Entertainmentਸ਼ਾਹਰੁਖ ਖਾਨ ਨੂੰ ਗੁਜਰਾਤ ਹਾਈਕੋਰਟ ਤੋਂ ਮਿਲੀ ਰਾਹਤ, ‘ਰਈਸ’ ਦੇ ਪ੍ਰਮੋਸ਼ਨ ਦੌਰਾਨ ਹਾਦਸੇ ‘ਚ ਵਿਅਕਤੀ ਦੀ ਹੋਈ ਮੌਤGagan OberoiApril 28, 2022 by Gagan OberoiApril 28, 20220264 ਗੁਜਰਾਤ ਹਾਈ ਕੋਰਟ ਨੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਇੱਕ ਮਾਮਲੇ ਵਿੱਚ ਰਾਹਤ ਦਿੱਤੀ ਹੈ। ਅਦਾਲਤ ਨੇ ਸ਼ਾਹਰੁਖ ਖਿਲਾਫ ਅਪਰਾਧਿਕ ਮਾਮਲਾ ਖਾਰਜ ਕਰ ਦਿੱਤਾ ਹੈ।...
Entertainmentਸਿਹਤ ਵਿਗੜਨ ਤੋਂ ਬਾਅਦ ਜ਼ਰੀਨ ਖਾਨ ਦੀ ਮਾਂ ਆਈਸੀਯੂ ’ਚ, ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਕੀਤੀ ਦੁਆ ਦੀ ਅਪੀਲGagan OberoiApril 28, 2022 by Gagan OberoiApril 28, 20220245 ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਇਨ੍ਹੀਂ ਦਿਨੀਂ ਮੁਸ਼ਕਿਲ ਦੌਰ ’ਚੋਂ ਗੁਜ਼ਰ ਰਹੀ ਹੈ। ਅਦਾਕਾਰਾ ਦੀ ਮਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੇ ਜਲਦੀ...
SportsFIFA World Cup : 33 ਭਾਰਤੀ ਖਿਡਾਰੀਆਂ ਦਾ ਕੈਂਪ ਲਈ ਐਲਾਨ, ਪੜ੍ਹੋ ਪੂਰੀ ਸੂਚੀGagan OberoiApril 28, 2022 by Gagan OberoiApril 28, 20220256 ਭਾਰਤੀ ਮਹਿਲਾ ਫੁੱਟਬਾਲ ਟੀਮ ਦੇ ਮੁੱਖ ਕੋਚ ਥਾਮਸ ਡੇਨੇਰਬੀ ਨੇ ਭਾਰਤ ਵਿਚ ਇਸ ਸਾਲ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਦੇਖਦੇ ਹੋਏ...
Internationalਮਿਆਂਮਾਰ ਦੀ ਅਦਾਲਤ ਨੇ ਭ੍ਰਿਸ਼ਟਾਚਾਰ ਮਾਮਲੇ ‘ਚ ਦੋਸ਼ੀ ਆਂਗ ਸਾਨ ਸੂ ਕੀ ਨੂੰ ਸੁਣਾਈ ਪੰਜ ਸਾਲ ਦੀ ਸਜ਼ਾGagan OberoiApril 28, 2022 by Gagan OberoiApril 28, 20220238 ਮਿਆਂਮਾਰ ਦੀ ਇੱਕ ਅਦਾਲਤ ਨੇ ਆਂਗ ਸਾਨ ਸੂ ਕੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ‘ਚ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਮਾਮਲੇ ‘ਚ ਆਂਗ ਸਾਨ...
InternationalWorld News: ਇਕ ਬਿੱਲੀ ਬਣੀ ਅਮਰੀਕਾ ਦੇ ਸ਼ਹਿਰ ਦੀ ਮੇਅਰ, ਸੋਸ਼ਲ ਮੀਡੀਆ ‘ਤੇ ਲੱਖਾਂ ਹਨ ਫਾਲੋਅਰਜ਼Gagan OberoiApril 28, 2022 by Gagan OberoiApril 28, 20220245 ਮੇਅਰ ਸ਼ਹਿਰ ਦਾ ਮੁਖੀ ਹੁੰਦਾ ਹੈ। ਤੁਸੀਂ ਇਸ ‘ਤੇ ਵਿਸ਼ਵਾਸ ਨਹੀਂ ਕਰੋਗੇ ਜੇ ਇੱਕ ਬਿੱਲੀ ਨੇ ਮੇਅਰ ਦਾ ਅਹੁਦਾ ਸੰਭਾਲ ਲਿਆ। ਪਰ ਇਹ ਹੋਇਆ ਹੈ।...
NewsHealth Tips: ਕਿਸੇ ਦਵਾਈ ਤੋਂ ਘੱਟ ਨਹੀਂ ਗਰਮੀਆਂ ‘ਚ ਸੱਤੂ ਦਾ ਸੇਵਨ, ਸਰੀਰ ਨੂੰ ਦਿੰਦੈ ਐਨਰਜੀ ਤੇ ਰੱਖਦੈ ਠੰਡਾGagan OberoiApril 28, 2022 by Gagan OberoiApril 28, 20220219 ਸੱਤੂ ਤੋਂ ਸ਼ਾਇਦ ਹੀ ਕੋਈ ਅਣਜਾਣ ਹੋਵੇ। ਹਾਲਾਂਕਿ ਫਾਸਟ ਫੂਡ ਦੇ ਦੌਰ ‘ਚ ਹੁਣ ਲੋਕ ਸੱਤੂ ਦੀ ਘੱਟ ਵਰਤੋਂ ਕਰਦੇ ਹਨ। ਪਰ ਸੱਤੂ ਦੇ ਔਸ਼ਧੀ...
NationalNarendra Modi News: PM ਮੋਦੀ ਅੱਜ ਅਸਾਮ ਦਾ ਦੌਰਾ ਕਰਨਗੇ, ਦੇਸ਼ ਵਾਸੀਆਂ ਨੂੰ ਦੇਣਗੇ 7 ਕੈਂਸਰ ਹਸਪਤਾਲGagan OberoiApril 28, 2022 by Gagan OberoiApril 28, 20220262 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਸਾਮ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਕਈ ਪ੍ਰੋਜੈਕਟ ਗਿਫਟ ਕਰਨਗੇ। ਮੋਦੀ ਸਵੇਰੇ 11 ਵਜੇ ਕਾਰਬੀ ਐਂਗਲੌਂਗ ਜ਼ਿਲ੍ਹੇ ਦੇ ਡਿਪੂ ਵਿਖੇ...
Punjabਬਾਦਲ ਤੇ ਮਜੀਠੀਆ ਨੂੰ ਫਲੈਟ ਖ਼ਾਲੀ ਕਰਨ ਦੇ ਆਦੇਸ਼, ਰੰਧਾਵਾ ਤੋਂ ਵਾਪਸ ਮੰਗੀ ਮੰਤਰੀ ਦੇ ਕੋਟੇ ਵਾਲੀ ਕਾਰGagan OberoiApril 28, 2022 by Gagan OberoiApril 28, 20220210 ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵਿਧਾਇਕਾਂ ਵਾਲੇ ਫਲੈਟ ਖ਼ਾਲੀ ਕਰਨ ਲਈ ਕਿਹਾ ਗਿਆ ਹੈ। ਵਿਧਾਨ...
Punjabਗੈਂਗਸਟਰ ਜੈਪਾਲ ਭੁੱਲਰ ਦੇ ਦੋ ਸਾਥੀ ਤਰਨਤਾਰਨ ਤੋਂ ਗ੍ਰਿਫ਼ਤਾਰ, ਪੰਪ ਐਕਸ਼ਨ ਗੰਨ ਤੇ ਗੋਲ਼ੀ-ਸਿੱਕਾ ਬਰਾਮਦGagan OberoiApril 28, 2022 by Gagan OberoiApril 28, 20220155 ਭਗੌੜੇ ਗੈਂਗਸਟਰਾਂ ਵਿਰੁੱਧ ਜਾਰੀ ਮੁਹਿੰਮ ਦੌਰਾਨ, ਪੰਜਾਬ ਪੁਲਿਸ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐੱਫ) ਨੇ ਮਾਰੇ ਗਏ ਗੈਂਗਸਟਰ ਤੋਂ ਨਸ਼ਾ ਤਸਕਰ ਬਣੇ ਜੈਪਾਲ ਸਿੰਘ ਭੁੱਲਰ...
Canadaਪੜ੍ਹਨ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕGagan OberoiApril 28, 2022 by Gagan OberoiApril 28, 20220217 ਕਸਬਾ ਘੱਗਾ ਤੋਂ ਪੜ੍ਹਾਈ ਕਰਨ ਕੈਨੇਡਾ ਗਏ ਵਰਮਾ ਪਰਿਵਾਰ ਦੇ ਇਕਲੌਤੇ ਪੁੱਤਰ ਵੱਲੋਂ ਉੱਥੇ ਰਹਿੰਦਿਆਂ ਮਾਨਸਿਕ ਪਰੇਸ਼ਾਨੀ ਕਰਕੇ ਆਪਣੇ ਘਰ ‘ਚ ਫਾਹਾ ਲਗਾ ਕੇ ਖੁਦਕੁਸ਼ੀ...