Canadaਜਨਤਕ ਸਿਹਤ ਹੁਕਮਾਂ ਦੀ ਉਲੰਘਣਾ ਮਾਮਲੇ ਵਿਚ ਗਿ੍ਰਫਤਾਰ ਚਰਚ ਦੇ ਪਾਦਰੀ ਅਤੇ ਉਸ ਦੇ ਭਰਾ ਨੂੰ ਪੁਲਸ ਨੇ ਛੱਡਿਆGagan OberoiMay 12, 2021 by Gagan OberoiMay 12, 20210345 ਕੈਲਗਰੀ : ਅਲਬਰਟਾ ਦੇ ਜਨਤਕ ਸਿਹਤ ਹੁਕਮਾਂ ਦੀ ਉਲੰਘਣਾ ਕਰਦਿਆਂ ਧਾਰਮਿਕ ਇਕੱਠ ਕਰਨ ਦੇ ਦੋਸ਼ ਵਿਚ ਗਿ੍ਰਫਤਾਰ ਕੀਤੇ ਗਏ ਪਾਦਰੀ ਅਤੇ ਉਸ ਦੇ ਭਰਾ ਨੂੰ...
Canadaਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਫਾਇਰਿੰਗ ‘ਚ ਵਿਅਕਤੀ ਦੀ ਮੌਤGagan OberoiMay 12, 2021 by Gagan OberoiMay 12, 20210343 ਵੈਨਕੂਵਰ: ਐਤਵਾਰ ਨੂੰ ਕੈਨੇਡੀਅਨ ਸ਼ਹਿਰ ਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ ਦੇ ਮੁੱਖ ਟਰਮੀਨਲ ‘ਤੇ ਗੋਲੀਬਾਰੀ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਸੀਬੀਸੀ...
Entertainmentਰਜੀਆ ਸੁਲਤਾਨ ਅਤੇ ਸੱਤੀ ਥਿੰਦ ਦਾ ਗੀਤ ‘ਸਲੂਟ’ 8 ਨੂੰ ਹੋਵੇਗਾ ਰੀਲੀਜ਼Gagan OberoiMay 4, 2021 by Gagan OberoiMay 4, 20210353 ਅਫ਼ਸਾਨਾ ਖਾਨ ਦੀ ਛੋਟੀ ਭੈਣ ਸੁਰੀਲੀ ਅਵਾਜ ਰਜੀਆ ਸੁਲਤਾਨ ਅਤੇ ਸੱਤੀ ਥਿੰਦ ਦਾ ਗੀਤ ‘ਸਲੂਟ’ 8 ਅਪ੍ਰੈਲ ਨੂੰ ਵਰਲਡ ਵਾਈਡ ਰੀਲੀਜ਼ ਕੀਤਾ ਜਾਵੇਗਾ। ਪਰਮੋਟਰ ਵਿੱਕੀ...
Entertainmentਕੰਗਨਾ ਨੂੰ ਨਹੀਂ ਹੈ ‘ਦਿ ਡਰਟੀ ਪਿਕਚਰ’ ਛੱਡਣ ਦਾ ਮਲਾਲGagan OberoiMay 4, 2021 by Gagan OberoiMay 4, 20210328 ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਕੰਗਨਾ ਰਣੌਤ ਹਰ ਗੱਲ ਦਾ ਬਹੁਤ ਹੀ ਬੇਬਾਕੀ ਨਾਲ ਜਵਾਬ ਦਿੰਦੀ ਹੈ। ਚਾਹੇ ਗੱਲ...
Entertainment‘ਜਿੰਨ੍ਹਾਂ ਨੂੰ ਰੱਬ ਨੇ ਧੀਆਂ ਦਿੱਤੀਆਂ ਨੇ, ਸਭ ਤੋਂ ਅਣਮੁੱਲੀ ਦਾਤ ਬਖ਼ਸ਼ੀ ਉਨ੍ਹਾਂ ਨੂੰ ਵਾਹਿਗੁਰੂ ਜੀ ਨੇ’- ਇੰਦਰਜੀਤ ਨਿੱਕੂGagan OberoiMay 4, 2021 by Gagan OberoiMay 4, 20210312 ਨਕੋਦਰ/ਮਹਿਤਪੁਰ : ਪੰਜਾਬੀ ਗਾਇਕ ਇੰਦਰਜੀਤ ਨਿੱਕੂ ਜੋ ਕਿ ਇੱਕ ਲੰਬੇ ਸਮੇਂ ਤੋਂ ਆਪਣੀ ਗਾਇਕੀ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਉਹ...
Entertainmentਕਰਫਿਊ ਦੌਰਾਨ ਸ਼ੂਟਿੰਗ ਕਰਨ ਦੇ ਮਾਮਲੇ ’ਚ ਪੁਲਸ ਨੇ ਅਦਾਕਾਰ ਜਿੰਮੀ ਸ਼ੇਰਗਿੱਲ ਖਿਲਾਫ ਕੀਤਾ ਮਾਮਲਾ ਦਰਜGagan OberoiMay 4, 2021 by Gagan OberoiMay 4, 20210317 ਲੁਧਿਆਣਾ,- ਇਕ ਦਿਨ ਪਹਿਲਾਂ ਚਲਾਨ ਕੱਟੇ ਜਾਣ ਤੋਂ ਬਾਅਦ ਵੀ ਫਿਲਮ ਦੀ ਸ਼ੂਟਿੰਗ ਕਰ ਰਹੀ ਕਰੂ ਟੀਮ ਨੂੰ ਹੋਸ਼ ਨਹੀਂ ਆਈ। ਉਹ ਲੋਕ ਦੇਰ ਰਾਤ...
Internationalਸਨ ਡਇਏਗੋ ਸਮੁੰਦਰੀ ਕੰਢੇ ‘ਤੇ ਕਿਸ਼ਤੀ ਪਲਟਣ ਨਾਲ 3 ਮੌਤਾਂ-27 ਜ਼ਖਮੀGagan OberoiMay 4, 2021 by Gagan OberoiMay 4, 20210334 ਕੈਲੀਫੋਰਨੀਆ) ਸਮੁੰਦਰੀ ਕੰਢੇ ‘ਤੇ ਇਕ ਕਿਸ਼ਤੀ ਦੇ ਪਲਟਣ ਨਾਲ ਘੱਟੋ ਘੱਟ 3 ਜਣਿਆਂ ਦੀ ਮੌਤ ਹੋ ਗਈ ਤੇ 27 ਹੋਰ ਜ਼ਖਮੀ ਹੋ ਗਏ ਜਿਨਾਂ ਨੂੰ...
Newsਅਮਰੀਕਾ ਦੇ 2 ਮੰਜ਼ਿਲਾ ਘਰ ਵਿੱਚ ਕੈਦ ਮਿਲੇ 91 ਪ੍ਰਵਾਸੀ, 5 ਨਿਕਲੇ ਕੋਰੋਨਾ ਪਾਜ਼ੀਟਿਵGagan OberoiMay 4, 2021 by Gagan OberoiMay 4, 20210331 ਅਮਰੀਕਾ ਦੇ ਟੈੱਕਸਾਸ ਸੂਬੇ ਵਿੱਚ ਮਨੁੱਖੀ ਤਸਕਰੀ ਦਾ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 2 ਮੰਜ਼ਿਲਾ ਇੱਕ ਘਰ ਵਿੱਚ 91 ਲੋਕ...
Internationalਫਿਰ ਭੜਕਿਆ ਕਿਮ ਜੋਂਗ- ਅਮਰੀਕਾ ਨੂੰ ਦਿੱਤੀ ਨਤੀਜੇ ਭੁਗਤਣ ਦੀ ਚੇਤਾਵਨੀGagan OberoiMay 4, 2021 by Gagan OberoiMay 4, 20210366 ਸਿਓਲ – ਰਾਸ਼ਟਰਪਤੀ ਜੋਅ ਬਾਇਡਨ ਨੇ ਬਿਆਨ ਤੋਂ ਬਾਅਦ ਉੱਤਰੀ ਕੋਰੀਆ ਅਮਰੀਕਾ ’ਤੇ ਹਮਲਾਵਰ ਹੋ ਗਿਆ ਹੈ। ਉਸ ਨੇ ਸਿੱਧਾ ਅਮਰੀਕਾ ਨੂੰ ਚਿਤਾਵਨੀ ਦੇ ਦਿੱਤੀ...
Internationalਪੰਜਾਬੀ ਮੂਲ ਦੇ 3 ਭਰਾਵਾਂ ਨੂੰ ਕਤਲ ਦੇ ਦੋਸ਼ ’ਚ ਹੋਈ ਉਮਰ ਕੈਦ ਦੀ ਸਜ਼ਾGagan OberoiMay 4, 2021 by Gagan OberoiMay 4, 20210341 ਗਲਾਸਗੋ/ਲੰਡਨ : ਬ੍ਰਿਟੇਨ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ 3 ਭਰਾਵਾਂ ਨੂੰ ਇਕ 22 ਸਾਲਾ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਦੋਸ਼ੀ...