼ਿੰਦਗੀ ਦੇ ਹਰ ਪੜਾਅ ਨੂੰ ਜਿੱਤਣਾ ਹੈ : ਸਤਿੰਦਰ ਸਰਤਾਜ

Gagan Oberoi
ਪਾਲੀਵੁਡ ਦੇ ਅਜਿਹੇ ਸਿੰਗਰ ਜੋ ਆਪਣੇ ਸੂਫੀਆਨਾ ਗੀਤਾਂ ਨਾਲ ਦਰਸ਼ਕਾਂ ਦੀ ਰੂਹ ਨੂੰ ਸਕੂਨ ਦਿੰਦੇ ਹਨ ਜੀ ਹਾਂ ਅਸੀ ਗੱਲ ਕਰ ਰਹੇ ਹਾਂ ਪਾਲੀਵੁਡ ਦੇ...