NewsHypertension: ਜਾਣੋ ਪਾਣੀ ਹਾਈ ਬਲੱਡ ਪ੍ਰੈਸ਼ਰ ਨੂੰ ਕਿਵੇਂ ਕੰਟਰੋਲ ਕਰਨ ‘ਚ ਕਰਦਾ ਹੈ ਮਦਦ?Gagan OberoiJuly 20, 2022 by Gagan OberoiJuly 20, 20220193 ਹਾਈ ਬਲੱਡ ਪ੍ਰੈਸ਼ਰ, ਜਾਂ ਸਿਰਫ਼ ਹਾਈਪਰਟੈਨਸ਼ਨ, ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਖੂਨ ਤੁਹਾਡੀਆਂ ਖੂਨ ਦੀਆਂ ਨਾੜੀਆਂ ਵਿੱਚੋਂ ਤੇਜ਼ੀ ਨਾਲ ਵਹਿੰਦਾ ਹੈ, ਜੋ ਅੰਤ ਵਿੱਚ...
InternationalVlog ਬਣਾਉਣ ਆਈ ਅਮਰੀਕੀ ਕੁੜੀ ਨਾਲ ਗੈਂਗਰੇਪ, ਦੋਸ਼ੀ ਨੇ ਹੋਟਲ ‘ਚ ਦਿੱਤਾ ਵਾਰਦਾਤ ਨੂੰ ਅੰਜਾਮ; Video ViralGagan OberoiJuly 20, 2022 by Gagan OberoiJuly 20, 20220187 ਪਾਕਿਸਤਾਨ ਵਿੱਚ ਇੱਕ ਅਮਰੀਕੀ ਲੜਕੀ ਨਾਲ ਸਮੂਹਿਕ ਜਬਰ ਜਨਾਹ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। 21 ਸਾਲਾ ਪੀੜਤਾ ਅਮਰੀਕਾ ਤੋਂ ਇੱਥੇ ਵਲੌਗ ਬਣਾਉਣ ਆਈ ਸੀ...
InternationalMarriage Equality: ਅਮਰੀਕਾ ‘ਚ ਸਮਲਿੰਗੀ ਵਿਆਹ ਨੂੰ ਹੇਠਲੇ ਸਦਨ ‘ਚ ਮਨਜ਼ੂਰੀ, ਵੱਡੇ ਸਦਨ ਦੀ ਉਡੀਕGagan OberoiJuly 20, 2022 by Gagan OberoiJuly 20, 20220207 ਪ੍ਰਤੀਨਿਧੀ ਸਭਾ ਦੇ ਹੇਠਲੇ ਸਦਨ ਨੇ ਮੰਗਲਵਾਰ ਨੂੰ ਅਮਰੀਕਾ ਵਿੱਚ ਸਮਲਿੰਗੀ ਵਿਆਹ ਨੂੰ ਸੁਰੱਖਿਅਤ ਕਰਨ ਲਈ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ...
Sportsਸੌਰਵ ਗਾਂਗੁਲੀ ਭਾਰਤ ਲਈ ਮੁੜ ਉਤਰਨਗੇ ਮੈਦਾਨ ‘ਚ, ਇਸ ਟੂਰਨਾਮੈਂਟ ‘ਚ ਹਿੱਸਾ ਲੈ ਸਕਦੇ ਹਨGagan OberoiJuly 20, 2022 by Gagan OberoiJuly 20, 20220237 ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿਗਜ ਕਪਤਾਨ ਅਤੇ ਬੀਸੀਸੀਆਈ ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਇੱਕ ਵਾਰ ਫਿਰ ਮੈਦਾਨ ਵਿੱਚ ਉਤਰਨ ਜਾ ਰਹੇ ਹਨ। ਮੀਡੀਆ ‘ਚ...
PunjabSidhu MooseWala Shooters Encounter: ਪੁਲਿਸ ਨੇ ਅੰਮ੍ਰਿਤਸਰ ‘ਚ ਘੇਰੇ ਦੋਵੇਂ ਸ਼ਾਰਪ ਸ਼ੂਟਰ ਰੂਪਾ ਤੇ ਮਨਪ੍ਰੀਤ ਕੁੱਸਾ ਕੀਤੇ ਢੇਰ, 5 ਘੰਟੇ ਬਾਅਦ ਮੁਕਾਬਲਾ ਖਤਮGagan OberoiJuly 20, 2022 by Gagan OberoiJuly 20, 20220194 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਸਬੰਧਤ ਚਾਰ ਗੈਂਗਸਟਰਾਂ ਨੂੰ ਪੰਜਾਬ ਪੁਲਿਸ ਨੇ 5 ਘੰਟੇ ਦੇ ਮੁਕਾਬਲੇ ਤੋਂ ਬਾਅਦ ਢੇਰ ਕਰ ਦਿੱਤਾ। ਇਹ ਸਾਰੇ...
SportsISSF Shooting World Cup : ਅੰਜੁਮ ਮੋਦਗਿਲ ਨੇ ਜਿੱਤਿਆ ਕਾਂਸੇ ਦਾ ਮੈਡਲGagan OberoiJuly 18, 2022 by Gagan OberoiJuly 18, 20220276 ਭਾਰਤ ਦੀ ਅੰਜੁਮ ਮੋਦਗਿਲ ਨੇ ਐਤਵਾਰ ਨੂੰ ਇੱਥੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਮਹਿਲਾ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਮੁਕਾਬਲੇ ਵਿਚ ਕਾਂਸੇ ਦਾ ਮੈਡਲ ਜਿੱਤਿਆ।...
EntertainmentKatreena kaif Baby Bump : ਵਿੱਕੀ ਕੌਸ਼ਲ ਨੇ ਲੁਕਾਇਆ ਕੈਟਰੀਨਾ ਕੈਫ ਦਾ ਬੇਬੀ ਬੰਪ ? ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੋਕ ਪੁੱਛ ਰਹੇ ਸਵਾਲGagan OberoiJuly 18, 2022 by Gagan OberoiJuly 18, 20220196 ਬਾਲੀਵੁੱਡ ‘ਚ ਇਨ੍ਹੀਂ ਦਿਨੀਂ ਚੰਗੀਆਂ ਖਬਰਾਂ ਆ ਰਹੀਆਂ ਹਨ। ਆਲੀਆ ਭੱਟ, ਸੋਨਮ ਕਪੂਰ ਅਤੇ ਕਰੀਨਾ ਕਪੂਰ ਦੇ ਤੀਜੇ ਬੱਚੇ ਦੀ ਖਬਰ ਸੋਸ਼ਲ ਮੀਡੀਆ ‘ਤੇ ਹਲਚਲ...
Internationalਧਰਤੀ ’ਤੇ ਆਹਮੋ-ਸਾਹਮਣੇ ਤੇ ਪੁਲਾਡ਼ ’ਚ ਇਕੱਠੇ ਅਮਰੀਕਾ-ਰੂਸ, ਇਕ ਦੂਜੇ ਦੇ ਪੁਲਾਡ਼ ਵਾਹਨਾਂ ’ਚ ਕਰਨਗੇ ਯਾਤਰਾGagan OberoiJuly 18, 2022 by Gagan OberoiJuly 18, 20220207 ਜਦੋਂ ਯੂਕਰੇਨ ਜੰਗ ਕਾਰਨ ਅਮਰੀਕਾ ਤੇ ਰੂਸ ਵਿਚਾਲੇ ਤਣਾਅ ਹੈ ਅਤੇ ਰੂਸ ਦਾ ਰਸਤਾ ਰੋਕਣ ਲਈ ਅਮਰੀਕਾ ਕੋਈ ਮੌਕਾ ਨਹੀਂ ਛੱਡ ਰਿਹਾ, ਉਦੋਂ ਪੁਲਾਡ਼ ’ਚ...
Internationalਅਮਰੀਕਾ ‘ਚ ਲੈਂਡਿੰਗ ਦੌਰਾਨ ਦੋ ਜਹਾਜ਼ਾਂ ਦੀ ਟੱਕਰ, 4 ਲੋਕਾਂ ਦੀ ਮੌਤGagan OberoiJuly 18, 2022 by Gagan OberoiJuly 18, 20220250 ਅਮਰੀਕਾ ਦੇ ਉੱਤਰੀ ਲਾਸ ਵੇਗਾਸ ਹਵਾਈ ਅੱਡੇ ‘ਤੇ ਦੋ ਜਨਰਲ ਏਵੀਏਸ਼ਨ ਜਹਾਜ਼ਾਂ ਦੇ ਆਪਸ ‘ਚ ਟਕਰਾ ਜਾਣ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ।...
NationalPresidential Elections 2022 Updates:ਰਾਸ਼ਟਰਪਤੀ ਚੋਣ ‘ਚ ਕ੍ਰਾਸ ਵੋਟਿੰਗ, ਐਨਸੀਪੀ ਅਤੇ ਕਾਂਗਰਸ ਵਿਧਾਇਕ ਨੇ ਦ੍ਰੋਪਦੀ ਮੁਰਮੂ ਨੂੰ ਦਿੱਤੀ ਵੋਟGagan OberoiJuly 18, 2022 by Gagan OberoiJuly 18, 20220214 ਦੇਸ਼ ਦੇ 15ਵੇਂ ਰਾਸ਼ਟਰਪਤੀ ਚੋਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸੋਮਵਾਰ ਨੂੰ ਸੰਸਦ ਭਵਨ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਵੋਟਾਂ ਪਾਈਆਂ ਜਾ...