Punjabਡੇਰਾ ਮੁਖੀ ਗੁਰਮੀਤ ਰਾਮ ਰਹੀਮ ਮੁੜ ਸਲਾਖਾਂ ਪਿੱਛੇ, 7 ਫਰਵਰੀ ਨੂੰ 21 ਦਿਨਾਂ ਦੀ ਫਰਲੋ ‘ਤੇ ਆਇਆ ਸੀ ਬਾਹਰGagan OberoiFebruary 28, 2022 by Gagan OberoiFebruary 28, 20220226 ਡੇਰਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਦੀ ਫਰਲੋੋ ਖ਼ਤਮ ਹੋ ਗਈ ਹੈ। ਡੇਰਾ ਮੁਖੀ ਐਤਵਾਰ ਸਵੇਰੇ ਸਖ਼ਤ ਸੁਰੱਖਿਆ ਵਿਚਕਾਰ ਸੁਨਾਰੀਆ ਜੇਲ੍ਹ ਪਹੁੰਚਿਆ। ਕਾਫ਼ਲੇ...
EntertainmentDivya Bharti Birth Anniversary : ਲਾਡਲਾ-ਮੋਹਰਾ ਵਰਗੀਆਂ ਹਿੱਟ ਫਿਲਮਾਂ ‘ਚ ਸੀ ਦਿਵਿਆ ਭਾਰਤੀ, ਦੇਹਾਂਤ ਤੋਂ ਬਾਅਦ ਹੋਰ ਅਭਿਨੇਤਰੀਆਂ ਨੂੰ ਮਿਲੀਆਂ ਇਹ ਫਿਲਮਾਂGagan OberoiFebruary 25, 2022 by Gagan OberoiFebruary 25, 20220244 ਅੱਜ (25 ਫਰਵਰੀ) ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦਿਵਿਆ ਭਾਰਤੀ ਦਾ ਜਨਮਦਿਨ ਹੈ। ਅਦਾਕਾਰਾ 90 ਦੇ ਦਹਾਕੇ ਵਿੱਚ ਸਭ ਤੋਂ ਮਹਿੰਗੇ ਸਿਤਾਰਿਆਂ ਵਿੱਚੋਂ ਇੱਕ ਸੀ। ਉਸਨੇ...
Nationalਰੂਸ ਨੇ ਕੀਵ ‘ਤੇ ਕੀਤਾ ਰਾਕੇਟ ਹਮਲਾ, ਆਤਮ ਸਮਰਪਣ ਕਰਨ ਤੋਂ ਇਨਕਾਰ ਕਰਨ ਵਾਲੇ 13 ਫ਼ੌਜੀਆਂ ਗ਼ੋਲੀਆਂ ਨਾਲ ਭੁੰਨਿਆGagan OberoiFebruary 25, 2022 by Gagan OberoiFebruary 25, 20220218 ਰੂਸੀ ਜੰਗੀ ਬੇੜੇ ‘ਤੇ ਸਵਾਰ ਸੈਨਿਕਾਂ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰਨ ‘ਤੇ 13 ਯੂਕ੍ਰੇਨੀ ਸੈਨਿਕਾਂ ਨੂੰ ਮਾਰ ਦਿੱਤਾ ਸੀ। ਇੱਕ ਵੀਡੀਓ ਸਾਹਮਣੇ ਆਇਆ...
Punjabਸਾਬਕਾ ਮੰਤਰੀ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਫੈਸਲਾ ਰਾਖਵਾਂ, ਜਾਣੋ ਜੇਲ੍ਹ ‘ਚ ਕਿਵੇਂ ਦੀ ਲੰਘੀ ਪਹਿਲੀ ਰਾਤGagan OberoiFebruary 25, 2022 by Gagan OberoiFebruary 25, 20220226 ਡਰੱਗਜ਼ ਮਾਮਲੇ (Drugs Issue) ‘ਚ ਜੇਲ੍ਹ ‘ਚ ਬੰਦ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਦੀ ਪਟੀਸ਼ਨ ‘ਤੇ ਸ਼ੁੱਕਰਵਾਰ ਨੂੰ...
Punjabਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੀਆਂ ਮੁਸ਼ਕਲਾਂ ਵਧੀਆਂ, ਨਿਆਇਕ ਹਿਰਾਸਤ ਵਧਾਈGagan OberoiFebruary 25, 2022 by Gagan OberoiFebruary 25, 20220246 ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਭਾਣਜੇ ਭੁਪਿੰਦਰ ਸਿੰਘ ਹਨੀ...
InternationalRussian-Ukraine War:ਅਮਰੀਕਾ ਨਹੀਂ ਭੇਜੇਗਾ ਫ਼ੌਜ, ਯੂਕ੍ਰੇਨ ਦੇ ਰਾਸ਼ਟਰਪਤੀ ਨੇ ਕਿਹਾ -ਜੰਗ ‘ਚ ਅਸੀਂ ਪਏ ਇਕੱਲੇGagan OberoiFebruary 25, 2022 by Gagan OberoiFebruary 25, 20220225 ਯੂਕ੍ਰੇਨ ‘ਤੇ ਰੂਸ ਹਮਲੇ ਦਾ ਅੱਜ ਦੂਸਰਾ ਦਿਨ ਹੈ। ਹਮਲੇ ਅਜੇ ਵੀ ਜਾਰੀ ਹਨ। ਹੁਣ ਤਕ 137 ਯੂਕਰੇਨ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਰੂਸ...
Canadaਕੈਨੇਡਾ ਦੀ ਤਰ੍ਹਾਂ ਅਮਰੀਕੀ ਟਰੱਕ ਡਰਾਈਵਰ ਵੀ ਕਰ ਰਹੇ ਨੇ ਪ੍ਰਦਰਸ਼ਨGagan OberoiFebruary 25, 2022 by Gagan OberoiFebruary 25, 20220252 ਕੈਨੇਡਾ ’ਚ ਹੋਏ ਪ੍ਰਦਰਸ਼ਨ ਤੋਂ ਪ੍ਰੇਰਿਤ ਅਮਰੀਕੀ ਟਰੱਕ ਡਰਾਈਵਰਾਂ ਨੇ ਵੀ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕੋਵਿਡ-19 ਦੀ ਰੋਕਥਾਮ ਦੀਆਂ ਪਾਬੰਦੀਆਂ ਦੇ ਵਿਰੋਧ...
Entertainmentਬਿਪਾਸ਼ਾ ਬਾਸੂ ਨੇ ਪਤੀ ਕਰਨ ਸਿੰਘ ਗਰੋਵਰ ਨੂੰ ਜਨਮ ਦਿਨ ‘ਤੇ ਖ਼ਾਸ ਅੰਦਾਜ਼ ‘ਚ ਦਿੱਤੀਆਂ ਸ਼ੁਭਕਾਮਨਾਵਾਂGagan OberoiFebruary 23, 2022 by Gagan OberoiFebruary 23, 20220231 ਅਦਾਕਾਰਾ ਬਿਪਾਸ਼ਾ ਬਾਸੂ ਭਾਵੇਂ ਹੀ ਬਾਲੀਵੁੱਡ ਦੀ ਲਾਈਮਲਾਈਟ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ...
Nationalਪੀਐੱਮ ਮੋਦੀ ਨਾਲ ਟੀਵੀ ਡਿਬੇਟ ਕਰਨਾ ਚਾਹੁੰਦੇ ਹਨ ਇਮਰਾਨ ਖ਼ਾਨ, ਰੂਸ ਯਾਤਰਾ ਤੋਂ ਪਹਿਲੇ ਪਾਕਿ ਪ੍ਰਧਾਨ ਮੰਤਰੀ ਦਾ ਨਵਾਂ ਪੈਂਤੜਾ, ਭਾਰਤ ਨਾਲ ਵਪਾਰਕ ਰਿਸ਼ਤੇ ਬਹਾਲ ਕਰਨ ਦੀ ਲੋੜ ਪ੍ਰਗਟਾਈGagan OberoiFebruary 23, 2022 by Gagan OberoiFebruary 23, 20220230 ਪਾਕਿਸਤਾਨ ਦੀ ਅੱਤਵਾਦੀ ਸਰਗਰਮੀਆਂ ਕਾਰਨ ਭਾਰਤ-ਪਾਕਿ ਵਿਚਾਲੇ ਗੱਲਬਾਤ ਇਕ ਅਰਸੇ ਤੋਂ ਬੰਦ ਹੈ ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਸਬੰਧ ’ਚ ਇਕ...
InternationalBill Gates : ਬਿਲ ਗੇਟਸ ਨੇ ਦੁਨੀਆ ਭਰ ‘ਚ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਭਾਰਤੀ ਨਿਰਮਾਤਾਵਾਂ ਦੀ ਤਾਰੀਫ਼ ਕੀਤੀGagan OberoiFebruary 23, 2022 by Gagan OberoiFebruary 23, 20220219 ਅਮਰੀਕੀ ਉਦਯੋਗਪਤੀ ਤੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ Bill Gates ਨੇ ਦੁਨੀਆ ਭਰ ‘ਚ ਜੀਵਨ-ਰੱਖਿਅਕ ਤੇ ਸਸਤੇ ਐਂਟੀ-ਕੋਰੋਨਾ ਟੀਕੇ ਪ੍ਰਦਾਨ ਕਰਨ ਲਈ ਭਾਰਤੀ ਵੈਕਸੀਨ ਨਿਰਮਾਤਾਵਾਂ ਦੀ ਖੁੱਲ੍ਹ...