Internationalਨਾਟੋ ਦਾ ਸਿਧਾਂਤ All for one, One for all ਜਾਣੋ ਮੌਜੂਦਾ ਸਮੇਂ ‘ਚ ਕੀ ਹੈ ਇਸ ਦੇ ਅਰਥGagan OberoiApril 12, 2022 by Gagan OberoiApril 12, 2022097 ਯੂਕਰੇਨ ਨਾਲ ਰੂਸ ਦੇ ਸਬੰਧ ਪਹਿਲਾਂ ਹੀ ਨਾਟੋ ਕਾਰਨ ਖ਼ਤਰਨਾਕ ਮੋੜ ‘ਤੇ ਹਨ ਅਤੇ ਹੁਣ ਫਿਨਲੈਂਡ ਅਤੇ ਸਵੀਡਨ ਵੀ ਉਸੇ ਰਾਹ ‘ਤੇ ਚੱਲਦੇ ਨਜ਼ਰ ਆ...
Internationalਪਟਨਾ ਸਾਹਿਬ ਦੇ ਤਖ਼ਤ ਸ੍ਰੀ ਹਰਿਮੰਦਿਰ ‘ਚ ਪੰਜ ਕਰੋੜ ਦੇ ਆਸਣ ਨੇ ਮਚਾਇਆ ਹੰਗਾਮਾ, ਸੂਚਨਾ ਮਿਲਦੇ ਹੀ ਪਹੁੰਚੀ ਪੁਲਿਸGagan OberoiApril 12, 2022 by Gagan OberoiApril 12, 20220102 ਦੁਨੀਆ ਦੇ ਦੂਜੇ ਸਭ ਤੋਂ ਵੱਡੇ ਸਿੱਖ ਤਖਤ ਸ੍ਰੀ ਹਰਿਮੰਦਰ ਜੀ ਦੇ ਦਰਬਾਰ ਸਾਹਿਬ ‘ਚ ਮੰਗਲਵਾਰ ਬਾਅਦ ਦੁਪਹਿਰ ਗੁਰੂ ਮਹਾਰਾਜ ਦਾ ਆਸਣ ਬਦਲਣ ਦੀ ਸੂਚਨਾ...
Nationalਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਨੇ ਕੀਤਾ ਟਵੀਟ, ਪੜ੍ਹੋ ਕੀ ਕਿਹਾGagan OberoiApril 12, 2022 by Gagan OberoiApril 12, 20220186 ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨਾਲ ਦਿੱਲੀ ਵਿਖੇ ਮੁਲਾਕਾਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ...
Entertainmentਅਕਸ਼ੈ ਕੁਮਾਰ ਦੇ ਸਵੀਮਿੰਗ ਪੂਲ ‘ਚ ਫਿਸਲ ਗਈ ਡਰੈਗਨਫਲਾਈ, ਅਦਾਕਾਰ ਨੇ ਬਚਾਈ ਜਾਨ, ਦੇਖੋ ਵੀਡੀਓGagan OberoiApril 10, 2022 by Gagan OberoiApril 10, 20220241 ਬਾਲੀਵੁੱਡ ਖਿਡਾਰੀ ਅਕਸ਼ੇ ਕੁਮਾਰ ਸੋਸ਼ਲ ਮੀਡੀਆ ‘ਤੇ ਆਪਣੀ ਐਕਟੀਵਿਟੀ ਕਾਰਨ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਅਦਾਕਾਰ ਅਕਸਰ ਆਪਣੀ ਜ਼ਿੰਦਗੀ ਅਤੇ ਫਿਲਮਾਂ ਨਾਲ ਜੁੜੇ ਅਪਡੇਟਸ ਪ੍ਰਸ਼ੰਸਕਾਂ...
Entertainmentਕੀ ਆਲੀਆ ਭੱਟ ਆਪਣੇ ਵਿਆਹ ‘ਤੇ ਪਹਿਨੇਗੀ ਸਬਿਆਸਾਚੀ ਦਾ ਲਹਿੰਗਾ?ਵਿਆਹ ਲਈ ਕੈਟਰੀਨਾ-ਦੀਪਿਕਾ ਦੇ ਰਾਹ ਤੁਰੀ ਰਣਬੀਰ ਕਪੂਰ ਦੀ ਦੁਲਹਨੀਆGagan OberoiApril 10, 2022 by Gagan OberoiApril 10, 20220212 ਇਨ੍ਹੀਂ ਦਿਨੀਂ ਰਣਬੀਰ ਕਪੂਰ ਤੇ ਆਲੀਆ ਭੱਟ ਆਪਣੇ ਵਿਆਹ ਨੂੰ ਲੈ ਕੇ ਮੀਡੀਆ ‘ਚ ਕਾਫੀ ਚਰਚਾ ‘ਚ ਹਨ। ਅਪ੍ਰੈਲ ‘ਚ ਦੋਹਾਂ ਦੇ ਵਿਆਹ ਨੂੰ ਲੈ...
Punjabਐੱਚ-4 ਵੀਜ਼ਾ ਦੀ ਆਟੋਮੈਟਿਕ ਮਨਜ਼ੂਰੀ ਲਈ ਅਮਰੀਕੀ ਸੰਸਦ ‘ਚ ਬਿੱਲ ਪੇਸ਼, ਭਾਰਤੀ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਨੌਕਰੀ ਮਿਲਣੀ ਹੋਵੇਗੀ ਆਸਾਨGagan OberoiApril 10, 2022 by Gagan OberoiApril 10, 20220235 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਅੱਜ-ਕੱਲ੍ਹ ਵੱਡੇ-ਵੱਡੇ ਐਲਾਨ ਕਰ ਰਹੇ ਹਨ। ਸ਼ਨੀਵਾਰ ਨੂੰ ਬਠਿੰਡਾ ਵਿੱਚ ਉਨ੍ਹਾਂ ਵੱਲੋਂ ਕੀਤਾ ਇੱਕ...
InternationalPakistan Politics : ਸ਼ਹਿਬਾਜ਼ ਸ਼ਰੀਫ ਨੇ ਆਪਣੇ ਪਿਤਾ ਦੀ ਮਰਜ਼ੀ ਤੋਂ ਬਿਨਾਂ ਕੀਤਾ ਪਹਿਲਾ ਵਿਆਹ, ਜਾਣੋ- ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂGagan OberoiApril 10, 2022 by Gagan OberoiApril 10, 20220228 ਪਾਕਿਸਤਾਨ ‘ਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸਿਆਸੀ ਉਥਲ-ਪੁਥਲ ਦਾ ਅੰਤ ਹੋ ਗਿਆ ਹੈ। ਸਰਕਾਰ ਖਿਲਾਫ ਲਿਆਂਦੇ ਗਏ ਬੇਭਰੋਸਗੀ ਮਤੇ ‘ਤੇ ਸ਼ਨਿਚਰਨਵਾਰ ਨੂੰ ਨੈਸ਼ਨਲ...
InternationalRussia-Ukraine War : ਕੀਵ ‘ਤੇ ਕਬਜ਼ਾ ਕਰਨ ਲਈ ਪੁਤਿਨ ਨੇ ਬਣਾਈ ਨਵੀਂ ਰਣਨੀਤੀ, ਜਾਣੋ ਕਿਹੜਾ ਲਿਆ ਵੱਡਾ ਫੈਸਲਾGagan OberoiApril 10, 2022 by Gagan OberoiApril 10, 20220217 ਰੂਸ-ਯੂਕਰੇਨ ਜੰਗ ਨੂੰ ਡੇਢ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਲੜਾਈ ਅਜੇ ਵੀ ਜਾਰੀ ਹੈ ਅਤੇ ਕੋਈ ਹੱਲ ਨਹੀਂ ਨਿਕਲਿਆ ਹੈ। ਇਸ ਦੌਰਾਨ ਰੂਸ...
Internationalਨਵੇਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੇ ਨਾਂ ‘ਤੇ ਲੱਗੀ ਮੋਹਰ, ਇਮਰਾਨ ਖਾਨ ਨੇ ਵਿਦੇਸ਼ੀ ਸਾਜ਼ਿਸ਼ ਨੂੰ ਲੈ ਕੇ ਕੀਤਾ ਟਵੀਟGagan OberoiApril 10, 2022 by Gagan OberoiApril 10, 20220223 ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਨੇ ਸੋਮਵਾਰ (11 ਅਪ੍ਰੈਲ) ਨੂੰ ਹੋਣ ਵਾਲੀ ਪ੍ਰਧਾਨ ਮੰਤਰੀ ਅਹੁਦੇ ਲਈ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸ਼ਹਿਬਾਜ਼ ਸ਼ਰੀਫ਼ ਨੂੰ ਆਪਣਾ ਸਾਂਝਾ ਉਮੀਦਵਾਰ...
Nationalਪੰਜਾਬ ‘ਚ ਦੋ IPS ਅਧਿਕਾਰੀਆਂ ਦੀ ਨਿਯੁਕਤੀ ‘ਤੇ ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਜਤਾਇਆ ਇਤਰਾਜ਼, ਫਿਰ ਕਰ ਦਿੱਤੀ ਪੋਸਟ ਡਿਲੀਟGagan OberoiApril 10, 2022 by Gagan OberoiApril 10, 20220233 ਪੰਜਾਬ ‘ਚ ਆਮ ਆਦਮੀ ਪਾਰਟੀ (AAP) ਦੀ ਨਵੀਂ ਸਰਕਾਰ ‘ਚ ਫੁੱਟ ਪੈਂਦੀ ਨਜ਼ਰ ਆ ਰਹੀ ਹੈ। ਹੁਣ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ (Kunwar Vijay Pratap...