Punjab

ਪੰਜਾਬ ਦੀ ਮਾਨ ਸਰਕਾਰ ਦਾ ਨਸ਼ਾ ਕਾਰੋਬਾਰ ‘ਤੇ ਵੱਡਾ ਐਕਸ਼ਨ, ਫ਼ਰੀਦਕੋਟ ‘ਚ ਡਰੱਗ ਤਸਕਰ ਸਮੇਤ 7 ਗ੍ਰਿਫ਼ਤਾਰ

ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬੁੱਧਵਾਰ ਨੂੰ ਨਸ਼ੇ ਦੇ ਕਾਰੋਬਾਰ ‘ਤੇ ਵੱਡੀ ਕਾਰਵਾਈ ਕੀਤੀ। ਹਾਲ ਹੀ ‘ਚ ਵਾਇਰਲ ਹੋਈ ਵੀਡੀਓ ‘ਚ ਐੱਫ.ਆਈ.ਆਰ ਦਰਜ ਕਰ ਕੇ ਨਸ਼ਾ ਵੇਚਣ ਵਾਲੇ ਇਕ ਵਿਅਕਤੀ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਖ ਦੋਸ਼ੀ ਫਰੀਦਕੋਟ ‘ਚ ਰੇਲਵੇ ਟਰੈਕ ‘ਤੇ ਨਸ਼ਾ ਵੇਚਦਾ ਸੀ। ਵੀਡੀਓ ‘ਚ ਨਜ਼ਰ ਆਏ ਵਿਅਕਤੀ ਦਾ ਨਾਂ ਜੀਆਜੀ ਦੱਸਿਆ ਗਿਆ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐਫਆਈਆਰ ‘ਚ ਰਵੀ ਨੂੰ ਨਸ਼ਿਆਂ ਦਾ ਮੁੱਖ ਸਪਲਾਇਰ ਦੱਸਿਆ ਗਿਆ ਹੈ। ਕਾਰਵਾਈ ਸਬੰਧੀ ਹੋਰ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।

Related posts

Bird Flu and Measles Lead 2025 Health Concerns in Canada, Says Dr. Theresa Tam

Gagan Oberoi

Bethlehem Sees a Return of Christmas Celebrations After Two Years of War

Gagan Oberoi

ਕੈਨੇਡੀਅਨ ਡਾਲਰ ਚੰਡੀਗੜ੍ਹ ਮਿਲ ਰਿਹਾ ਬਲੈਕ ’ਚ, ਅਮਰੀਕੀ ਡਾਲਰ 1 ਰੁਪਏ ਡਿਸਕਾਊਂਟ ’ਚ

Gagan Oberoi

Leave a Comment