Earth Magnetic Field Sound : ਧਰਤੀ ਦੇ ਮੈਗਨੈਟਿਕ ਫੀਲਡ ਤੋਂ ਆ ਰਹੀ ਡਰਾਉਣੀ ਆਵਾਜ਼, ਸਪੇਸ ਏਜੰਸੀ ਨੇ ਜਾਰੀ ਕੀਤਾ ਆਡੀਓ
ਧਰਤੀ ਦੇ ਚੁੰਬਕੀ ਖੇਤਰ (Earth Magnetic Field) ਵਿੱਚ ਬਹੁਤ ਸਾਰੀਆਂ ਵਿਗਿਆਨਕ ਘਟਨਾਵਾਂ ਵਾਪਰਦੀਆਂ ਹਨ। ਇਹ ਧਰਤੀ ਨੂੰ ਬ੍ਰਹਿਮੰਡੀ ਕਿਰਨਾਂ ਅਤੇ ਸੂਰਜ ਦੀਆਂ ਕਿਰਨਾਂ ਤੋਂ ਬਚਾਉਂਦਾ...