NewsCoronavirus: ਕੀ ਅੱਖਾਂ ਦਾ ਫੜਕਣਾਂ ਵੀ ਹੈ ਕੋਵਿਡ-19 ਇਨਫੈਕਸ਼ਨ ਦੇ ਲੱਛਣ? ਜਾਣੋ ਇਸ ਬਾਰੇ ਸਭ ਕੁਝGagan OberoiJuly 4, 2022 by Gagan OberoiJuly 4, 20220197 ਕੋਵਿਡ-19 ਨਾਲ ਜੁੜੇ ਕਈ ਲੱਛਣ ਹਨ ਅਤੇ ਅਜਿਹਾ ਲੱਗਦਾ ਹੈ ਕਿ ਇਨ੍ਹਾਂ ਲੱਛਣਾਂ ਦੀ ਸੂਚੀ ਕਦੇ ਖਤਮ ਨਹੀਂ ਹੋਵੇਗੀ। ਜ਼ਿਆਦਾਤਰ ਲੱਛਣ ਰੂਪਾਂ ਅਨੁਸਾਰ ਵੱਖੋ-ਵੱਖਰੇ ਹੁੰਦੇ...
InternationalTexas Firing: ਅਮਰੀਕਾ ‘ਚ ਗੋਲ਼ੀਬਾਰੀ ‘ਚ ਦੋ ਦੀ ਮੌਤ, ਤਿੰਨ ਪੁਲਿਸ ਮੁਲਾਜ਼ਮ ਤੇ ਚਾਰ ਜ਼ਖ਼ਮੀ, ਜਾਣੋ ਕੀ ਹੈ ਪੂਰਾ ਮਾਮਲਾGagan OberoiJuly 4, 2022 by Gagan OberoiJuly 4, 20220185 ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਇੱਕ ਬੰਦੂਕਧਾਰੀ ਨੇ ਟੈਕਸਾਸ ਦੇ ਹਾਲਟੋਮ ਸਿਟੀ ਦੇ ਡਲਾਸ-ਫੋਰਟ ਵਰਥ ਖੇਤਰ ਵਿੱਚ ਇੱਕ ਘਰ ਵਿੱਚ ਗੋਲੀਬਾਰੀ ਕੀਤੀ, ਜਿਸ ਵਿੱਚ...
Internationalਇਟਲੀ ‘ਚ ਬਰਫ਼ੀਲੇ ਪਹਾੜ ਤੋਂ ਬਰਫ ਦਾ ਤੋਦਾ ਡਿੱਗਣ ਨਾਲ 6 ਲੋਕਾਂ ਦੀ ਮੌਤ, 9 ਜ਼ਖ਼ਮੀ ਤੇ 20 ਤੋਂ ਜ਼ਿਆਦਾ ਲਾਪਤਾGagan OberoiJuly 4, 2022 by Gagan OberoiJuly 4, 20220101 ਜਿਉਂ ਗਰਮੀ ਦੇ ਮੌਸਮ ਵਿੱਚ ਤਾਪਮਾਨ ਵਧਣ ਕਾਰਨ ਗਰਮੀ ਦਾ ਪ੍ਰਕੋਪ ਵਧਦਾ ਹੈ ਤੇ ਕਈ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਬਰਫ਼ੀਲੇ ਪਹਾੜੀ ਖੇਤਰਾਂ ਵੱਲ...
InternationalCapital riots : ਟਰੰਪ ਖ਼ਿਲਾਫ਼ ਸਬੂਤ ਲੈ ਕੇ ਸਾਹਮਣੇ ਆਏ ਗਵਾਹ, ਸੰਸਦੀ ਕਮੇਟੀ ਨੇ ਵ੍ਹਾਈਟ ਹਾਊਸ ਦੇ ਵਕੀਲ ਨੂੰ ਕੀਤਾ ਸੰਮਨGagan OberoiJuly 4, 2022 by Gagan OberoiJuly 4, 20220191 ਪਿਛਲੇ ਹਫ਼ਤੇ ਕੈਪੀਟਲ (ਸੰਸਦ ਭਵਨ) ਦੰਗਿਆਂ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਵ੍ਹਾਈਟ ਹਾਊਸ ਦੀ ਸਹਾਇਕ ਕੈਸੀਡੀ ਹਚਿਨਸਨ ਦੀ ਗਵਾਹੀ ਤੋਂ ਬਾਅਦ, ਕੁਝ...
Internationalਫਿਨਲੈਂਡ ਤੇ ਸਵੀਡਨ ਤੋਂ ਬਾਅਦ ਹੁਣ ਰੂਸ ਦਾ ਬੁਲਗਾਰੀਆ ਨਾਲ ਵਧਿਆ ਤਣਾਅ, ਜਵਾਬ ਦੇਣ ਲਈ ਤਿਆਰ ਮਾਸਕੋGagan OberoiJuly 4, 2022 by Gagan OberoiJuly 4, 20220165 ਯੂਕਰੇਨ ਦੇ ਨਾਲ ਰੂਸ ਦੀ ਚੱਲ ਰਹੀ ਜੰਗ ਕਾਰਨ ਤਣਾਅ ਵਧਦਾ ਜਾ ਰਿਹਾ ਹੈ। ਇਸ ਜੰਗ ਦੇ ਆਲੇ-ਦੁਆਲੇ ਕਈ ਹੋਰ ਦੇਸ਼ਾਂ ਨਾਲ ਰੂਸ ਦਾ ਵਿਵਾਦ...
NationalAgnipath Scheme: ਮੋਦੀ ਸਰਕਾਰ ਦੀ ਅਗਨੀਪਥ ਯੋਜਨਾ ਖਿਲਾਫ਼ ਸੁਪਰੀਮ ਕੋਰਟ ‘ਚ ਦਾਖਲ ਪਟੀਸ਼ਨਾਂ ‘ਤੇ ਅਗਲੇ ਹਫਤੇ ਹੋਵੇਗੀ ਸੁਣਵਾਈGagan OberoiJuly 4, 2022 by Gagan OberoiJuly 4, 20220218 ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਉਹ ਹਥਿਆਰਬੰਦ ਬਲਾਂ ‘ਚ ਭਰਤੀ ਲਈ ਕੇਂਦਰ ਦੀ ‘ਅਗਨੀਪਥ’ ਯੋਜਨਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਅਗਲੇ ਹਫਤੇ...
Punjabਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ, ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਦਾ ਕਰੀਬੀ ਸ਼ੂਟਰ ਗ੍ਰਿਫਤਾਰGagan OberoiJuly 4, 2022 by Gagan OberoiJuly 4, 20220185 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੇ ਕਤਲ ‘ਚ ਸ਼ਾਮਲ ਇੱਕ ਸ਼ੂਟਰ ਸਮੇਤ ਦੋ ਬਦਮਾਸ਼ਾਂ ਨੂੰ ਦਿੱਲੀ ਪੁਲਿਸ (Delhi Police) ਦੇ ਸਪੈਸ਼ਲ ਸੈੱਲ ਨੇ...
NationalMisdeed Case : ਸਾਬਕਾ ਵਿਧਾਇਕ ਸਿਮਰਜੀਤ ਬੈਂਸ ਅੱਜ ਕਰ ਸਕਦੇ ਨੇ ਆਤਮ ਸਮਰਪਣ, ਕਈ ਦਿਨਾਂ ਤੋਂ ਫ਼ਰਾਰ PA ਗ੍ਰਿਫ਼ਤਾਰGagan OberoiJuly 4, 2022 by Gagan OberoiJuly 4, 20220199 ਔਰਤ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਭਗੌੜੇ ਐਲਾਨੇ ਗਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਪੀਏ ਨੂੰ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ...
Nationalਡੇਰਾ ਮੁਖੀ ਨੂੰ ਬਹੁਰੂਪੀਆ ਦੱਸਣ ਵਾਲੇ ਡੇਰਾ ਪ੍ਰੇਮੀਆਂ ਦੀ ਪਟੀਸ਼ਨ ਖ਼ਾਰਜ, ਹਾਈ ਕੋਰਟ ਨੇ ਕਿਹਾ- ਇਹ ਸਿਰਫ਼ ਫਿਲਮਾਂ ‘ਚ ਸੰਭਵGagan OberoiJuly 4, 2022 by Gagan OberoiJuly 4, 20220199 ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਹਿਰੂਪੀਆ ਦੱਸਣ ਵਾਲੇ ਡੇਰਾ ਪ੍ਰੇਮੀਆਂ ਦੀ ਪਟੀਸ਼ਨ ‘ਤੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਕੀਤੀ। ਹਾਈ...
Punjabਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਜਾਣੋ ਕਿਉਂ ਮੁਡ਼ ਤੋਂ ਸ਼ੁਰੂ ਹੋਵੇਗੀ ਸੁਣਵਾਈGagan OberoiJuly 4, 2022 by Gagan OberoiJuly 4, 20220214 ਪੰਜਾਬ ਦੇ ਬਹੁਚਰਚਿਤ ਡਰੱਗ ਕੇਸ ਵਿਚ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰੰਘ ਮਜੀਠੀਆ ਨੂੰ ਫਿਲਹਾਲ ਜੇਲ੍ਹ ਵਿਚ ਹੀ ਰਹਿਣਾ ਪਵੇਗਾ। ਪੰਜਾਬ ਤੇ ਹਰਿਆਣਾ ਹਾਈ...