Internationalਸਿੱਖ ਪਾਇਲਟ ਜਸਪਾਲ ਸਿੰਘ ਲੰਡਨ ਤੋਂ ਆਕਸੀਜਨ ਕੰਸਨਟ੍ਰੇਟਰ ਲੈ ਕੇ ਭਾਰਤ ਪਹੁੰਚਿਆGagan OberoiMay 4, 2021 by Gagan OberoiMay 4, 20210344 ਲੰਡਨ – ਕੋਰੋਨਾ ਦੇ ਇਸ ਸੰਕਟ ਕਾਲ ਦੌਰਾਨ ਭਾਰਤ ਦੀ ਸਹਾਇਤਾ ਲਈ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆਏ ਹਨ। ਉੱਥੇ ਸਿੱਖਭਾਈਚਾਰਾ ਵੀ ਵੱਧ-ਚੜ੍ਹ ਕੇ...
Nationalਕੋਰੋਨਾ ਨਾਲ ਨਜਿਠਣਾ ਸੱਭ ਤੋਂ ਪਹਿਲਾ ਕੰਮ ਹੋਵੇਗਾ : ਮਮਤਾGagan OberoiMay 4, 2021 by Gagan OberoiMay 4, 20210346 ਕੋਲਕਾਤਾ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਕਿਹਾ ਕਿ ਕੋਵਿਡ 19 ਕਾਰਨ ਬਣੇ ਹਾਲਾਤਾਂ ਨਾਲ ਨਜਿਠਣਾ ਉਨ੍ਹਾਂ ਦੀ ਸਰਕਾਰ ਦੀ...
Nationalਆਸਟ੍ਰੇਲੀਆ ਕ੍ਰਿਕਟ ਖਿਡਾਰੀਆਂ ਨੇ ਭਾਰਤ ਦੀ ਮਦਦ ਲਈ 50 ਹਜ਼ਾਰ ਡਾਲਰ ਦੀ ਸਹਾਇਤਾ ਭੇਜੀGagan OberoiMay 4, 2021 by Gagan OberoiMay 4, 20210381 ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚਲਦਿਆਂ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਹਸਪਤਾਲਾਂ ਵਿਚ ਬੈੱਡ, ਵੈਂਟੀਲੇਟਰ, ਰੇਮਡੇਸਿਵਿਰ ਅਤੇ ਆਕਸੀਜਨ ਦੀ...
Nationalਰਾਕੇਸ਼ ਟਿਕੈਤ ਤੇ 12 ਹੋਰ ‘ਤੇ ਕੇਸ ਦਰਜ, ਹਰਿਆਣਾ ਪੁਲਿਸ ਨੇ ਲਾਇਆ ਧਾਰਾ-144 ਦੀ ਉਲੰਘਣਾ ਦਾ ਦੋਸ਼Gagan OberoiMay 4, 2021 by Gagan OberoiMay 4, 20210325 ਹਰਿਆਣਾ : ਹਰਿਆਣਾ ਪੁਲਿਸ ਨੇ ਸੀਆਰਪੀਸੀ ਦੀ ਧਾਰਾ-144 ਦੀ ਉਲੰਘਣਾ ਕਰਦਿਆਂ ਅੰਬਾਲਾ ਦੇ ਇਕ ਪਿੰਡ ‘ਚ ਮਹਾਪੰਚਾਇਤ ਕਰਨ ਦੇ ਦੋਸ਼ ‘ਚ ਭਾਰਤੀ ਕਿਸਾਨ ਯੂਨੀਅਨ ਦੇ...
Nationalਬੰਗਾਲ ਨਤੀਜਿਆਂ ਤੋਂ ਬਾਅਦ ਭਾਜਪਾ ਦਫਤਰ ਨੂੰ ਲੱਗੀ ਅੱਗGagan OberoiMay 4, 2021 by Gagan OberoiMay 4, 20210342 ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਨੂੰ ਸਪੱਸ਼ਟ ਬਹੁਮਤ ਮਿਲਦਾ ਪ੍ਰਤੀਤ ਹੁੰਦਾ ਹੈ। ਇਸ ਦੌਰਾਨ ਸ਼ਾਮ 5:30 ਵਜੇ ਦੇ ਕਰੀਬ ਹੁਗਲੀ ਦੇ ਅਰਮਬਾਗ...
Nationalਦਿੱਲੀ ’ਚ ਕੋਰੋਨਾ ਸੰਕਟ ਵਿਚਾਲੇ ਕੇਜਰੀਵਾਲ ਸਰਕਾਰ ਨੇ ਮੰਗੀ ਫ਼ੌਜ ਦੀ ਮਦਦGagan OberoiMay 4, 2021 by Gagan OberoiMay 4, 20210310 ਨਵੀਂ ਦਿੱਲੀ- ਦਿੱਲੀ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਰੋਜ਼ਾਨਾ 20 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜਦਕਿ 300...
Punjabਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲGagan OberoiMay 4, 2021 by Gagan OberoiMay 4, 20210352 ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਕੋਵਿਡ ਖਿਲਾਫ ਟੀਕਾਕਰਣ ਕਰਨ ਦੀ ਅਪੀਲ ਕੀਤੀ, ਜਦੋਂ ਕਿ ਉਨ੍ਹਾਂ ਨੇ...
Punjabਸੁੱਚਾ ਸਿੰਘ ਲੰਗਾਹ ਦਾ ਪੁੱਤਰ ਪ੍ਰਕਾਸ਼ ਸਿੰਘ ‘ਹੈਰੋਇਨ’ ਸਮੇਤ ਗ੍ਰਿਫਤਾਰGagan OberoiMay 4, 2021 by Gagan OberoiMay 4, 20210324 ਗੁਰਦਾਸਪੁਰ : ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਨੂੰ ਨਸ਼ਾ ਵੇਚਣ ਦੇ ਮਾਮਲੇ ਵਿਚ ਧਾਰੀਵਾਲ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ...
Punjabਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਵੱਡਾ ਐਲਾਨ, ਰਾਜਨੀਤੀ ਤੋਂ ਦਿੱਤਾ ਅਸਤੀਫਾGagan OberoiMay 4, 2021 by Gagan OberoiMay 4, 20210316 ਪੱਛਮੀ ਬੰਗਾਲ ਵਿਚ ਪ੍ਰਸ਼ਾਂਤ ਕਿਸ਼ੋਰ, ਜਿਸ ਨੇ ਮਮਤਾ ਬੈਨਰਜੀ ਦੇ ਟੀਐਮਸੀ ਦੀ ਚੋਣ ਮੁਹਿੰਮ ਤੋਂ ਰਣਨੀਤੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ, ਉਹ ਹੁਣ ਚੋਣ...
Punjabਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਉਤਰੇ ਵਿਧਾਇਕ ਪਰਗਟ ਸਿੰਘGagan OberoiMay 4, 2021 by Gagan OberoiMay 4, 20210317 ਚੰਡੀਗੜ੍ਹ, – ਮੁੱਖ ਮੰਤਰੀ ਅਤੇ ਮੰਤਰੀਆਂ ਦੀ ਚਾਰੇ ਪਾਸੇ ਤੋਂ ਆਲੋਚਨਾ ਨਾਲ ਘਿਰੇ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਛੱਡਣ ਦਾ ਕੋਈ ਇਰਾਦਾ ਨਹੀਂ ਹੈ। ਉਹ...