Internationalਰੂਸੀ ਪੱਤਰਕਾਰ ਨੇ ਯੂਕਰੇਨ ਦੇ ਸਮਰਥਨ ‘ਚ ਨੋਬਲ ਸ਼ਾਂਤੀ ਮੈਡਲ ਵੇਚਣ ਦਾ ਕੀਤਾ ਐਲਾਨ, ਕਿਹਾ ਸ਼ਰਨਾਰਥੀ ਸਾਡੇ ਵਲੋਂ ਕੁਝ ਖ਼ਾਸGagan OberoiJune 17, 2022 by Gagan OberoiJune 17, 20220232 ਰੂਸ ਅਤੇ ਯੂਕਰੇਨ ਵਿਚਾਲੇ ਜੰਗ ਅਜੇ ਵੀ ਜਾਰੀ ਹੈ। ਇਸ ਦੌਰਾਨ ਰੂਸ ਦੇ ਇੱਕ ਉੱਘੇ ਪੱਤਰਕਾਰ ਨੇ ਯੂਕਰੇਨ ਦੇ ਸਮਰਥਨ ਵਿੱਚ ਆਪਣਾ ਨੋਬਲ ਸ਼ਾਂਤੀ ਮੈਡਲ...
Punjabਭਗਵੰਤ ਮਾਨ ਨੇ ਵੀ ਕੀਤਾ ‘ਅਗਨੀਪਥ ਸਕੀਮ’ ਦਾ ਵਿਰੋਧ, ਟਵੀਟ ਕਰ ਕੇ ਕਹੀ ਵੱਡੀ ਗੱਲGagan OberoiJune 17, 2022 by Gagan OberoiJune 17, 20220147 ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਦੀ ਸਰਕਾਰ ਵੱਲੋਂ ਭਾਰਤੀ ਫੌਜ ਵਿੱਚ ‘ਅਗਨੀਪਥ’ ਸਕੀਮ ਲਾਗੂ ਕਰਨ ਦੇ ਹਾਲੀਆ ਫੈਸਲੇ ਨੂੰ ਪਿਛਾਂਹ ਖਿੱਚੂ ਕਦਮ ਦੱਸ ਕੇ ਆਲੋਚਨਾ ਕਰਦਿਆਂ...
EntertainmentSidhu Moose Wala Murder Case : ਗੈਂਗਸਟਰ ਗੋਲਡੀ ਬਰਾੜ ਦੀ ਭੈਣ ਦਾ ਲਾਰੈਂਸ ਬਿਸ਼ਨੋਈ ਤੇ ਗੋਰਾ ਬਾਰੇ ਆਇਆ ਵੱਡਾ ਬਿਆਨGagan OberoiJune 17, 2022 by Gagan OberoiJune 17, 20220155 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਲੋੜੀਂਦੇ ਗੈਂਗਸਟਰ ਗੋਲਡੀ ਬਰਾੜ (Gangster Goldy Brar) ਦੀ ਭੈਣ ਦਾ ਵੱਡਾ ਬਿਆਨ ਆਇਆ ਹੈ। ਲਖਵੀਰ ਕੌਰ ਨੇ ਇਕ ਨਿੱਜੀ...
EntertainmentParesh Rawal ਦੀ ਤਰ੍ਹਾਂ ਹੀ ਮਲਟੀ-ਟੈਲੇਟਿਡ ਹੈ ਉਨ੍ਹਾਂ ਦਾ ਵੱਡਾ ਪੁੱਤਰ, ਗੁੱਡ ਲੁੱਕ ਦੇਖ ਕੇ ਹੋਣ ਲੱਗੇਗਾ ਉਸ ‘ਤੇ ਕ੍ਰਸ਼Gagan OberoiJune 17, 2022 by Gagan OberoiJune 17, 20220232 ਪਰੇਸ਼ ਰਾਵਲ ਬਾਲੀਵੁੱਡ ਦੇ ਉਨ੍ਹਾਂ ਅਦਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਸਾਰਿਆਂ ਨੂੰ ਆਪਣੀ ਦਮਦਾਰ ਅਦਾਕਾਰੀ ਦੀ ਤਾਰੀਫ਼ ਕਰਨ ਲਈ ਮਜਬੂਰ ਕਰ ਦਿੱਤਾ। ਉਸਨੇ ਕਦੇ...
EntertainmentBR Chopra House Sold : ਮਹਾਭਾਰਤ ਤੋਂ ਇਤਿਹਾਸ ਰਚਣ ਵਾਲੇ ਨਿਰਮਾਤਾ ਬੀਆਰ ਚੋਪੜਾ ਦਾ ਵਿਕਿਆ ਬੰਗਲਾ, ਕੀਮਤ ਸੁਣ ਕੇ ਉੱਡ ਜਾਵੇਗੀ ਨੀਂਦGagan OberoiJune 17, 2022 by Gagan OberoiJune 17, 20220197 ਆਪਣੇ ਸਮੇਂ ਦੇ ਮਸ਼ਹੂਰ ਨਿਰਮਾਤਾ ਅਤੇ ਨਿਰਦੇਸ਼ਕ ਬੀ.ਆਰ ਚੋਪੜਾ ਦਾ ਮੁੰਬਈ ਦਾ ਬੰਗਲਾ ਵਿਕ ਗਿਆ ਹੈ। ਉਸਦਾ ਬੰਗਲਾ ਅੰਧੇਰੀ ਅਤੇ ਸਾਂਤਾ ਕਰੂਜ਼ ਦੇ ਵਿਚਕਾਰ ਮੁੰਬਈ...
Internationalਐੱਚ-1ਬੀ ਵੀਜ਼ਾ ਦਾ ਸੰਚਾਲਨ ਦੇਸ਼ ਦੀਆਂ ਜ਼ਰੂਰਤਾਂ ਮੁਤਾਬਕ ਨਹੀਂ, ਤਕਨੀਕੀ ਕੰਪਨੀਆਂ ਹਜ਼ਾਰਾਂ ਕਾਮਿਆਂ ਨੂੰ ਨਿਯੁਕਤ ਕਰਨ ਲਈ ਐੱਚ-1ਬੀ ’ਤੇ ਨਿਰਭਰGagan OberoiJune 17, 2022 by Gagan OberoiJune 17, 20220190 ਇਕ ਅਮਰੀਕੀ ਸਿਆਸੀ ਟਿੱਪਣੀਕਾਰ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ 1990 ਤੋਂ ਬਾਅਦ ਤੋਂ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਅਹਿਮ ਸਹਿਯੋਗੀ ਐੱਚ-1ਬੀ ਵੀਜ਼ਾ ਦਾ ਸੰਚਾਲਨ ਦੇਸ਼...
NewsLife on Mars : ਮੰਗਲ ‘ਤੇ ਦਿਖਾਈ ਦਿੱਤੀ ਹਾਥੀ ਵਰਗੀ ਆਕ੍ਰਿਤੀ, ਖੋਜਕਰਤਾ ਦਾ ਦਾਅਵਾ ; ਲਾਲ ਗ੍ਰਹਿ ‘ਤੇ ਹਨ ਜੀਵਨ ਦੇ ਸੰਕੇਤGagan OberoiJune 17, 2022 by Gagan OberoiJune 17, 20220221 ਅਮਰੀਕੀ ਪੁਲਾੜ ਏਜੰਸੀ ਨਾਸਾ ਲੰਬੇ ਸਮੇਂ ਤੋਂ ਮੰਗਲ ਗ੍ਰਹਿ ‘ਤੇ ਜੀਵਨ ਦੀ ਖੋਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮੰਗਲ ਗ੍ਰਹਿ ‘ਤੇ ਖੋਜ ਦੌਰਾਨ...
Internationalਪਾਕਿ ’ਚ ਈਂਧਨ ਸਬਸਿਡੀ ਖ਼ਤਮ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਉੱਚਾਈ ’ਤੇ, ਲੋਕਾਂ ਦਾ ਬੁਰਾ ਹਾਲGagan OberoiJune 17, 2022 by Gagan OberoiJune 17, 20220175 ਪਾਕਿਸਤਾਨ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਦਬਾਅ ’ਚ ਆਖਰ ਬੁੱਧਵਾਰ ਨੂੰ ਮਾਲੀਆ ਘਾਟਾ ਘੱਟ ਕਰਨ ਲਈ ਈਂਧਨ ਸਬਸਿਡੀ ਹਟਾ ਦਿੱਤੀ । ਪਾਕਿਸਤਾਨ ਦੇ ਵਿੱਤ ਮੰਤਰੀ...
Internationalਰੂਸੀ ਪੱਤਰਕਾਰਮੈਡਲ ਨਿਲਾਮੀ ਦਾ ਮਤਲਬ ਰੂਸੀ ਪੱਤਰਕਾਰ ਨੇ ਨਿਊਜ਼ ਏਜੰਸੀ ਰਾਇਟਰਸ ਨੂੰ ਇਕ ਇੰਟਰਵਿਊ ‘ਚ ਕਿਹਾ ਕਿ ਮੇਰੇ ਦੇਸ਼ ਨੇ ਇਕ ਹੋਰ ਦੇਸ਼ ਯੂਕਰੇਨ ‘ਤੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਹੁਣ ਤੱਕ 15.5 ਮਿਲੀਅਨ ਸ਼ਰਨਾਰਥੀ ਬਣ ਚੁੱਕੇ ਹਨ। ਅਸੀਂ ਲੰਬੇ ਸਮੇਂ ਤੱਕ ਸੋਚਿਆ ਕਿ ਅਸੀਂ ਉਨ੍ਹਾਂ (ਸ਼ਰਨਾਰਥੀਆਂ) ਲਈ ਕੀ ਕਰ ਸਕਦੇ ਹਾਂ। ਅਸੀਂ ਸੋਚਿਆ ਕਿ ਹਰ ਸ਼ਰਨਾਰਥੀ ਨੂੰ ਸਾਡੇ ਪਾਸੋਂ ਕੁਝ ਖਾਸ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪੱਤਰਕਾਰ ਨੇ ਕਿਹਾ ਕਿ ਉਸ ਦੇ ਮੈਡਲ ਦੀ ਨਿਲਾਮੀ ਦਾ ਮਤਲਬ ਇਹ ਹੋਵੇਗਾ ਕਿ ਉਸ ਨੇ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਸ਼ਰਨਾਰਥੀਆਂ ਦੀ ਕਿਸਮਤ ਲਈ ਕੁਝ ਕੀਤਾ ਹੈ। ਜਿਨ੍ਹਾਂ ਨੇ ਇਸ ਜੰਗ ਦੌਰਾਨ ਆਪਣਾ ਯਾਦਗਾਰੀ ਚਿੰਨ੍ਹ ਅਤੇ ਆਪਣਾ ਸਾਰਾ ਅਤੀਤ ਗੁਆ ਦਿੱਤਾ। ਨੇ ਯੂਕਰੇਨ ਦੇ ਸਮਰਥਨ ‘ਚ ਨੋਬਲ ਸ਼ਾਂਤੀ ਮੈਡਲ ਵੇਚਣ ਦਾ ਕੀਤਾ ਐਲਾਨ, ਕਿਹਾ ਸ਼ਰਨਾਰਥੀ ਸਾਡੇ ਵਲੋਂ ਕੁਝ ਖ਼ਾਸGagan OberoiJune 17, 2022 by Gagan OberoiJune 17, 20220226 ਰੂਸ ਅਤੇ ਯੂਕਰੇਨ ਵਿਚਾਲੇ ਜੰਗ ਅਜੇ ਵੀ ਜਾਰੀ ਹੈ। ਇਸ ਦੌਰਾਨ ਰੂਸ ਦੇ ਇੱਕ ਉੱਘੇ ਪੱਤਰਕਾਰ ਨੇ ਯੂਕਰੇਨ ਦੇ ਸਮਰਥਨ ਵਿੱਚ ਆਪਣਾ ਨੋਬਲ ਸ਼ਾਂਤੀ ਮੈਡਲ...
SportsNeeraj Chopra Sets New National Record: ਨੀਰਜ ਚੋਪੜਾ ਨੇ ਬਣਾਇਆ ਨਵਾਂ ਰਾਸ਼ਟਰੀ ਰਿਕਾਰਡ, ਤੋੜਿਆ ਟੋਕੀਓ ਓਲੰਪਿਕ ‘ਚ ਆਪਣਾ ਹੀ ਰਿਕਾਰਡGagan OberoiJune 15, 2022 by Gagan OberoiJune 15, 20220273 ਟੋਕੀਓ ਓਲੰਪਿਕ ਦੇ ਸੋਨ ਤਗ਼ਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਮੰਗਲਵਾਰ ਨੂੰ ਫਿਨਲੈਂਡ ਵਿੱਚ ਪਾਵੋ ਨੂਰਮੀ ਖੇਡਾਂ ਵਿੱਚ 89.30 ਮੀਟਰ ਦੇ ਆਪਣੇ ਸਰਵੋਤਮ ਥਰੋਅ...