Internationalਇਨ੍ਹਾਂ ਤਿੰਨ ਸਿੱਖ ਨੌਜਵਾਨਾਂ ਦੀ ਵਜ੍ਹਾ ਨਾਲ ਬਦਲਿਆ ਅਮਰੀਕੀ ਜਲ ਸੈਨਾ ਦਾ ਨਿਯਮ, ਜਾਣੋ ਕੀ ਹੈ ਮਰੀਨ ਗਰੂਮਿੰਗ ਨਿਯਮ?Gagan OberoiDecember 25, 2022 by Gagan OberoiDecember 25, 2022038 ਅਮਰੀਕਾ ਦੀ ਇਕ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਜਲ ਸੈਨਾ ਹੁਣ ਦਾੜ੍ਹੀ ਰੱਖਣ ਤੇ ਦਸਤਾਰ ਸਜਾਉਣ ਵਾਲੇ ਸਿੱਖਾਂ ਦੇ ਦਾਖਲੇ ਤੋਂ ਇਨਕਾਰ ਨਹੀਂ ਕਰ...
SportsFifa World Cup Awards: ਮੈਸੀ ਨੇ ਜਿੱਤਿਆ ਗੋਲਡਨ ਬਾਲ ਤੇ ਐਮਬਾਪੇ ਨੇ ਗੋਲਡਨ ਬੂਟ, ਇਹ ਹੈ ਪੁਰਸਕਾਰ ਜੇਤੂਆਂ ਦੀ ਲਿਸਟGagan OberoiDecember 19, 2022 by Gagan OberoiDecember 19, 20220172 ਫਰਾਂਸ ਅਤੇ ਅਰਜਨਟੀਨਾ ਵਿਚਾਲੇ ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਇਸ ਤੋਂ ਵਧੀਆ ਨਹੀਂ ਹੋ ਸਕਦਾ ਸੀ। ਪੂਰੇ 120 ਮਿੰਟਾਂ ਦੌਰਾਨ ਦਰਸ਼ਕਾਂ ਦੇ ਉਤਸ਼ਾਹ ਨਾਲ...
SportsFIFA World Cup 2022: ਮੈਚ ਤਾਂ ਅਰਜਨਟੀਨਾ ਨੇ ਜਿੱਤਿਆ ਪਰ ‘ਟਰਾਫੀ’ ਲੈ ਗਿਆ ਰਣਵੀਰ ਸਿੰਘGagan OberoiDecember 19, 2022 by Gagan OberoiDecember 19, 20220168 ਫੀਫਾ ਵਿਸ਼ਵ ਕੱਪ 2022 ਦੀ ਜਿੱਤ ਨੂੰ ਲੈ ਕੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ। ਅਰਜਨਟੀਨਾ ਨੇ ਫਰਾਂਸ ਨੂੰ ਪੈਨਲਟੀ ਸ਼ੂਟਆਊਟ ਵਿਚ 3-3 ਨਾਲ ਬਰਾਬਰੀ...
InternationalCanada Firing: ਟੋਰਾਂਟੋ ’ਚ ਪੰਜ ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ, ਪੁਲਿਸ ਨੇ ਬੰਦੂਕਧਾਰੀ ਨੂੰ ਮਾਰਿਆGagan OberoiDecember 19, 2022 by Gagan OberoiDecember 19, 20220109 ਕੈਨੇਡਾ ਦੇ ਟੋਰਾਂਟੋ ’ਚ ਐਤਵਾਰ ਦੇਰ ਰਾਤ ਅੰਨ੍ਹੇਵਾਹ ਗੋਲ਼ੀਬਾਰੀ ਕਾਰਨ ਹੜਕੰਪ ਮਚ ਗਿਆ। ਗੋਲ਼ੀਬਾਰੀ ’ਚ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਪੁਲਿਸ ਨੇ...
InternationalFIFA World Cup 2022: ਅਰਜਨਟੀਨਾ ‘ਚ ਜਸ਼ਨ ਤੇ ਫਰਾਂਸ ‘ਚ ਭੜਕੇ ਦੰਗੇ,ਮੈਸੀ ਨੇ ਕਿਹਾ-ਅਜੇ ਨਹੀਂ ਲਵਾਂਗਾ ਸੰਨਿਆਸ, ਦੇਖੋ ਫੋਟੋ-ਵੀਡੀਓGagan OberoiDecember 19, 2022 by Gagan OberoiDecember 19, 2022090 ਫੁਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਫਰਾਂਸ ਨੂੰ ਹਰਾ ਕੇ ਅਰਜਨਟੀਨਾ 36 ਸਾਲਾਂ ਬਾਅਦ ਚੈਂਪੀਅਨ ਬਣਿਆ। ਇਸ ਤੋਂ ਬਾਅਦ ਜਿੱਥੇ ਅਰਜਨਟੀਨਾ ਵਿੱਚ ਜਸ਼ਨ ਦਾ ਮਾਹੌਲ...
Internationalਨੇਪਾਲ ‘ਚ ਜਲਦੀ ਹੀ ਬਣ ਸਕਦੀ ਹੈ ਨਵੀਂ ਸਰਕਾਰ, ਪ੍ਰਤੀਨਿਧੀ ਸਭਾ ਦੇ ਨਵੇਂ ਮੈਂਬਰਾਂ ਨੂੰ 22 ਦਸੰਬਰ ਨੂੰ ਚੁਕਾਈ ਜਾਵੇਗੀ ਸਹੁੰGagan OberoiDecember 19, 2022 by Gagan OberoiDecember 19, 2022036 ਨੇਪਾਲ ਵਿੱਚ 22 ਦਸੰਬਰ ਨੂੰ ਪ੍ਰਤੀਨਿਧੀ ਸਭਾ ਦੇ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਸੰਸਦ ਸਕੱਤਰੇਤ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ...
Internationalਐਲਨ ਮਸਕ ਦੇ ਪੋਲ ‘ਚ ਖ਼ੁਲਾਸਾ, 57.5% ਲੋਕ ਚਾਹੁੰਦੇ ਹਨ ਕਿ ਉਹ ਟਵਿੱਟਰ ਦੇ CEO ਦਾ ਅਹੁਦਾ ਛੱਡ ਦੇਵੇGagan OberoiDecember 19, 2022 by Gagan OberoiDecember 19, 2022032 ਟਵਿਟਰ ਦੇ ਸੀਈਓ ਬਣਨ ਤੋਂ ਬਾਅਦ ਐਲਨ ਮਸਕ ਨੇ ਇਕ ਤੋਂ ਬਾਅਦ ਇਕ ਕਈ ਫ਼ੈਸਲੇ ਲਏ। ਕਈ ਬਦਲਾਅ ਕਰਨ ਤੋਂ ਬਾਅਦ ਐਲਨ ਮਸਕ ਨੇ ਸੋਮਵਾਰ...
PunjabEggs Side Effects : ਰੋਜ਼ ਖਾਂਦੇ ਹੋ ਆਂਡੇ ਤਾਂ ਹੋ ਜਾਓ ਸਾਵਧਾਨ ! ਦਿਲ ਦਾ ਦੌਰਾ ਪੈਣ ਦਾ ਵਧ ਸਕਦਾ ਹੈ ਖ਼ਤਰਾ…Gagan OberoiDecember 19, 2022 by Gagan OberoiDecember 19, 2022096 ਆਂਡੇ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਖ਼ੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਨਾਸ਼ਤੇ ਤੋਂ ਇਲਾਵਾ, ਇਨ੍ਹਾਂ ਨੂੰ ਮੁੱਖ ਕੋਰਸ ਭੋਜਨ ਅਤੇ ਸਨੈਕ ਵਜੋਂ ਵੀ...
Nationalਪ੍ਰਧਾਨ ਮੰਤਰੀ ਮੋਦੀ ਅਗਲੇ ਮਹੀਨੇ ਮੁੱਖ ਸਕੱਤਰਾਂ ਦੀ ਦੂਜੀ ਰਾਸ਼ਟਰੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇGagan OberoiDecember 19, 2022 by Gagan OberoiDecember 19, 2022031 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨਵਰੀ 2023 ਵਿੱਚ ਮੁੱਖ ਸਕੱਤਰਾਂ ਦੀ ਦੂਜੀ ਰਾਸ਼ਟਰੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ...
NationalPrayagraj : ਇਲਾਹਾਬਾਦ ਯੂਨੀਵਰਸਿਟੀ ‘ਚ ਵਿਦਿਆਰਥੀਆਂ ਨੇ ਮਚਾਇਆ ਹੰਗਾਮਾ, ਬਾਈਕਾਂ ਸਾੜੀਆਂ, ਕਾਰਾਂ ਦੀ ਭੰਨਤੋੜ, ਫਾਇਰਿੰਗ ਦਾ ਦੋਸ਼Gagan OberoiDecember 19, 2022 by Gagan OberoiDecember 19, 2022090 ਸੋਮਵਾਰ ਦੁਪਹਿਰ ਨੂੰ ਪ੍ਰਯਾਗਰਾਜ ਸਥਿਤ ਇਲਾਹਾਬਾਦ ਯੂਨੀਵਰਸਿਟੀ ਦੇ ਕੈਂਪਸ ‘ਚ ਵਿਦਿਆਰਥੀ ਸੰਘ ਦੀ ਅਚਾਨਕ ਹੰਗਾਮਾ ਹੋ ਗਿਆ। ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਇਕੱਠੇ ਹੋ ਕੇ...