International

ਸਪੇਨ ‘ਚ 24 ਘੰਟਿਆਂ ‘ਚ 687 ਜਾਨਾਂ ਗਈਆਂ

ਸਪੇਨ ਵਿਚ ਪਿਛਲੇ 24 ਘੰਟਿਆਂ ਵਿਚ 687 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 20 ਹਜ਼ਾਰ ਨੂੰ ਪਾਰ ਕਰ ਗਈ ਹੈ। ਅਮਰੀਕਾ ਤੋਂ ਬਾਅਦ ਇਥੇ ਇਕ ਲੱਖ 90 ਹਜ਼ਾਰ 839 ਮਰੀਜ਼ਾਂ ਦੇ ਕੇਸ ਹਨ। ਇਥੇ ਹੁਣ ਤੱਕ 74 ਹਜ਼ਾਰ 797 ਵਿਅਕਤੀ ਠੀਕ ਹੋ ਚੁੱਕੇ ਹਨ।

Related posts

Bill Gates : ਬਿਲ ਗੇਟਸ ਨੇ ਦੁਨੀਆ ਭਰ ‘ਚ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਭਾਰਤੀ ਨਿਰਮਾਤਾਵਾਂ ਦੀ ਤਾਰੀਫ਼ ਕੀਤੀ

Gagan Oberoi

Trudeau Testifies at Inquiry, Claims Conservative Parliamentarians Involved in Foreign Interference

Gagan Oberoi

Gujarat: Liquor valued at Rs 41.13 lakh seized

Gagan Oberoi

Leave a Comment