Nationalਭਾਰਤ ਦੇ ਪਹਿਲੇ ਭੂਮੀਗਤ ਅਜਾਇਬ ਘਰ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਮੋਦੀGagan OberoiJune 13, 2022 by Gagan OberoiJune 13, 20220164 ਧਾਨ ਮੰਤਰੀ ਨਰਿੰਦਰ ਮੋਦੀ 14 ਜੂਨ ਨੂੰ ਦੇਸ਼ ਦੇ ਪਹਿਲੇ ਭੂਮੀਗਤ ਮਿਊਜ਼ੀਅਮ ‘ਗੈਲਰੀ ਆਫ਼ ਰੈਵੋਲਿਊਸ਼ਨਰੀਜ਼’ ਦਾ ਉਦਘਾਟਨ ਕਰਨਗੇ। ਇਹ ਅਜਾਇਬ ਘਰ ਭਾਰਤੀ ਸੁਤੰਤਰਤਾ ਅੰਦੋਲਨ ਦੇ...
Punjabਸਿੱਧੂ ਮੂਸੇਵਾਲਾ ‘ਤੇ ਗੋਲ਼ੀਆਂ ਚਲਾਉਣ ਵਾਲੇ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਤੇ ਨਵਨਾਥ ਸੂਰਿਆਵੰਸ਼ੀ ਗੁਜਰਾਤ ਤੋਂ ਗ੍ਰਿਫ਼ਤਾਰGagan OberoiJune 13, 2022 by Gagan OberoiJune 13, 20220240 ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ‘ਚ ਲੱਗੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਹੱਤਿਆਕਾਂਡ ‘ਚ ਸ਼ਾਮਲ ਸ਼ਾਰਪ...
Punjabਪਟਿਆਲਾ ‘ਚ ਦਰਗਾਹ ‘ਤੇ ਮੱਥਾ ਟੇਕਣ ਬਹਾਨੇ ਪਤਨੀ ਨੂੰ ਨਹਿਰ ‘ਚ ਦਿੱਤਾ ਧੱਕਾ, ਦੋ ਸਾਲ ਪਹਿਲਾਂ ਹੋਈ ਸੀ ਲਵ ਮੈਰਿਜGagan OberoiJune 13, 2022 by Gagan OberoiJune 13, 20220150 ਪਤੀ ਵਲੋਂ ਪਤਨੀ ਨੂੰ ਨਹਿਰ ‘ਚ ਸੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰੰਜਨਾ ਵਜੋਂ ਹੋਈ ਹੈ ਜਿਸਦੇ ਪਤੀ ਸੰਜੂ...
Punjabਵੱਡੀ ਅਪਡੇਟ : 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਸਾਬਕਾ ਮੰਤਰੀ ਧਰਮਸੋਤ, ਹੁਣ 27 ਜੂਨ ਨੂੰ ਕੋਰਟ ‘ਚ ਕੀਤਾ ਜਾਵੇਗਾ ਪੇਸ਼Gagan OberoiJune 13, 2022 by Gagan OberoiJune 13, 20220234 ਭ੍ਰਿਸ਼ਟਾਚਾਰ ਦੇ ਲੱਗੇ ਦੋਸ਼ਾਂ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharamsot) ਨੂੰ ਅੱਜ ਮੋਹਾਲੀ ਕੋਰਟ (Mohali Court)...
EntertainmentKhuda Haafiz 2 Agni Pariksha Fame ਐਕਸਟ੍ਰੇਸ ਸ਼ਿਵਾਲਿਕਾ ਓਬੇਰੋਯ ਨੇ ਮੂਵੀ ‘ਚ ਰੋਲ ਨੂੰ ਲੈ ਕੇ ਕਿਹਾ, ‘ਇਸ ਵਾਰ ਕਿਰਦਾਰ ‘ਚ ਹੋਣਗੀਆਂ ਕਈ ਪਰਤਾ’Gagan OberoiJune 12, 2022 by Gagan OberoiJune 12, 20220249 ਕੋਰੋਨਾ ਦੌਰਾਨ ਕਈ ਫਿਲਮਾਂ ਡਿਜੀਟਲ ਪਲੇਟਫਾਰਮ ‘ਤੇ ਰਿਲੀਜ਼ ਹੋਈਆਂ ਸਨ। ਇਨ੍ਹਾਂ ‘ਚੋਂ ਇਕ ਫਿਲਮ ‘ਖੁਦਾ ਹਾਫਿਜ਼’ ਸੀ। ਹੁਣ ਇਸ ਦਾ ਦੂਜਾ ਭਾਗ ਖੁਦਾ ‘ਹਾਫਿਜ਼ ਚੈਪਟਰ...
EntertainmentDream Girl 2 ‘ਚ ਤੇਜਸਵੀ ਪ੍ਰਕਾਸ਼ ਨਾਲ ਨਹੀਂ, ਆਯੁਸ਼ਮਾਨ ਖੁਰਾਨਾ ਨਾਲ ਹੋਵੇਗੀ ਇਸ ਅਦਾਕਾਰਾ ਦੀ ਜੋੜੀ, ‘ਅਨੇਕ’ ਤੋਂ ਬਾਅਦ ਕੀ ਲੱਗੇਗੀ ਅਦਾਕਾਰ ਦੀ ਕਿਸ਼ਤੀ ਕਿਨਾਰੇ?Gagan OberoiJune 12, 2022 by Gagan OberoiJune 12, 20220229 ਸਾਲ 2019 ਵਿੱਚ ਆਈ ਆਯੁਸ਼ਮਾਨ ਖੁਰਾਨਾ ਅਤੇ ਨੁਸਰਤ ਭਰੂਚਾ ਸਟਾਰਰ ਫਿਲਮ ਡ੍ਰੀਮ ਗਰਲ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਫਿਲਮ ਦੀ ਪੰਚਲਾਈਨ ਅਤੇ ਕਹਾਣੀ...
Sports200 ਖਿਡਾਰੀਆਂ ਦੀ ਹੋਵੇਗੀ ਜੀਪੀਬੀਐੱਲ ਲਈ ਨਿਲਾਮੀGagan OberoiJune 12, 2022 by Gagan OberoiJune 12, 20220266 ਗ੍ਰਾਂ ਪੀ ਬੈਡਮਿੰਟਨ ਲੀਗ (ਜੀਪੀਬੀਐੱਲ) ਦੇ ਸ਼ੁਰੂਆਤੀ ਗੇੜ ਲਈ ਲਗਭਗ 200 ਖਿਡਾਰੀਆਂ ਦੀ ਨਿਲਾਮੀ ਐਤਵਾਰ ਨੂੰ ਇੱਥੇ ਕਰਵਾਈ ਜਾਵੇਗੀ। ਜੀਪੀਬੀਐੱਲ ਵਿਚ ਅੱਠ ਫਰੈਂਚਾਈਜ਼ੀ, ਬੈਂਗਲੁਰੂ ਲਾਇਨਜ਼,...
Canadaਕੈਨੇਡਾ ’ਚ ਹਰ ਸਿਗਰਟ ’ਤੇ ਛਪੇਗੀ ਸਿਹਤ ਸਬੰਧੀ ਚਿਤਾਵਨੀ, ਅਜਿਹਾ ਕਦਮ ਚੁੱਕਣ ਵਾਲਾ ਹੋਵੇਗਾ ਦੁਨੀਆ ਦਾ ਪਹਿਲਾ ਦੇਸ਼Gagan OberoiJune 12, 2022 by Gagan OberoiJune 12, 20220262 ਕੈਨੇਡਾ ’ਚ ਹਰ ਸਿਗਰਟ ’ਤੇ ਸਿਹਤ ਸਬੰਧੀ ਚਿਤਾਵਨੀ ਛਾਪਣਾ ਲਾਜ਼ਮੀ ਹੋਣ ਵਾਲਾ ਹੈ। ਅਜਿਹਾ ਕਦਮ ਚੁੱਕਣ ਵਾਲਾ ਉਹ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ। ਦੋ ਦਹਾਕੇ...
Internationalਅਮਰੀਕਾ ਦੀ ਚਿਤਾਵਨੀ ‘ਤੇ ਚੀਨੀ ਰੱਖਿਆ ਮੰਤਰੀ ਨੇ ਕਿਹਾ- ‘ਚੀਨੀ ਹਥਿਆਰਬੰਦ ਬਲਾਂ ਦੀ ਸਮਰੱਥਾ ਨੂੰ ਘੱਟ ਨਾ ਸਮਝੋ, ਅਸੀਂ ਅੰਤ ਤਕ ਲੜਾਂਗੇ’Gagan OberoiJune 12, 2022 by Gagan OberoiJune 12, 20220228 ਚੀਨ ਦੇ ਵਿਦੇਸ਼ ਮੰਤਰੀ ਵੇਈ ਫੇਂਗ ਨੇ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਦੇ ਬਿਆਨ ‘ਤੇ ਪਲਟਵਾਰ ਕੀਤਾ ਹੈ। ਚੀਨੀ ਰੱਖਿਆ ਮੰਤਰੀ ਵੇਈ ਫੇਂਗੇ ਨੇ ਖੇਤਰੀ...
InternationalBlast in Afghanistan : ਅਫ਼ਗਾਨਿਸਤਾਨ ‘ਚ ਫਿਰ ਧਮਾਕਾ, ਇਕ ਤਾਲਿਬਾਨੀ ਦੀ ਮੌਤ, ਛੇ ਹੋਰ ਨਾਗਰਿਕ ਜ਼ਖ਼ਮੀGagan OberoiJune 12, 2022 by Gagan OberoiJune 12, 20220234 ਅਫ਼ਗਾਨਿਸਤਾਨ ਦੇ ਕੁਨਾਰ ‘ਚ ਐਤਵਾਰ ਨੂੰ ਹੋਏ ਧਮਾਕੇ ‘ਚ ਤਾਲਿਬਾਨ ਦੇ ਇਕ ਮੈਂਬਰ ਦੀ ਮੌਤ ਹੋ ਗਈ ਅਤੇ ਇਕ ਨਾਗਰਿਕ ਸਮੇਤ ਛੇ ਹੋਰ ਜ਼ਖ਼ਮੀ ਹੋ...