InternationalUAE President Dies : UAE ਦੇ ਰਾਸ਼ਟਰਪਤੀ ਸ਼ੇਖ ਖ਼ਲੀਫ਼ਾ ਬਿਨ ਜ਼ਾਇਦ ਦਾ ਦੇਹਾਂਤGagan OberoiMay 13, 2022 by Gagan OberoiMay 13, 20220189 ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਸ਼ੇਖ ਖ਼ਲੀਫ਼ਾ ਬਿਨ ਜਾਏਦ ਅਲ ਨਾਹਯਾਨ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 73 ਸਾਲ...
InternationalElon Musk ਨੇ ਟਵਿੱਟਰ ਡੀਲ ‘ਤੇ ਲਗਾਈ ਰੋਕ, ਇਸ ਵਜ੍ਹਾਂ ਬਣੀ ਮੁਸ਼ਕਲGagan OberoiMay 13, 2022 by Gagan OberoiMay 13, 20220217 ਟੇਸਲਾ ਦੇ ਸੀਈਓ ਐਲਨ ਮਸਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਟਵਿੱਟਰ ਡੀਲ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ। ਐਲਨ ਮਸਕ ਦੇ ਅਨੁਸਾਰ, 5...
NationalBudh Purnima ਦੇ ਮੌਕੇ ‘ਤੇ ਨੇਪਾਲ ਜਾਣਗੇ PM ਮੋਦੀ, ਲੁੰਬੀਨੀ ਦੇ ਮਾਇਆਦੇਵੀ ਮੰਦਰ ‘ਚ ਕਰਨਗੇ ਪੂਜਾGagan OberoiMay 13, 2022 by Gagan OberoiMay 13, 20220209 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧ ਪੂਰਨਿਮਾ ਦੇ ਮੌਕੇ ‘ਤੇ ਨੇਪਾਲ ਦੌਰੇ ‘ਤੇ ਜਾ ਰਹੇ ਹਨ। ਸਾਲ 2014 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ...
Punjabਬਰਗਾੜੀ ਬੇਅਦਬੀ ਮਾਮਲੇ ‘ਚ ਡੇਰਾ ਮੁਖੀ ਰਾਮ ਰਹੀਮ ਨੂੰ ਮਿਲੀ ਰਾਹਤ, ਵਿਵਾਦਿਤ ਪੋਸਟਰ ਤੇ ਬੇਅਦਬੀ ਮਾਮਲਿਆਂ ‘ਚ ਮਿਲੀ ਜ਼ਮਾਨਤGagan OberoiMay 13, 2022 by Gagan OberoiMay 13, 20220160 2015 ਦੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਚਾਰਜਸ਼ੀਟ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਵਿਵਾਦਤ ਪੋਸਟਰ ਲਗਾਉਣ ਅਤੇ ਪਵਿੱਤਰ ਸਰੂਪ ਦੀ ਬੇਅਦਬੀ...
PunjabCM ਮਾਨ ਸਾਹਿਬ ਪੰਜਾਬ ਨੂੰ ਕੇਜਰੀਵਾਲ ਦੇ ਹੱਥਾਂ ‘ਚ ਨਾ ਸੌਂਪ ਦਿਓ ਤੇ ਆਪਣੇ ਸੂਬੇ ‘ਚ ਲੋਕਾਂ ਲਈ ਕੰਮ ਕਰੋ : ਬੀਬੀ ਬਾਦਲGagan OberoiMay 13, 2022 by Gagan OberoiMay 13, 20220210 ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਆਪਣੀ ਸਰਕਾਰ ਵੇਲੇ ਪੰਜ ਕੁ ਮਹੀਨੇ ਪਹਿਲਾਂ ਤੇ ਨਵੀਂ ਬਣੀ ਹੁਣ...
Punjabਮੋਹਾਲੀ ਬਲਾਸਟ ਨੂੰ ਲੈ ਕੇ ਡੀਜੀਪੀ ਪੰਜਾਬ ਨੇ ਕੀਤੇ ਵੱਡੇ ਖੁਲਾਸੇ,ਜਾਣੋ ਧਮਾਕੇ ਦੇ ਕਿਥੇ ਜੁੜੇ ਤਾਰGagan OberoiMay 13, 2022 by Gagan OberoiMay 13, 2022078 ਮੋਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈਡਕੁਆਰਟਰ ’ਤੇ ਹੋਏ ਹਮਲੇ ਨੂੰ ਲੈ ਕੇੇ ਅੱਜ ਪੰਜਾਬ ਦੇ ਡੀਜੀਪੀ ਵੀ ਕੇ ਭਾਵਡ਼ਾ ਨੇ ਪ੍ਰੈਸ ਕਾਨਫਰੰਸ ਕਰਕੇ ਸਾਜਿਸ਼ਕਰਤਾ...
Entertainmentਕੰਗਨਾ ਰਣੌਤ ਨੇ ਵਿਆਹ ਨਾ ਕਰਵਾਉਣ ਦੇ ਸਵਾਲ ਦਾ ਦਿੱਤਾ ਅਜੀਬ ਜਵਾਬ, ਕਿਹਾ – ‘ਕਿਉਂਕਿ ਮੈਂ ਮੁੰਡਿਆਂ ਨੂੰ ਕੁੱਟਦੀ ਹਾਂ’Gagan OberoiMay 12, 2022 by Gagan OberoiMay 12, 2022083 ਬਾਲੀਵੁੱਡ ਦੀ ਧਾਕੜ ਅਦਾਕਾਰਾ ਕੰਗਨਾ ਰਣੌਤ ਆਪਣੇ ਬੇਬਾਕ ਬਿਆਨਾਂ ਲਈ ਕਾਫੀ ਮਸ਼ਹੂਰ ਹੈ। ਕੋਈ ਨਹੀਂ ਜਾਣਦਾ ਕਿ ਕੰਗਨਾ ਕਦੋਂ ਕਹੇਗੀ, ਉਲਟਾ ਉਸ ਦੇ ਖਿਲਾਫ ਬੋਲਣ...
InternationalRussia Ukraine War : ਰੂਸ ਨੇ ਮੱਧ ਤੇ ਦੱਖਣੀ ਖੇਤਰਾਂ ‘ਚ ਉਡਾਣ ‘ਤੇ ਲਾਈ ਪਾਬੰਦੀ ਨੂੰ 19 ਮਈ ਤਕ ਵਧਾਇਐGagan OberoiMay 12, 2022 by Gagan OberoiMay 12, 20220185 ਰੂਸ ਨੇ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਆਪਣੇ ਦੱਖਣੀ ਅਤੇ ਕੇਂਦਰੀ ਹਿੱਸਿਆਂ ਵਿੱਚ 11 ਹਵਾਈ ਅੱਡਿਆਂ ਲਈ ਉਡਾਣਾਂ ‘ਤੇ ਅਸਥਾਈ ਪਾਬੰਦੀ ਨੂੰ 19 ਮਈ ਤੱਕ...
InternationalSri Lanka Crisis : ਸ਼੍ਰੀਲੰਕਾ ਨੂੰ ਅੱਜ ਮਿਲ ਸਕਦਾ ਹੈ ਨਵਾਂ ਪ੍ਰਧਾਨ ਮੰਤਰੀ, ਇਸ ਤੋਂ ਪਹਿਲਾਂ ਵੀ ਚਾਰ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਕਮਾਨ ਸੰਭਾਲ ਚੁੱਕੇ ਹਨ ਵਿਕਰਮਸਿੰਘੇGagan OberoiMay 12, 2022 by Gagan OberoiMay 12, 20220123 ਸ਼੍ਰੀਲੰਕਾ ਦੇ ਸਾਬਕਾ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਵੀਰਵਾਰ ਨੂੰ ਅਗਲੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। 73 ਸਾਲਾ ਯੂਨਾਈਟਿਡ ਨੈਸ਼ਨਲ ਪਾਰਟੀ (ਯੂਐਨਪੀ) ਦੇ ਨੇਤਾ...
InternationalNATO ‘ਚ ਸ਼ਾਮਲ ਹੋਣ ਲਈ ਅੱਗੇ ਵਧੇ ਫਿਨਲੈਂਡ ਤੇ ਸਵੀਡਨ ; ਤਾਂ ਕੀ ਨਾਰਡਿਕ ਦੇਸ਼ ‘ਤੇ ਵੀ ਹਮਲਾ ਕਰੇਗਾ ਰੂਸ?Gagan OberoiMay 12, 2022 by Gagan OberoiMay 12, 20220207 ਦੋ ਯੂਰਪੀ ਦੇਸ਼ ਫਿਨਲੈਂਡ ਤੇ ਸਵੀਡਨ ਫੌਜੀ ਸੰਗਠਨ ਨਾਟੋ ਦੇ ਮੈਂਬਰ ਬਣਨ ਦੇ ਨੇੜੇ ਹਨ। ਇਸ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਫਿਨਲੈਂਡ ਦੇ...