SportsCommonwealth Games : ਵਿਨੇਸ਼ ਫੋਗਾਟ ਨੇ ਮੈਡਲ ਜਿੱਤ ਕੇ ਪ੍ਰਧਾਨ ਮੰਤਰੀ ਨੂੰ ਮਠਿਆਈ ਖੁਆਉਣ ਦਾ ਲਿਆ ਸੰਕਲਪGagan OberoiJuly 25, 2022 by Gagan OberoiJuly 25, 20220329 ਟੋਕੀਓ ਓਲੰਪਿਕ ਵਿਚ ਮਿਲੀ ਹਾਰ ਤੋਂ ਬਾਅਦ ਨਿਰਾਸ਼ ਮੁੜੀ ਵਿਨੇਸ਼ ਫੋਗਾਟ ਨੂੰ ਪਿਛਲੇ ਸਾਲ ਸਤੰਬਰ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਰਿਹਾਇਸ਼ ’ਤੇ ਬੁਲਾਇਆ। ਇਸ ਦੌਰਾਨ...
Entertainmentਅੰਦਰੋਂ ਇੰਝ ਲੱਗਦਾ ਹੈ ਸ਼ਾਹਰੁਖ ਖਾਨ ਦਾ ਆਲੀਸ਼ਾਨ ਬੰਗਲਾ, ਗੌਰੀ ਖਾਨ ਨੇ ਸ਼ੇਅਰ ਕੀਤੀਆਂ ਨਵੇਂ ਇੰਟੀਰੀਅਰ ਦੀਆਂ ਤਸਵੀਰਾਂGagan OberoiJuly 25, 2022 by Gagan OberoiJuly 25, 20220139 ਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਓਨੇ ਹੀ ਮਸ਼ਹੂਰ ਹਨ ਜਿੰਨਾ ਉਨ੍ਹਾਂ ਦੀ ਪਤਨੀ ਗੌਰੀ ਖਾਨ ਹੈ। ਗੌਰੀ ਖਾਨ ਭਲੇ ਹੀ ਫਿਲਮਾਂ ‘ਚ ਨਜ਼ਰ ਨਾ ਆਵੇ ਪਰ...
EntertainmentDeepika Padukone Pathaan First Look : ਬੰਦੂਕ ਫੜੀ ਦੀਪਿਕਾ ਪਾਦੁਕੋਣ ਦੀ ਪਹਿਲੀ ਝਲਕ ਸ਼ਾਹਰੁਖ ਖਾਨ ਨੇ ਫਿਲਮ ‘ਪਠਾਨ’ ਤੋਂ ਕੀਤੀ ਸਾਂਝੀGagan OberoiJuly 25, 2022 by Gagan OberoiJuly 25, 20220232 ਦੀਪਿਕਾ ਪਾਦੂਕੋਣ ਪਠਾਨ ਦੀ ਪਹਿਲੀ ਝਲਕ: ਪ੍ਰਸ਼ੰਸਕ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ‘ਚ ਸ਼ਾਹਰੁਖ ਖਾਨ ਜ਼ਬਰਦਸਤ...
CanadaGangwar in Canada : ਕੈਨੇਡਾ ‘ਚ ਹੋਈ ਗੈਂਗਵਾਰ, ਗੈਂਗਸਟਰ ਮਨਿੰਦਰ ਸਿੰਘ ਸਮੇਤ ਦੋ ਪੰਜਾਬੀਆਂ ਦੀ ਮੌਤGagan OberoiJuly 25, 2022 by Gagan OberoiJuly 25, 20220250 ਕੈਨੇਡਾ ‘ਚ ਗੈਂਗਵਾਰ (Gangwar in Canada) ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੌਰਾਨ ਦੋ ਪੰਜਾਬੀ ਮਾਰੇ ਗਏ ਹਨ। ਬ੍ਰਦਰਜ਼ ਕੀਪਰਜ਼ ਗੈਂਗ ਦੇ ਮੈਂਬਰ ਮਨਿੰਰਦਰ...
InternationalAmerica-China News : ਛਿੜ ਸਕਦੀ ਹੈ ਹੁਣ ਚੀਨ-ਤਾਈਵਾਨ ਦੀ ਜੰਗ ! ਅਮਰੀਕੀ ਫ਼ੌਜੀ ਅਧਿਕਾਰੀ ਨੇ ਦਿੱਤੀ ਚਿਤਾਵਨੀ; ਕਿਹਾ-ਡਰੈਗਨ ਸਾਡੇ ਸਹਿਯੋਗੀਆਂ ਲਈ ਹੋ ਗਿਆ ਹੋਰ ਖ਼ਤਰਨਾਕGagan OberoiJuly 25, 2022 by Gagan OberoiJuly 25, 20220220 ਇੰਡੋ-ਪੈਸੀਫਿਕ ਦੌਰੇ ਦੌਰਾਨ ਐਤਵਾਰ ਨੂੰ ਇੰਡੋਨੇਸ਼ੀਆ ‘ਚ ਰਹੇ ਅਮਰੀਕਾ ਦੇ ਚੋਟੀ ਦੇ ਫੌਜੀ ਅਧਿਕਾਰੀ ਨੇ ਕਿਹਾ ਕਿ ਚੀਨੀ ਫੌਜ ਪਿਛਲੇ ਪੰਜ ਸਾਲਾਂ ‘ਚ ਅਮਰੀਕਾ ਅਤੇ...
NationalPresident Droupadi Murmu: ਪਹਿਲਾਂ ਦ੍ਰੌਪਦੀ ਨਹੀਂ ਸੀ ਰਾਸ਼ਟਰਪਤੀ ਮੁਰਮੂ ਦਾ ਨਾਂ, ਜਾਣੋ ਕਿਸ ਨੇ ਕੀਤਾ ਬਦਲਾਅ; ਖੁਦ ਕੀਤਾ ਖੁਲਾਸਾGagan OberoiJuly 25, 2022 by Gagan OberoiJuly 25, 20220231 ਦ੍ਰੌਪਦੀ ਮੁਰਮੂ ਅੱਜ ਦੇਸ਼ ਦੀ 15ਵੀਂ ਰਾਸ਼ਟਰਪਤੀ ਬਣ ਗਈ ਹੈ। ਸਹੁੰ ਚੁੱਕਦੇ ਹੀ ਆਪਣੇ ਪਹਿਲੇ ਸੰਬੋਧਨ ‘ਚ ਮੁਰਮੂ ਨੇ ਦੇਸ਼ ਦੇ ਪਛੜੇ, ਆਦਿਵਾਸੀ ਅਤੇ ਗਰੀਬ...
Internationalਡੌਂਕੀ ਲਗਾ ਕੇ ਅਮਰੀਕਾ ਜਾ ਰਹੇ ਪਰਵਾਸੀਆਂ ਨਾਲ ਭਰੀ ਕਿਸ਼ਤੀ ਪਲਟੀ, 17 ਦੀ ਮੌਤGagan OberoiJuly 25, 2022 by Gagan OberoiJuly 25, 20220219 ਬਹਾਮਾਸ ਦੇ ਪ੍ਰਧਾਨ ਮੰਤਰੀ ਫਿਲਿਪ ਡੇਵਿਸ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਸਮੁੰਦਰੀ ਤੱਟ ਤੋਂ ਘੱਟੋ-ਘੱਟ 17 ਹੈਤੀ ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਡੇਵਿਸ ਨੇ...
Punjabਸ਼ਹੀਦ ਭਗਤ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਚੋਂ ਹਟਾਈ ਜਾਵੇ, ਸੰਸਦ ਮੈਂਬਰ ਸਿਮਰਨਜੀਤ ਮਾਨ ਦੇ ਪੁੱਤਰ ਨੇ ਚੁੱਕੀ ਮੰਗGagan OberoiJuly 25, 2022 by Gagan OberoiJuly 25, 20220219 ਹਾਲ ਹੀ ‘ਚ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ‘ਅੱਤਵਾਦੀ’ ਕਹਿ ਕੇ ਵਿਵਾਦਾਂ ‘ਚ ਘਿਰ ਗਏ ਸਨ। ਇਹ ਮਾਮਲਾ ਅਜੇ...
Punjabਸੁਖਬੀਰ ਬਾਦਲ ਨੇ ਹਰਸਿਮਰਤ ਬਾਦਲ ਨੂੰ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਖਾਸ ਤਸਵੀਰਾਂGagan OberoiJuly 25, 2022 by Gagan OberoiJuly 25, 20220225 ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦਾ ਅੱਜ ਜਨਮ ਦਿਨ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ...
Sportsਨੀਰਜ ਚੋਪੜਾ : ਵਿਸ਼ਵ ਚੈਂਪੀਅਨਸ਼ਿਪ ‘ਚ ਭਾਰਤ ਦੀ ਸਭ ਤੋਂ ਵੱਡੀ ਉਮੀਦ ਨੀਰਜ ਨੇ ਬਣਾਈ ਫਾਈਨਲ ‘ਚ ਜਗ੍ਹਾGagan OberoiJuly 22, 2022 by Gagan OberoiJuly 22, 20220210 ਭਾਰਤ ਦੀ ਸਭ ਤੋਂ ਵੱਡੀ ਉਮੀਦ ਅਤੇ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਓਰੇਗਨ ਵਿੱਚ ਚੱਲ ਰਹੀ 18ਵੀਂ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾ ਲਈ...