Newsਕੈਨੇਡਾ ਵਿਚ ਪੀ. ਆਰ. ਲਈ 3 ਲੱਖ 70 ਹਜ਼ਾਰ ਪ੍ਰਵਾਸੀਆਂ ਨੇ ਦਿੱਤੀਆਂ ਅਰਜ਼ੀਆਂGagan OberoiSeptember 19, 2021September 19, 2021 by Gagan OberoiSeptember 19, 2021September 19, 20210322 ਅਲਬਰਟਾ – ਕੈਨੇਡਾ ਦੀ ਪੀ.ਆਰ. ਲਈ ਆ ਰਹੀਆਂ ਅਰਜ਼ੀਆਂ ਦਾ ਬੈਕਲਾਗ ਪੌਣੇ ਚਾਰ ਲੱਖ ਤੋਂ ਟੱਪ ਗਿਆ ਹੈ ਅਤੇ 3 ਲੱਖ 70 ਹਜ਼ਾਰ ਪ੍ਰਵਾਸੀ ਸਿਟੀਜ਼ਨਸ਼ਿਪ...
Canadaਕੈਲਗਰੀ ਬੋਰਡ ਆਫ ਐਜੂਕੇਸ਼ਨ ਨੇ ਸੰਪਰਕ ਟ੍ਰੇਸਿੰਗ ਨੂੰ ਬਹਾਲ ਕਰਨ ਦੀ ਕੀਤੀ ਮੰਗGagan OberoiSeptember 19, 2021 by Gagan OberoiSeptember 19, 20210293 ਅਲਬਰਟਾ – ਅਲਬਰਟਾ ਦੇ ਸਭ ਤੋਂ ਵੱਡੇ ਬੋਰਡ ਨੇ ਸੂਬੇ ਤੋਂ ਕੋਵਿਡ-19 ਮਹਾਮਾਰੀ ਦੇ ਪ੍ਰਤੀ ਆਪਣੀ ਪ੍ਰਤੀਕਿਰਿਆ ਵਧਾਉਣ ਦੀ ਮੰਗ ਕੀਤੀ ਹੈ ਕਿਉਾਂਕਿ ਸਕੂਲ ਜ਼ਿਲਾ...
Canadaਵੈਕਸੀਨ ਪਾਸਪੋਰਟ ਦੀ ਘੋਸ਼ਣਾ ਤੋਂ ਬਾਅਦ ਅਲਬਰਟਾ ਵਿਚ ਵੈਕਸੀਨੇਸ਼ਨ ’ਚ 200 ਫੀਸਦੀ ਵਾਧਾ ਹੋਇਆGagan OberoiSeptember 19, 2021 by Gagan OberoiSeptember 19, 20210310 ਅਲਬਰਟਾ – ਅਲਬਰਟਾ ਸਰਕਾਰ ਨੇ ਬੀਤੇ ਦਿਨੀਂ ਸੂਬੇ ਵਿਚ ਵੈਕਸੀਨ ਪਾਸਪੋਰਟ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਜਿਸ ਤੋਂ ਬਾਅਦ ਸੂਬੇ ਵਿਚ ਵੈਕਸੀਨੇਸ਼ਨ ’ਚ ਵਾਧਾ...
Canadaਐਨ. ਡੀ. ਪੀ. ਨੇ ਅਲਬਰਟਾ ਵਿਚ ਵੈਕਸੀਨ ਪਾਸਪੋਰਟ ਤੋਂ ਪ੍ਰਭਾਵਿਤ ਛੋਟੇ ਬਿਜਨੈੱਸ ਲਈ ਐਮਰਜੈਂਸੀ ਫੰਡ ਦੀ ਕੀਤੀ ਮੰਗGagan OberoiSeptember 19, 2021 by Gagan OberoiSeptember 19, 20210325 ...
Canada Internationalਤਾਲਿਬਾਨ ਨੇ ਦਿੱਤੀ ਹਿੰਦੂਆਂ ਤੇ ਸਿੱਖਾਂ ਦੀ ਸੁਰੱਖਿਆ ਦੀ ਗਾਰੰਟੀGagan OberoiAugust 20, 2021 by Gagan OberoiAugust 20, 20210309 ਨਵੀਂ ਦਿੱਲੀ : ਅਫਗਾਨਿਸਤਾਨ ਵਿੱਚ ਸੱਤਾ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਫਸੇ ਹਿੰਦੂ ਅਤੇ ਸਿੱਖ ਭਾਈਚਾਰੇ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਇਹ ਦਾਅਵਾ ਕਾਬੁਲ...
Internationalਤਾਲਿਬਾਨ ਨੂੰ ਮਾਨਤਾ ਦੇਣ ਵਾਲੇ ਚੀਨ ਲਵੇਗਾ ਫੈਸਲਾGagan OberoiAugust 20, 2021 by Gagan OberoiAugust 20, 20210310 ‘ਪੇਈਚਿੰਗ- ਚੀਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ’ਚ ਸਰਕਾਰ ਦੇ ਗਠਨ ਮਗਰੋਂ ਹੀ ਤਾਲਿਬਾਨ ਨੂੰ ਮਾਨਤਾ ਦੇਣ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਆਸ ਜਤਾਈ...
Internationalਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਤੋੜਨ ਵਾਲੇ ਕੱਟੜਪੰਥੀਆਂ ’ਤੇ ਹੋਵੇ ਸਖਤ ਕਾਰਵਾਈ : ਤਨਮਨਜੀਤ ਢੇਸੀGagan OberoiAugust 20, 2021August 20, 2021 by Gagan OberoiAugust 20, 2021August 20, 20210324 ਲਾਹੌਰ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨ-ਤੋੜ ਦਾ ਮੁੱਦਾ ਭਖ ਗਿਆ ਹੈ। ਦਿੱਲੀ ਤੋਂ ਲੈ ਕੇ ਪਿਸ਼ਾਵਰ ਤੱਕ ਬੁੱਤ ਤੋੜਨ ਦੀ ਕਾਰਵਾਈ ਦਾ...
Internationalਅਸ਼ਰਫ ਗਨੀ ਨੇ ਇਕ ਵੀਡੀਓ ਜਾਰੀ ਕਰਦਿਆਂ ਕਾਬੁਲ ਛੱਡਣ ਦੇ ਆਪਣੇ ਫੈਸਲੇ ਨੂੰ ਸਹੀ ਦੱਸਿਆGagan OberoiAugust 20, 2021August 20, 2021 by Gagan OberoiAugust 20, 2021August 20, 20210321 ਦੁਬਈ- ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਇਕ ਵੀਡੀਓ ਜਾਰੀ ਕਰਦਿਆਂ ਕਾਬੁਲ ਛੱਡਣ ਦੇ ਆਪਣੇ ਫੈਸਲੇ ਨੂੰ ਸਹੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਤਾਲਿਬਾਨ...
Internationalਬਰਤਾਨੀਆ ਦੀ ਸੰਸਦ ਵਿੱਚ ਤਾਲਿਬਾਨ ਦਾ ਅਫਗਾਨਿਸਤਾਨ ‘ਤੇ ਕਬਜ਼ਾ ਮੁੱਦੇ ‘ਤੇ ਬਹਿਸGagan OberoiAugust 20, 2021 by Gagan OberoiAugust 20, 20210326 ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਤਾਲਿਬਾਨ ਦਾ ਅਫਗਾਨਿਸਤਾਨ ‘ਤੇ ਕਬਜ਼ੇ ਨੂੰ ਲੈ ਵਿਸ਼ਵ ਭਰ ਵਿੱਚ ਚਿੰਤਾ ਪ੍ਰਗਟਾਈ ਜਾ ਰਹੀ ਹੈ। ਇਸ ਮੁੱਦੇ ਤੇ ਬਹਿਸਕਰਨ...
Internationalਅਮਰੀਕਾ ਨੇ ਅਫਗਾਨਿਸਤਾਨ ਦੇ ਸੈਂਟਰਲ ਬੈਂਕ ਦੀ ਕਰੀਬ 950 ਕਰੋੜ ਡਾਲਰ ਦੀ ਜਾਇਦਾਦ ਕਰ ਲਈ ਜ਼ਬਤGagan OberoiAugust 20, 2021 by Gagan OberoiAugust 20, 20210316 ...