International

ਇਟਲੀ ਸਭ ਤੋਂ ਵੱਧ ਮੌਤਾਂ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ

ਇਟਲੀ ਵਿਚ ਹੁਣ ਤਕ 22 ਹਜ਼ਾਰ 745 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਕ ਲੱਖ 72 ਹਜ਼ਾਰ 434 ਮਰੀਜ਼ ਹਨ। ਇੱਥੇ ਸ਼ੁੱਕਰਵਾਰ ਨੂੰ 575 ਦੀ ਜਾਨ ਗਈ ਅਤੇ ਇਟਲੀ ਦੇ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਟਲੀ ਵਿਚ ਵੱਡੀ ਗਿਣਤੀ ਵਿਚ ਮਰੀਜ਼ ਠੀਕ ਹੋ ਗਏ ਹਨ। ਇਥੋਂ ਦੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ।

Related posts

Statement from Conservative Leader Pierre Poilievre

Gagan Oberoi

Supermoon : ਅੱਜ ਤੋਂ 3 ਦਿਨ ਦਿਖੇਗਾ ਸਾਲ 2022 ਦਾ ਦੂਜਾ ਸੁਪਰਮੂਨ, ਕਿਹੋ ਜਿਹਾ ਲੱਗੇਗਾ ਚੰਨ..? ਨਾਸਾ ਨੇ ਦਿੱਤੀ ਜਾਣਕਾਰੀ

Gagan Oberoi

ਕੈਨੇਡਾ ‘ਚ ਹਜ਼ਾਰਾਂ ਭਾਰਤੀ ਵਿਦਿਆਰਥੀ ਹੋਏ ਧੋਖਾਧੜੀ ਦਾ ਸ਼ਿਕਾਰ, ਲੱਖਾਂ ਡਾਲਰ ਫੀਸ ਲੈ ਕੇ ਹੁਣ ਦੀਵਾਲੀਆ ਹੋਏ ਤਿੰਨ ਕਾਲਜ

Gagan Oberoi

Leave a Comment