PunjabSidhu Moose Wala Murder : ਸਿੱਧੂ ਮੂਸੇਵਾਲਾ ਦੇ ਘਰ ਅਫ਼ਸੋਸ ਪ੍ਰਗਟ ਕਰਨ ਲਈ ਪਹੁੰਚੇ ਰਾਹੁਲ ਗਾਂਧੀGagan OberoiJune 7, 2022 by Gagan OberoiJune 7, 20220219 ਚੰਡੀਗੜ੍ਹ: ਕਾਂਗਰਸੀ ਲੀਡਰ ਰਾਹੁਲ ਗਾਂਧੀ ਅੱਜ ਸਿੱਧੂ ਮੂਸੇਵਾਲਾ ਦੇ ਘਰ ਅਫ਼ਸੋਸ ਪ੍ਰਗਟ ਕਰਨ ਲਈ ਪਹੁੰਚੇ। ਉਨ੍ਹਾਂ ਨਾਲ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਵੀ ਮੌਜੂਦ ਰਹੀ। ਅੱਜ...
Punjabਸਿੱਧੂ ਮੂਸੇਵਾਲਾ ਕਤਲ ਕੇਸ ‘ਚ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ, ਹੁਣ ਆਪ’ ਸਰਕਾਰ ਨੇ ਨਾਕਾਮੀ ਲੁਕਾਉਣ ਲਈ ਧਰਮਸੋਤ ਖਿਲਾਫ਼ ਕਾਰਵਾਈ ਕੀਤੀ, ਪਰਗਟ ਸਿੰਘ ਦਾ ਤਿੱਖਾ ਵਾਰGagan OberoiJune 7, 2022 by Gagan OberoiJune 7, 20220194 ਚੰਡੀਗੜ੍ਹ: ਪੰਜਾਬ ‘ਚ ਕੈਪਟਨ ਸਰਕਾਰ ਵੇਲੇ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਭਗਵੰਤ ਮਾਨ...
Punjabਸਾਧੂ ਸਿੰਘ ਧਰਮਸੋਤ ਲਗਾਤਾਰ 5 ਸਾਲ ਰਿਸ਼ਵਤ ਲੈ ਕੇ ਕਰਵਾ ਰਿਹਾ ਸੀ ਰੁੱਖਾਂ ਦੀ ਕਟਾਈ : ਡਾ. ਅਜੈ ਗੁਪਤਾGagan OberoiJune 7, 2022 by Gagan OberoiJune 7, 20220247 ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਅਜੈ ਗੁਪਤਾ ਨੇ ਪੰਜਾਬ ਦੇ ਸਾਬਕਾ ਕੈਬਨਿਟ ਵਜੀਰ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਮਗਰੋਂ ਵੱਡਾ ਦਾਅਵਾ ਕੀਤਾ ਹੈ।...
Punjab27 ਜੂਨ ਨੂੰ ਪੇਸ਼ ਹੋਏਗਾ ਭਗਵੰਤ ਮਾਨ ਸਰਕਾਰ ਦਾ ਪਹਿਲਾ ਬਜਟGagan OberoiJune 7, 2022 by Gagan OberoiJune 7, 20220240 ਚੰਡੀਗੜ੍ਹ: ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਬਜਟ ਸੈਸ਼ਨ 24 ਤੋਂ 30 ਜੂਨ ਤੱਕ ਚੱਲੇਗਾ। 27 ਜੂਨ ਨੂੰ ਆਮ ਲੋਕਾਂ ਦਾ...
Punjabਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਧਮਕੀ ਭਰੀ ਚਿੱਠੀ ਭੇਜਣ ਤੋਂ ਕੀਤਾ ਇਨਕਾਰ, ਫਿਰ ਕੌਣ ਦਬੰਗ ਖਾਨ ਦਾ ਦੁਸ਼ਮਣ ?Gagan OberoiJune 7, 2022 by Gagan OberoiJune 7, 20220230 ਮੁੰਬਈ: ਬਾਲੀਵੁੱਡ ਅਭਿਨੇਤਾ ਤੇ ਦਬੰਗ ਖਾਨ ਸਲਮਾਨ ਖਾਨ (Salman Khan) ਨੂੰ ਮਿਲੇ ਧਮਕੀ ਭਰੇ ਪੱਤਰ ਦੇ ਮਾਮਲੇ ‘ਚ ਲਾਰੈਂਸ ਬਿਸ਼ਨੋਈ ਤੋਂ ਤਿਹਾੜ ਜੇਲ੍ਹ ‘ਚ ਪੁੱਛਗਿੱਛ...
PunjabSidhu Moosewala Murder Case Update: ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਵੱਡਾ ਦਾਅਵਾ, ਪੁਲਿਸ ਨੇ 8 ਵਿਅਕਤੀ ਕੀਤੇ ਗ੍ਰਿਫ਼ਤਾਰGagan OberoiJune 7, 2022 by Gagan OberoiJune 7, 20220173 ਚੰਡੀਗੜ੍ਹ: ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀਆਂ ਨੂੰ ਫੜਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਸਖਤ ਨਿਰਦੇਸ਼ਾਂ...
NationalPM Modi UP Visit : ਕੱਲ੍ਹ ਯੂਪੀ ਦਾ ਦੌਰਾ ਕਰਨਗੇ PM Modi , ਕਈ ਪ੍ਰੋਗਰਾਮਾਂ ‘ਚ ਹੋਣਗੇ ਸ਼ਾਮਲ; ਨਿਵੇਸ਼ਕ ਸੰਮੇਲਨ ‘ਚ ਵੀ ਕਰਨਗੇ ਸ਼ਿਰਕਤGagan OberoiJune 2, 2022 by Gagan OberoiJune 2, 20220265 ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਜੂਨ ਨੂੰ ਉੱਤਰ ਪ੍ਰਦੇਸ਼ ਦੇ ਦੌਰੇ ‘ਤੇ ਹਨ। ਇਸ ਦੌਰਾਨ, ਪ੍ਰਧਾਨ ਮੰਤਰੀ ਯੂਪੀ ਨਿਵੇਸ਼ਕ ਸੰਮੇਲਨ ਦੇ 3.0 ਗਰਾਊਂਡ ਬ੍ਰੇਕਿੰਗ ਸਮਾਰੋਹ...
EntertainmentSinger KK Postmortem Report : ਡਾਕਟਰ ਨੇ ਕੀਤਾ ਖੁਲਾਸਾ, ਕਿਹਾ – KK ਨੂੰ ਸੀ ਹਾਰਟ ਬਲਾਕੇਜ, ਜੇ ਸਮੇਂ ਸਿਰ CPR ਦਿੱਤੀ ਜਾਂਦੀ ਤਾਂ…Gagan OberoiJune 2, 2022 by Gagan OberoiJune 2, 20220272 ਬਾਲੀਵੁੱਡ ਦੇ ਮਸ਼ਹੂਰ ਗਾਇਕ ਕ੍ਰਿਸ਼ਨ ਕੁਮਾਰ ਕੁਨਾਥ (ਕੇ.ਕੇ.) ਦੀ ਮੌਤ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਕੇਕੇ ਦੀ ਲਾਸ਼ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ...
NewsPeriods Myth: ਪੀਰੀਅਡਜ਼ ਦੌਰਾਨ ਔਰਤਾਂ ਨੂੰ ਅਚਾਰ ਨੂੰ ਛੂਹਣ ਦੀ ਕਿਉਂ ਨਹੀਂ ਹੈ ਇਜਾਜ਼ਤ ? ਕੀ ਇਹ ਸੱਚਮੁੱਚ ਹੋ ਜਾਂਦਾ ਹੈ ਖਰਾਬ?Gagan OberoiJune 2, 2022 by Gagan OberoiJune 2, 20220247 Periods Myth: ਤੁਹਾਨੂੰ ਆਪਣੇ ਬਚਪਨ ਦੇ ਉਹ ਦਿਨ ਯਾਦ ਹੋਣਗੇ ਜਦੋਂ ਤੁਹਾਡੀ ਦਾਦੀ ਜਾਂ ਨਾਨੀ ਤੁਹਾਨੂੰ ਮਾਹਵਾਰੀ ਦੇ ਦੌਰਾਨ ਅਚਾਰ ਬਰਨਰ ਨੂੰ ਛੂਹਣ ਤੋਂ ਮਨ੍ਹਾ...
NewsWeight Loss Tips: ਕੀ ਨਿੰਬੂ ਵਾਲੀ ਕੌਫੀ ਅਸਲ ‘ਚ ਤੇਜ਼ੀ ਨਾਲ ਭਾਰ ਘਟਾਉਣ ‘ਚ ਤੁਹਾਡੀ ਮਦਦ ਕਰ ਸਕਦੀ ਹੈ? ਜਾਣੋ ਕੀ ਹੈ ਸੱਚ!Gagan OberoiJune 2, 2022 by Gagan OberoiJune 2, 20220240 ਸੋਸ਼ਲ ਮੀਡੀਆ ‘ਤੇ ਤੁਹਾਨੂੰ ਕਈ ਅਜਿਹੇ ਵਾਇਰਲ ਦਾਅਵੇ ਦੇਖਣ ਨੂੰ ਮਿਲਣਗੇ, ਜੋ ਭਾਰ ਘਟਾਉਣ ਦੀ ਗਾਰੰਟੀ ਦਿੰਦੇ ਹਨ ਪਰ ਭਾਰ ਘਟਾਉਣ ਦਾ ਮਤਲਬ ਸਿਰਫ ਖੁਰਾਕ...