Internationalਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਦੇ ਮਾਪੇ ਜੰਤਰ-ਮੰਤਰ ‘ਤੇ ਹੋਏ ਇਕੱਠੇ, ਕਿਹਾ – ਸਰਕਾਰ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰੇGagan OberoiApril 17, 2022 by Gagan OberoiApril 17, 20220234 ਯੂਕਰੇਨ ਤੋਂ ਪਰਤੇ ਐਮਬੀਬੀਐਸ ਦੇ ਵਿਦਿਆਰਥੀਆਂ ’ਤੇ ਆਪਣੀ ਅਧੂਰੀ ਪੜ੍ਹਾਈ ਜਾਰੀ ਰੱਖਣ ਲਈ ਦਬਾਅ ਬਣਾਉਣ ਦੀ ਕਵਾਇਦ ਤੇਜ਼ ਹੋ ਗਈ ਹੈ। ਨਿਊਜ਼ ਏਜੰਸੀ ਏਐਨਆਈ ਦੀ...
Nationalਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਭਵਨ ‘ਚ ਕਿਸਾਨ ਜਥੇਬੰਦੀਆਂ ਨਾਲ ਬੈਠਕ ਜਾਰੀGagan OberoiApril 17, 2022 by Gagan OberoiApril 17, 20220228 ਮੁੱਖ ਮੰਤਰੀ ਭਗਵੰਤ ਮਾਨ (Bhagwant Mann) 23 ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਪੰਜਾਬ ਭਵਨ ‘ਚ ਮੀਟਿੰਗ ਕਰ ਰਹੇ ਹਨ। ਮੁੱਖ ਸਕੱਤਰ ਅਨਿਰੁੱਧ ਤਿਵਾੜੀ ਤੇ ਕਿਸਾਨ...
EntertainmentRanbir Alia Net Worth : ਆਲੀਆ ਤੇ ਰਣਬੀਰ ‘ਚੋਂ ਕੌਣ ਹੈ ਸਭ ਤੋਂ ਅਮੀਰ ? ਉਨ੍ਹਾਂ ਦੀ ਨੈੱਟ ਵਾਰਥ ਜਾਣ ਕੇ ਉੱਡ ਜਾਣਗੇ ਤੁਹਾਡੇ ਹੋਸ਼Gagan OberoiApril 14, 2022 by Gagan OberoiApril 14, 20220233 ਰਣਬੀਰ ਕਪੂਰ ਅਤੇ ਆਲੀਆ ਭੱਟ ਬਾਲੀਵੁੱਡ ਦੇ ਸਭ ਤੋਂ ਹੌਟ ਜੋੜਿਆਂ ਵਿੱਚੋਂ ਇੱਕ ਹਨ। ਆਲੀਆ-ਰਣਬੀਰ ਵੀ ਜਲਦ ਹੀ ਬਾਲੀਵੁੱਡ ਦੇ ਪਾਵਰ ਕਪਲਜ਼ ਦੀ ਲਿਸਟ ‘ਚ...
Internationalਪਾਕਿਸਤਾਨ ‘ਚ ਫ਼ੌਜ ਤੇ ਸਰਕਾਰ ਵਿਚਾਲੇ ਤਣਾਅ ਵਿਚਾਲੇ ਬਾਜਵਾ ਦੇ ਰਿਟਾਇਰਮੈਂਟ ਦੀ ਚਰਚਾ ਹੋਈ ਤੇਜ਼Gagan OberoiApril 14, 2022 by Gagan OberoiApril 14, 20220260 ਪਾਕਿਸਤਾਨ ਵਿੱਚ ਨਵੀਂ ਸਰਕਾਰ ਬਣਨ ਦੇ ਨਾਲ ਹੀ ਥਲ ਸੈਨਾ ਮੁਖੀ ਜਨਰਲ ਕਮਰ ਬਾਜਵਾ ਦੇ ਸੇਵਾਮੁਕਤ ਹੋਣ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।...
InternationalDestructive Wildfires : ਨਿਊ ਮੈਕਸੀਕੋ ਤੇ ਕੋਲੋਰਾਡੋ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ, ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀGagan OberoiApril 14, 2022 by Gagan OberoiApril 14, 20220225 ਫਾਇਰਫਾਈਟਰਜ਼ ਤੇਜ਼ ਹਵਾਵਾਂ ਕਾਰਨ ਨਿਊ ਮੈਕਸੀਕੋ ਅਤੇ ਕੋਲੋਰਾਡੋ ਦੇ ਸੋਕੇ ਪ੍ਰਭਾਵਿਤ ਜੰਗਲਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਦਿਨ ਪਹਿਲਾਂ...
Internationalਅਮਰੀਕਾ ਨੂੰ ਭਾਰਤ ਦੀਆਂ ਰੱਖਿਆ ਲੋੜਾਂ ਪੂਰੀਆਂ ਕਰਨ ‘ਚ ਮਦਦ ਕਰਨੀ ਚਾਹੀਦੀ ਹੈ, ਰਿਪਬਲਿਕਨ ਸੈਨੇਟਰ ਰੋਜਰ ਵਿਕਰ ਨੇ ਭਾਰਤੀ ਹਿੱਤਾਂ ਦੇ ਹੱਕ ‘ਚ ਉਠਾਈ ਆਵਾਜ਼Gagan OberoiApril 14, 2022 by Gagan OberoiApril 14, 2022097 ਰਿਪਬਲਿਕਨ ਪਾਰਟੀ ਦੇ ਪ੍ਰਭਾਵਸ਼ਾਲੀ ਨੇਤਾ ਅਤੇ ਸੈਨੇਟਰ ਰੋਜਰ ਵਿੱਕਰ ਨੇ ਕਿਹਾ ਹੈ ਕਿ ਅਮਰੀਕਾ ਨੂੰ ਭਾਰਤ ਦੀਆਂ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ‘ਚ ਮਦਦ ਕਰਨੀ...
Internationalਅਮਰੀਕਾ ‘ਚ ਫਿਰ ਲੱਗੇ ‘Black Life Matters’ ਦੇ ਨਾਅਰੇ, ਇਕ ਸਿਆਹਫਾਮ ਨੂੰ ਪੁਲਿਸ ਅਫ਼ਸਰ ਨੇ ਮਾਰੀ ਗ਼ੋਲੀGagan OberoiApril 14, 2022 by Gagan OberoiApril 14, 20220224 ਅਮਰੀਕਾ ‘ਚ ਟ੍ਰੈਫਿਕ ਪ੍ਰਬੰਧਨ ਦੌਰਾਨ ਨਸਲਵਾਦ ਦਾ ਮਾਮਲਾ ਸਾਹਮਣੇ ਆਇਆ ਹੈ। ਮਿਸ਼ੀਗਨ ਦੇ ਇੱਕ ਪੁਲਿਸ ਅਧਿਕਾਰੀ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਇੱਕ ਕਾਲੇ...
NationalFresh Snowfall In Manali : ਤਾਜ਼ੀ ਬਰਫ਼ਬਾਰੀ ਨਾਲ ਚਮਕੇ ਮਨਾਲੀ ਤੇ ਲਾਹੌਲ ਦੇ ਪਹਾੜ, ਤਸਵੀਰਾਂ ਦੇਖ ਕੇ ਰੂਹ ਹੋ ਜਾਵੇਗੀ ਖੁਸ਼Gagan OberoiApril 14, 2022 by Gagan OberoiApril 14, 20220231 ਹਿਮਾਚਲ ਵਿੱਚ ਤਾਜ਼ਾ ਬਰਫ਼ਬਾਰੀ, ਲਾਹੌਲ ਅਤੇ ਕੁੱਲੂ-ਮਨਾਲੀ ਦੀਆਂ ਪਹਾੜੀਆਂ ਵਿੱਚ ਹੋਈ ਬਰਫ਼ਬਾਰੀ ਕਾਰਨ ਚੋਟੀਆਂ ਬਰਫ਼ ਦੀ ਚਾਂਦੀ ਨਾਲ ਚਮਕ ਗਈਆਂ ਹਨ। ਤਾਜ਼ਾ ਬਰਫ਼ ਦੇ ਟੁਕੜਿਆਂ...
NationalCM ਮਾਨ ਨੇ ਭਾਰਤ ਦੇ ਚੀਫ ਜਸਟਿਸ ਰਮਨਾ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਨਿੱਘੀ ਵਿਦਾਇਗੀ ਦਿੰਦਿਆਂ ਮੁੜ ਪੰਜਾਬ ਆਉਣ ਦਾ ਦਿੱਤਾ ਸੱਦਾGagan OberoiApril 14, 2022 by Gagan OberoiApril 14, 20220232 ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਅੱਜ ਭਾਰਤ ਦੇ ਚੀਫ ਜਸਟਿਸ ਐਨ.ਵੀ. ਰਮਨਾ, ਜੋ ਕਿ ਬੀਤੇ ਦਿਨ ਪਰਿਵਾਰ ਸਮੇਤ ਪਵਿੱਤਰ ਨਗਰੀ ਦੇ ਦੌਰੇ...
Nationalਸਿਮਰਨਜੀਤ ਸਿੰਘ ਮਾਨ ਤੇ ਕਿਸਾਨਾਂ ਨੂੰ ਹਰਾਉਣ ਵਾਲੇ ਕੌਣ? ਸਿੱਧੂ ਮੂਸੇਵਾਲਾ ਨੇ ਚੋਣਾਂ ਹਰਾਉਣ ਵਾਲਿਆਂ ਨੂੰ ਕਿਹਾ ‘ਗੱਦਾਰ’Gagan OberoiApril 12, 2022 by Gagan OberoiApril 12, 20220213 ਮਸ਼ਹੂਰ ਪੰਜਾਬੀ ਗਾਇਕ ਤੇ ਕਾਂਗਰਸੀ ਲੀਡਰ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ ‘ਚ ਹਾਰ ਦਾ ਦਰਦ ਜ਼ਾਹਰ ਕੀਤਾ ਹੈ। ਸਿੱਧੂ ਮੂਸੇਵਾਲਾ ਨੇ ਆਪਣੇ ਹੀ...