InternationalViral Video : ਕੈਲੀਫੋਰਨੀਆ ਦੇ ਵਿਅਕਤੀ ਨੇ ਖਾਧੀ ਦੁਨੀਆ ਦੀ ਸਭ ਤੋਂ ਤਿੱਖੀ ਮਿਰਚ, ਬਣਾਇਆ ਵਿਸ਼ਵ ਰਿਕਾਰਡGagan OberoiMay 31, 2022 by Gagan OberoiMay 31, 20220205 ਗਿਨੀਜ਼ ਵਰਲਡ ਰਿਕਾਰਡਸ ਦਾ ਇੰਸਟਾਗ੍ਰਾਮ ਪੇਜ ਥ੍ਰੋਬੈਕ ਵੀਡੀਓ ਤੇ ਫੋਟੋਆਂ ਸ਼ੇਅਰ ਕਰਦਾ ਰਹਿੰਦਾ ਹੈ। ਜਿਸ ‘ਚ ਕਈ ਹੈਰਾਨ ਕਰਨ ਵਾਲੇ ਵਿਸ਼ਵ ਰਿਕਾਰਡ ਦੇਖਣ ਨੂੰ ਮਿਲੇ...
Nationalਹਾਪੁੜ ਦੀ ਸ਼ਿਵਾਂਗੀ ਨੇ UPSC ‘ਚ ਹਾਸਲ ਕੀਤਾ 177ਵਾਂ ਰੈਂਕ, ਸਹੁਰੇ ਘਰ ਹੁੰਦਾ ਸੀ ਅੱਤਿਆਚਾਰ, ਪੇਕੇ ਘਰ ਆ ਕੇ ਕੀਤੀ ਤਿਆਰੀGagan OberoiMay 31, 2022 by Gagan OberoiMay 31, 20220202 ਹਾਪੁੜ ਦੇ ਪਿਲਖੁਵਾ ਦੀ ਰਹਿਣ ਵਾਲੀ ਸ਼ਿਵਾਂਗੀ ਗੋਇਲ ਨੇ ਯੂਪੀਐਸਸੀ ਵਿੱਚ 177ਵਾਂ ਰੈਂਕ ਹਾਸਲ ਕਰਕੇ ਨਾ ਸਿਰਫ਼ ਆਪਣੇ ਪਰਿਵਾਰ ਦਾ ਸਗੋਂ ਪੂਰੇ ਜ਼ਿਲ੍ਹੇ ਦਾ ਨਾਂ...
Nationalਮਿਸ ਗਲੋਬਲ ਦਾ ਹਿੱਸਾ ਬਣੇਗੀ ਟਰਾਂਸਜੈਂਡਰ ਨਾਜ਼, ਜਾਣੋ ਕਿਵੇਂ ਸੰਪਨ ਪਰਿਵਾਰ ਤੋਂ ਹੋਣ ਦੇ ਬਾਵਜੂਦ ਕਿਵੇਂ ਰਿਸ਼ਤਿਆਂ ‘ਚ ਆ ਗਈ ਸੀ ਦਰਾਰGagan OberoiMay 31, 2022 by Gagan OberoiMay 31, 20220222 ਦੇਸ਼ ਦੀ ਪਹਿਲੀ ਮਹਿਲਾ ਟਰਾਂਸਜੈਂਡਰ ਨਾਜ਼ ਜੋਸ਼ੀ ਮਿਸ ਟ੍ਰਾਂਸ ਗਲੋਬਲ 2022 ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਇਸ ਸੁੰਦਰਤਾ ਮੁਕਾਬਲੇ ‘ਚ ਦੁਨੀਆ ਭਰ ਦੀਆਂ ਟਰਾਂਸਜੈਂਡਰ...
Punjabਲਾਰੈਂਸ ਬਿਸ਼ਨੋਈ ਨੇ ਕੀਤਾ ਦਿੱਲੀ ਹਾਈ ਕੋਰਟ ਦਾ ਰੁਖ਼, 1 ਜੂਨ ਨੂੰ ਹੋਵੇਗੀ ਸੁਣਵਾਈ, ਐਨਕਾਉਂਟਰ ਦਾ ਕੀਤਾ ਦਾਅਵਾGagan OberoiMay 31, 2022 by Gagan OberoiMay 31, 20220202 ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ (Sidhu Moose Wala) ਦੀ ਹੱਤਿਆ ਦੇ ਦੋਸ਼ੀ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਨੇ ਐੱਨਆਈਏ ਕੋਰਟ...
Punjabਸਿੰਘ ਸਾਹਿਬ ਦੇ ਸੁਰੱਖਿਆ ਵਾਪਸ ਨਾ ਲੈਣ ਦੇ ਫੈਸਲੇ ਤੋਂ ਬਾਅਦ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਹੱਥ ਪੈਰ ਫੁੱਲਣੇ ਸ਼ੁਰੂGagan OberoiMay 31, 2022 by Gagan OberoiMay 31, 20220212 ਸਿੰਘ ਸਾਹਿਬ ਵੱਲੋੰ ਪੰਜਾਬ ਪੁਲਿਸ ਦੀ ਸੁਰੱਖਿਆ ਨਾ ਲੇੈਣ ਦੇ ਫੈਸਲੇ ਤੋਂ ਬਾਅਦ ਪੁਲਿਸ ਦੇ ਹੱਥ ਪੈਰ ਫੁੱਲਣੇ ਸ਼ੁਰੂ ਹੋ ਗਏ ਹਨ ਤੇ ਪੰਜਾਬ ਸਰਕਾਰ...
Punjabਪੰਜ ਤੱਤਾਂ ‘ਚ ਵਿਲੀਨ ਹੋਇਆ ਟਿੱਬਿਆਂ ਦਾ ਪੁੱਤ Sidhu Moosewala , ਪੁੱਤ ਦੀ ਚਿਖਾ ਨੂੰ ਪਿਉ ਨੇ ਭੇਂਟ ਕੀਤੀ ਅਗਨੀGagan OberoiMay 31, 2022 by Gagan OberoiMay 31, 20220193 ਪੰਜਾਬ ਦੇ ਮਸ਼ਹੂਰ ਗਾਇਕ ਅਦਾਕਾਰ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੂਸੇ ਵਿੱਚ ਕੀਤਾ ਗਿਆ ਹੈ। ਇਸ ਦੌਰਾਨ ਹਜ਼ਾਰਾਂ...
EntertainmentSidhu Moosewala ਤੋਂ ਪਹਿਲਾਂ ਇਹ ਨਾਮੀ ਪੰਜਾਬੀ ਗਾਇਕ ਵੀ ਛੋਟੀ ਉਮਰ ‘ਚ ਹੀ ਛੱਡ ਗਏ ਸਨ ਦੁਨੀਆ, ਰੋਇਆ ਸੀ ਸੰਗੀਤ ਜਗਤGagan OberoiMay 30, 2022 by Gagan OberoiMay 30, 20220189 ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਯਾਨੀ ਸਿੱਧੂ ਮੂਸੇਵਾਲਾ ਦੀ ਬੀਤੀ ਸ਼ਾਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਸਿਰਫ਼ 29 ਸਾਲਾਂ ਦਾ ਸੀ।...
Newsਦਿਲ ਲਈ ਫਾਇਦੇਮੰਦ ਹੈ ਸੀਮਤ ਮਾਤਰਾ ‘ਚ ਆਂਡੇ ਦਾ ਨਿਯਮਤ ਸੇਵਨ – ਅਧਿਐਨGagan OberoiMay 30, 2022 by Gagan OberoiMay 30, 20220103 ਖੋਜਕਰਤਾਵਾਂ ਨੇ ਇੱਕ ਤਾਜ਼ਾ ਅਧਿਐਨ ਵਿੱਚ ਦਾਅਵਾ ਕੀਤਾ ਹੈ ਕਿ ਸੀਮਤ ਮਾਤਰਾ ਵਿੱਚ ਆਂਡੇ ਦਾ ਨਿਯਮਤ ਸੇਵਨ ਖੂਨ ਵਿੱਚ ਦਿਲ ਦੇ ਅਨੁਕੂਲ ਮੈਟਾਬੋਲਾਈਟਸ ਦੀ ਗਿਣਤੀ...
InternationalCovid19 – ਯੂਐਸ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਕੋਰੋਨਾ ਪਾਜ਼ੇਟਿਵ, 2 ਜੂਨ ਤਕ ਆਈਸੋਲੇਸ਼ਨ ‘ਚ ਰਹਿਣਗੇGagan OberoiMay 30, 2022 by Gagan OberoiMay 30, 20220224 ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਗਵਰਨਰ ਗੇਵਿਨ ਨਿਊਜਮ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਨਿਊਜਮ ਘੱਟੋ-ਘੱਟ 2 ਜੂਨ ਤਕ ਆਈਸੋਲੇਸ਼ਨ ਮੋਡ ‘ਚ ਰਹਿਣਗੇ। ਸ਼ਨੀਵਾਰ...
InternationalPakistan : ਇਮਰਾਨ ਖਾਨ ਨੇ ਭਾਰਤ ਨੂੰ ਦੱਸਿਆ ਆਜ਼ਾਦ ਦੇਸ਼, ਪਾਕਿਸਤਾਨ ਨੂੰ ਕਿਹਾ ਗੁਲਾਮ, ਜਾਣੋ ਕਾਰਨGagan OberoiMay 30, 2022 by Gagan OberoiMay 30, 20220218 ਪਾਕਿਸਤਾਨ ਦੀ ਮੌਜੂਦਾ ਸੰਘੀ ਗੱਠਜੋੜ ਸਰਕਾਰ ਦੀ ਆਲੋਚਨਾ ਕਰਦੇ ਹੋਏ, ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ “ਅਮਰੀਕੀ ਗੁਲਾਮਾਂ” ਨੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ...