Punjabਸ਼ਾਰਪ ਸ਼ੂਟਰਾਂ ਬਾਰੇ ਦੋਵਾਂ ਰਾਜਾਂ ਦੀ ਪੁਲਿਸ ਦੇ ਸੁਰ ਵੱਖਰੇ, ਦਿੱਲੀ ਪੁਲਿਸ ਸ਼ੂਟਰ ਦੱਸ ਰਹੀ ਤੇ ਪੰਜਾਬ ਪੁਲਿਸ ਨਸ਼ੇੜੀ ਮੰਨ ਰਹੀGagan OberoiJune 12, 2022 by Gagan OberoiJune 12, 20220218 Sidhu Moose Wala Murder : ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਹੱਤਿਆਕਾਂਡ ਸਬੰਧੀ ਦਿੱਲੀ ਪੁਲਿਸ ਵੱਲੋਂ ਜਾਰੀ ਕੀਤੀ ਗਈ 8 ਸ਼ਾਰਪ ਸ਼ੂਟਰਾਂ ਦੀ ਲਿਸਟ...
Internationalਕੈਲੀਫੋਰਨੀਆ ‘ਚ ਟਰੇਨਿੰਗ ਦੌਰਾਨ ਜਹਾਜ਼ ਕਰੈਸ਼, ਦੋ ਪਾਇਲਟਾਂ ਸਮੇਤ 5 ਲੋਕਾਂ ਦੀ ਮੌਤGagan OberoiJune 11, 2022 by Gagan OberoiJune 11, 20220138 ਮਰੀਨ ਕੋਰ ਨੇ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਦੇ ਰੇਗਿਸਤਾਨ ਵਿੱਚ ਸਿਖਲਾਈ ਦੌਰਾਨ ਓਸਪ੍ਰੇ ਟਿਲਟ੍ਰੋਟਰ ਜਹਾਜ਼ ਹਾਦਸੇ ਵਿੱਚ ਮਾਰੇ ਗਏ ਪੰਜ ਲੋਕਾਂ ਦੀ ਪਛਾਣ ਕੀਤੀ। ਮਾਰੇ ਗਏ...
InternationalRecord Breaking Inflation in US : ਅਮਰੀਕਾ ‘ਚ ਮਹਿੰਗਾਈ ਦਾ ਕਹਿਰ, 40 ਸਾਲ ਦਾ ਰਿਕਾਰਡ ਟੁੱਟਿਆ, ਹਰ ਜ਼ਰੂਰੀ ਚੀਜ਼ ਹੋਈ ਮਹਿੰਗੀGagan OberoiJune 11, 2022 by Gagan OberoiJune 11, 20220259 ਇਨ੍ਹੀਂ ਦਿਨੀਂ ਅਮਰੀਕਾ ਭਾਰੀ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਅਮਰੀਕਾ ‘ਚ ਮਹਿੰਗਾਈ ਚਾਰ ਦਹਾਕਿਆਂ ਦੇ ਉੱਚ ਪੱਧਰ 8.6...
EntertainmentDream Girl 2 ‘ਚ ਤੇਜਸਵੀ ਪ੍ਰਕਾਸ਼ ਨਾਲ ਨਹੀਂ, ਆਯੁਸ਼ਮਾਨ ਖੁਰਾਨਾ ਨਾਲ ਹੋਵੇਗੀ ਇਸ ਅਦਾਕਾਰਾ ਦੀ ਜੋੜੀ, ‘ਅਨੇਕ’ ਤੋਂ ਬਾਅਦ ਕੀ ਲੱਗੇਗੀ ਅਦਾਕਾਰ ਦੀ ਕਿਸ਼ਤੀ ਕਿਨਾਰੇ?Gagan OberoiJune 11, 2022 by Gagan OberoiJune 11, 20220246 ਸਾਲ 2019 ਵਿੱਚ ਆਈ ਆਯੁਸ਼ਮਾਨ ਖੁਰਾਨਾ ਅਤੇ ਨੁਸਰਤ ਭਰੂਚਾ ਸਟਾਰਰ ਫਿਲਮ ਡ੍ਰੀਮ ਗਰਲ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਫਿਲਮ ਦੀ ਪੰਚਲਾਈਨ ਅਤੇ ਕਹਾਣੀ...
Sportsਟੀ-20 ਵਿਸ਼ਵ ਕੱਪ ਟੀਮ ‘ਚ ਜਗ੍ਹਾ ਬਣਾਉਣਾ ਹੈ ਤਾਂ ਕਰੋ ਇਹ ਕੰਮ – ਸਾਬਕਾ ਕ੍ਰਿਕਟਰ ਦੀ ਈਸ਼ਾਨ ਨੂੰ ਸਲਾਹGagan OberoiJune 11, 2022 by Gagan OberoiJune 11, 20220237 ਈਸ਼ਾਨ ਕਿਸ਼ਨ ਨੇ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੀ-20 ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 48 ਗੇਂਦਾਂ ਵਿੱਚ 76 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ...
Nationalਚੰਡੀਗੜ੍ਹ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ, ਪਾਰਟੀ ਪ੍ਰਧਾਨ ਸੁਭਾਸ਼ ਚਾਵਲਾ ਨੇ ਦਿੱਤਾ ਅਹੁਦੇ ਤੋਂ ਅਸਤੀਫਾ, ਇਹ ਹੈ ਕਾਰਨGagan OberoiJune 11, 2022 by Gagan OberoiJune 11, 20220163 ਚੰਡੀਗੜ੍ਹ ਕਾਂਗਰਸ ਪ੍ਰਧਾਨ ਸੁਭਾਸ਼ ਚਾਵਲਾ ਨੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਚਾਵਲਾ ਨੇ ਸ਼ਨਿਚਰਵਾਰ ਨੂੰ ਪਾਰਟੀ ਹਾਈ ਕਮਾਂਡ ਨੂੰ ਆਪਣਾ ਅਸਤੀਫਾ...
Internationalਅਮਰੀਕਾ ਨੇ ਕਿਹਾ – ਚੀਨ ਭਾਰਤ ਨਾਲ ਲੱਗਦੀਆਂ ਸਰਹੱਦਾਂ ਨੇੜੇ ਆਪਣੀ ਸਥਿਤੀ ਮਜ਼ਬੂਤ ਕਰ ਰਿਹੈ, ਅਮਰੀਕਾ ਆਪਣੇ ਸਹਿਯੋਗੀਆਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈGagan OberoiJune 11, 2022 by Gagan OberoiJune 11, 20220226 ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਜੇਮਸ ਆਸਟਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ ਭਾਰਤ ਨਾਲ ਲੱਗਦੀਆਂ ਸਰਹੱਦਾਂ ‘ਤੇ ਲਗਾਤਾਰ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ।...
Punjabਸਿੱਧੂ ਕਤਲ ਕੇਸ ‘ਚ 8 ਮੁਲਜ਼ਮਾਂ ਨੂੰ ਕੀਤਾ ਪੇਸ਼, ਮੋਨੂ, ਜਤਿਨ ਤੇ ਕੇਕੜਾ ਪੁਲਿਸ ਰਿਮਾਂਡ ‘ਤੇ, ਪੰਜ ਮੁਲਜ਼ਮਾਂ ਨੂੰ ਭੇਜਿਆ ਨਿਆਂਇਕ ਹਿਰਾਸਤ ‘ਚGagan OberoiJune 11, 2022 by Gagan OberoiJune 11, 20220223 ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਫੜ੍ਹੇ ਗਏ 8 ਕਥਿਤ ਦੋਸ਼ੀਆਂ ਨੂੰ ਅੱਜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਮੋਨੂੰ ਨੂੰ 3, ਜਿਤੇਂਦਰ 4 ਤੇ...
Punjabਅੰਗਰੇਜ਼ ਭਾਰਤ ਨੂੰ ਲਗਾਤਾਰ ਲੁੱਟਦੇ ਰਹੇ ਪਰ ਕਾਂਗਰਸ ਤੇ ਭਾਜਪਾ ਨੇ ਵਾਰੋ-ਵਾਰੀ ਲੁੱਟਿਆ : ਮੁੱਖ ਮੰਤਰੀGagan OberoiJune 11, 2022 by Gagan OberoiJune 11, 20220173 ਦੇਸ਼ ਨੂੰ ਲੁੱਟਣ ਲਈ ਕਾਂਗਰਸ ਅਤੇ ਭਾਜਪਾ ’ਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਅੰਗਰੇਜ਼ਾਂ ਨੇ ਭਾਰਤ ਨੂੰ 200 ਸਾਲ...
PunjabSidhu Moosewla Birthday : ਅੱਜ 29 ਸਾਲ ਦੇ ਹੋ ਜਾਂਦੇ ਗਾਇਕ ਸਿੱਧੂ ਮੂਸੇਵਾਲਾ, ਜਨਮਦਿਨ ‘ਤੇ ਉਨ੍ਹਾਂ ਦੇ ਪੰਜ ਸਭ ਤੋਂ ਮਸ਼ਹੂਰ ਗੀਤ ਗੁਣਗੁਣਾਓGagan OberoiJune 11, 2022 by Gagan OberoiJune 11, 20220217 ਅੱਜ ਸਿੱਧੂ ਮੂਸੇਵਾਲਾ ਦੇ ਕਤਲ ਨੂੰ 13 ਦਿਨ ਹੋ ਗਏ ਹਨ। ਜੇਕਰ ਉਹ ਅੱਜ ਸਾਡੇ ਵਿਚਕਾਰ ਜ਼ਿੰਦਾ ਹੁੰਦੇ ਤਾਂ 29 ਸਾਲ ਦੇ ਹੁੰਦੇ। 11 ਜੂਨ...