National Punjabਕੈਪਟਨ ਵੱਲੋਂ ਪਟਿਆਲਾ ਵਿੱਚ ਝੋਨੇ ਦੀ ਪਰਾਲੀ ‘ਤੇ ਆਧਾਰਿਤ ਭਾਰਤ ਦੇ ਪਹਿਲੇ ਬਰਿਕਟਿੰਗ ਪਲਾਂਟ ਦਾ ਉਦਘਾਟਨGagan OberoiDecember 20, 2020 by Gagan OberoiDecember 20, 20200354 ਚੰਡੀਗੜ੍ਹ, : ਪਰਾਲੀ ਸਾੜਨ ਦੇ ਰੁਝਾਨ ਅਤੇ ਇਸ ਤੋਂ ਪੈਦਾ ਹੋਣ ਵਾਲੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
National Punjab26 ਤੇ 27 ਦਸੰਬਰ ਨੂੰ ਪੰਜਾਬ ਵਿੱਚੋਂ 30 ਹਜ਼ਾਰ ਕਿਸਾਨ ਦਿੱਲੀ ਪਹੁੰਚਣਗੇ : ਉਗਰਾਹਾGagan OberoiDecember 20, 2020 by Gagan OberoiDecember 20, 20200319 ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਅੱਜ ਐਲਾਨ ਕੀਤਾ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਲੋਕਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ, ਇਹ...
National Punjabਕਿਸਾਨ ਸੰਘਰਸ਼ ਦੇ ਹਮਾਇਤੀ ਆੜ੍ਹਤੀਆਂ ਉਤੇ ਆਮਦਨ ਟੈਕਸ ਦੇ ਛਾਪੇ ਸ਼ੁਰੂGagan OberoiDecember 20, 2020 by Gagan OberoiDecember 20, 20200355 ਪਟਿਆਲਾ, – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਜਾਰੀ ਕਿਸਾਨ ਸੰਘਰਸ਼ ਦੀ ਹਮਾਇਤ ਕਰਦੇ ਆੜ੍ਹਤੀਆਂ ਉਤੇ ਆਮਦਨ ਟੈਕਸ ਵਿਭਾਗ ਵੱਲੋਂ ਛਾਪੇ ਮਾਰਨ ਦੀ...
National Punjabਸਿਖਸ ਫਾਰ ਜਸਟਿਸ ਕੇਸ: ਐਨ ਆਈ ਏ ਵੱਲੋਂ 10 ਜਣਿਆਂ ਦੇ ਖ਼ਿਲਾਫ਼ ਸਪੈਸ਼ਲ ਕੋਰਟ ਵਿੱਚ ਚਾਰਜਸ਼ੀਟ ਦਾਇਰGagan OberoiDecember 20, 2020 by Gagan OberoiDecember 20, 20200349 ਮੋਹਾਲੀ, – ਭਾਰਤ ਦੀ ਕੌਮੀ ਜਾਂਚ ਏਜੰਸੀ(ਐਨ ਆਈ ਏ) ਨੇ ਸਿਖਸ ਫਾਰ ਜਸਟਿਸਦੇ ਆਗੂ ਗੁਰਪਤਵੰਤ ਸਿੰਘ ਪਨੂੰ ਸਮੇਤ 10 ਦੋਸ਼ੀਆਂ ਦੇ ਖ਼ਿਲਾਫ਼ ਦਰਜ ਕੇਸ ਵਿੱਚ...
Internationalਅਮਰੀਕੀ ਪਾਰਲੀਮੈਂਟ ਵੱਲੋਂ ਭਾਰਤ ਉੱਤੇ ਚੀਨੀ ਹਮਲੇ ਦੇ ਵਿਰੋਧ ਵਾਲਾ ਰੱਖਿਆ ਨੀਤੀ ਬਿੱਲ ਪਾਸGagan OberoiDecember 20, 2020 by Gagan OberoiDecember 20, 20200349 ਵਾਸ਼ਿੰਗਟਨ – ਅਮਰੀਕੀ ਪਾਰਲੀਮੈਂਟ ਨੇ 740 ਅਰਬ ਡਾਲਰ ਦਾ ਰੱਖਿਆ ਨੀਤੀ ਬਿੱਲ ਅਧਿਕਾਰਤ ਤੌਰ ‘ਤੇ ਪਾਸ ਕਰ ਦਿਤਾ ਹੈ, ਜਿਸ ਵਿੱਚ ਹੋਰ ਚੀਜ਼ਾਂ ਦੇ ਨਾਲ...
Internationalਫਰਾਂਸ ਦੇ ਰਾਸ਼ਟਰਪਤੀ ਮੈਕਰੌਨ ਆਏ ਕਰੋਨਾ ਪਾਜ਼ੀਟਿਵGagan OberoiDecember 20, 2020 by Gagan OberoiDecember 20, 20200384 ਪੈਰਿਸ : ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਵੀਰਵਾਰ ਨੂੰ ਕੋਵਿਡ-19 ਪਾਜ਼ੀਟਿਵ ਪਾਏ ਗਏ। ਇੱਕ ਹਫਤੇ ਪਹਿਲਾਂ ਹੀ ਉਨ੍ਹਾਂ ਨੇ ਕਈ ਯੂਰਪੀਅਨ ਆਗੂਆਂ ਨਾਲੀ ਮੁਲਾਕਾਤ ਕੀਤੀ...
Internationalਅਗਲੀਆਂ 2 ਓਲੰਪਿਕ ਖੇਡਾਂ ਵਿੱਚ ਰੂਸ ਦੇ ਆਪਣਾ ਨਾਂ ਤੇ ਝੰਡਾ ਵਰਤਣ ਉੱਤੇ ਲੱਗੀ ਪਾਬੰਦੀGagan OberoiDecember 20, 2020 by Gagan OberoiDecember 20, 20200363 ਲਾਅਸੇਨ : ਕੋਰਟ ਆਫ ਆਰਬਿਟ੍ਰੇਸ਼ਨ ਫੌਰ ਸਪੋਰਟਸ ਵੱਲੋਂ ਦਿੱਤੇ ਗਏ ਫੈਸਲੇ ਅਨੁਸਾਰ ਅਗਲੇ ਦੋ ਸਾਲਾਂ ਵਿੱਚ ਹੋਣ ਵਾਲੇ ਅਹਿਮ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਵਾਸਤੇ ਰੂਸ...
Internationalਚੀਨ ਦਾ ਪੁਲਾੜ ਜਹਾਜ਼ ਚੰਦ ਤੋਂ ਮਿੱਟੀ ਦੇ ਨਮੂਨੇ ਲੈ ਕੇ ਸਫਲਤਾ ਨਾਲ ਪਰਤ ਆਇਆGagan OberoiDecember 20, 2020 by Gagan OberoiDecember 20, 20200328 ਬੀਜਿੰਗ – ਚੀਨ ਦਾ ਚੰਦਰ-ਯਾਨ ‘ਚਾਂਗ ਈ-5’ ਚੰਦਰਮਾ ਵਾਲੀਮਿੱਟੀ ਦੇ ਨਮੂਨੇ ਲੈਣ ਪਿੱਛੋਂ ਸਫਲਤਾ ਨਾਲ ਧਰਤੀ ਉੱਤੇ ਪਰਤ ਆਇਆ ਹੈ। ਵਰਨਣ ਯੋਗ ਹੈ ਕਿ ਚੰਦਰਮਾ...
Internationalਪੂਰਬੀ ਅਫਾਗਨਿਸਤਾਨ ਵਿੱਚ ਰਿਕਸ਼ਾ ਬੰਬ ਧਮਾਕਾ, 11 ਬੱਚਿਆਂ ਦੀ ਮੌਤGagan OberoiDecember 20, 2020 by Gagan OberoiDecember 20, 20200320 ਕਾਬੂਲ – ਪੂਰਬ ਅਫਗਾਨਿਸਤਾਨ ਦੇ ਗਜਨੀ ਪ੍ਰਾਂਤ ਵਿੱਚ ਰਿਕਸ਼ੇ ਵਿੱਚ ਰੱਖਿਆ ਬੰਬ ਫਟ ਜਾਣ ਨਾਲ ਉਸਦੀ ਚਪੇਟ ਵਿੱਚ ਆ ਕੇ 11 ਬੱਚਿਆਂ ਦੀ ਮੌਤ ਹੋ...
Internationalਭਾਰਤ ਦੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਅਮਰੀਕਾ `ਚ ਫੇਸਬੁੱਕ ਹੈਡਕੁਆਰਟਰ ਅੱਗੇ ਰੋਸ ਮੁਜ਼ਾਹਰਾGagan OberoiDecember 20, 2020 by Gagan OberoiDecember 20, 20200363 ਸਾਨ ਫਰਾਂਸਿਸਕੋ, ਇੱਥੋਂ ਕਰੀਬ 30 ਕਿਲੋਮੀਟਰ ਦੂਰ ਫੇਸਬੁੱਕ ਦੇ ਹੈਡਕੁਆਰਟਰ ਮੈਨਲੋ ਪਾਰਕ ਵਿਖੇ ਪੰਜਾਬੀ ਭਾਈਚਾਰੇ ਦੇ ਕਿਸਾਨ ਦਰਦੀਆਂ ਨੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਭਾਰਤੀ ਮੂਲ...