National News Punjab

ਮਾਨਸਾ ਪੁਲਿਸ ਨੂੰ ਨਸ਼ੇ ਦੇ ਖਿਲਾਫ ਮਿਲੀ ਵੱਡੀ ਕਾਮਯਾਬੀ, ਦੋ ਵਿਅਕਤੀ ਗ੍ਰਿਫਤਾਰ

ਮਾਨਸਾਸਥਾਨਕ ਪੁਲਿਸ ਨੂੰ ਨਸ਼ੇ ਦੇ ਖਿਲਾਫ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ ਇੱ ਕਾਰ ਸਵਾਰ ਦੋ ਵਿਅਕਤੀਆਂ ਕੋਲੋਂ ਕਿਲੋ 300 ਗ੍ਰਾ ਅਫੀਮ ਬਰਾਮਦ ਹੋਈ ਕਾਰ ਚ ਦੋ ਵਿਅਕਤੀ ਸਵਾਰ ਸੀ ਪੁਲਿਸ  ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਇਸ ਬਾਰੇ ਮਾਨਸਾ ਦੇ ਐਸਐਸਪੀ ਸੁਰੇੰਦਰ ਲਾਂਭਾ ਨੇ ਦੱਸਿਆ ਕਿ ਸਿਟੀਦੀ ਪੁਲਿ ਨੇ ਇੱ ਐਂਡੇਵਰ ਗ਼ਡੀ ਚੋਂ ਇਹ ਨਸ਼ਾ ਬਰਾਮਦ ਕੀਤਾ ਹੈ। ਉਧਰ ਗ੍ਰਿਫਤਾਰ ਕੀਤੇ ਗਏ ਆਰੋਪੀਆਂ ਦੇ ਤਾਰ ਮੱ ਪ੍ਰਦੇਸ਼ ਤੱ ਜੁੜੇ ਹਨ। ਪੁਲਿਸ ਇਸ ਗੱ ਦਾ ਪਤਾ ਕਰ ਰਹੀ ਹੈ ਕਿ ਇਹ ਨਸ਼ਾ ਕਿਥੋਂ ਲਿਆਉਂਦੇ ਸੀ ਅਤੇ ਕਿਥੇ ਵੇਚਦੇ ਸੀ।

Related posts

ਮੁਸ਼ਕਿਲ ‘ਚ ਫਸੇ ਗਾਇਕ ਹਨੀ ਸਿੰਘ, ਪਤਨੀ ਨੇ ਕੀਤਾ ਘਰੇਲੂ ਹਿੰਸਾ ਦਾ ਕੇਸ

Gagan Oberoi

Junaid Khan to star in ‘Fats Thearts Runaway Brides’ at Prithvi Festival

Gagan Oberoi

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਏਮਜ਼ ਤੋਂ ਮਿਲੀ ਛੁੱਟੀ,ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਹੋਈ ਸੀ ਭਰਤੀ

Gagan Oberoi

Leave a Comment