NationalIndia Taiwan Policy : ਕੀ ਹੈ ਭਾਰਤ ਦੀ ‘ਤਾਈਵਾਨ ਨੀਤੀ’, ਮੋਦੀ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਆਇਆ ਵੱਡਾ ਬਦਲਾਅGagan OberoiAugust 5, 2022 by Gagan OberoiAugust 5, 20220215 ਭਾਰਤ ਦੇ ਤਾਇਵਾਨ ਨਾਲ ਅਜੇ ਤੱਕ ਕੋਈ ਰਸਮੀ ਅਤੇ ਕੂਟਨੀਤਕ ਸਬੰਧ ਨਹੀਂ ਹਨ। ਭਾਰਤ ਸਿਰਫ਼ ‘ਇਕ ਚੀਨ ਨੀਤੀ’ ਨੂੰ ਹੀ ਮਾਨਤਾ ਦਿੰਦਾ ਹੈ। ਇਸ ਦਾ...
PunjabCM ਭਗਵੰਤ ਮਾਨ ਨੇ ਬਜ਼ੁਰਗਾਂ ਲਈ ਕੀਤਾ ਵੱਡਾ ਐਲਾਨ ! ਘਰ ਬੈਠੇ ਮਿਲਿਆ ਕਰੇਗੀ ਬੁਢਾਪਾ ਪੈਨਸ਼ਨGagan OberoiAugust 5, 2022 by Gagan OberoiAugust 5, 20220209 ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਐਲਾਨ ਕੀਤਾ ਹੈ ਕਿ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਘਰ ਬੈਠੇ ਮਿਲਿਆ ਕਰੇਗੀ। ਉਨ੍ਹਾਂ ਕਿਹਾ ਕਿ ਬੈਂਕਾਂ ਦੀਆਂ ਲਾਈਨਾਂ...
CanadaPunjab Gangster: ਕੈਨੇਡਾ ਪੁਲਿਸ ਨੇ ਪੰਜਾਬੀ ਮੂਲ ਦੇ 9 ਗੈਂਗਸਟਰਾਂ ਸਣੇ 11 ਦੀ ਸੂਚੀ ਕੀਤੀ ਜਾਰੀ, ਗੋਲਡੀ ਬਰਾੜ ਦਾ ਨਾਂ ਨਹੀਂGagan OberoiAugust 5, 2022 by Gagan OberoiAugust 5, 20220203 ਕੈਨੇਡਾ ‘ਚ ਗੈਂਗਸਟਰਾਂ ਦੀ ਇਕ ਸੂਚੀ ਜਾਰੀ ਕੀਤੀ ਗਈ ਹੈ। ਇਸ ‘ਚ 11 ਗੈਂਗਸਟਰਾਂ ਦੇ ਨਾਂ ਹਨ ਤੇ ਇਨ੍ਹਾਂ ਵਿੱਚੋਂ 9 ਪੰਜਾਬੀ ਮੂਲ ਦੇ ਹਨ।...
EntertainmentKBC 2022 : ਅਮਿਤਾਭ ਬੱਚਨ ਨੇ ਆਮਿਰ ਖ਼ਾਨ ਨੂੰ ਮਾਰਿਆ ਇਸ ਗੱਲ ’ਤੇ ਤਾਅਨਾ, ਕੌਣ ਬਣੇਗਾ ਕਰੋੜਪਤੀ ਦੇ ਮੰਚ ’ਤੇ ਜ਼ਾਹਿਰ ਕੀਤੀ ਨਰਾਜ਼ਗੀGagan OberoiAugust 3, 2022 by Gagan OberoiAugust 3, 20220197 ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਇਕ ਵਾਰ ਫਿਰ ਆਪਣੇ ਪ੍ਰਸਿਧ ਕੁਇਜ਼ ਸ਼ੋਅ ‘ਕੌਣ ਬਣੇਗਾ ਕਰੋੜਪਤੀ 14’ ਦੇ ਨਵੇਂ ਸੀਜ਼ਨ ਨਾਲ ਵਾਪਸੀ ਕਰ ਰਹੇ ਹਨ। ਇਹ...
EntertainmentHar Ghar Tiranga: ਅਕਸ਼ੈ ਕੁਮਾਰ, ਮਹੇਸ਼ ਬਾਬੂ, ਅਨੁਪਮ ਖੇਰ ਸਮੇਤ ਇਨ੍ਹਾਂ ਸਿਤਾਰਿਆਂ ਨੇ Azadi Ka Amrit Mahotsav ਮੁਹਿੰਮ ’ਚ ਲਿਆ ਹਿੱਸਾ, ਪ੍ਰਸ਼ੰਸਕਾਂ ਨੂੰ ਇਹ ਖ਼ਾਸ ਅਪੀਲGagan OberoiAugust 3, 2022 by Gagan OberoiAugust 3, 20220207 15 ਅਗਸਤ 2022 ਨੂੰ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਰਹੇ ਹਨ। ਇਸ ਖ਼ਾਸ ਮੌਕੇ ਦਾ ਜਸ਼ਨ ਮਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
InternationalNancy Pelosi Taiwan Visit Update : ਤਾਈਵਾਨ ਪਹੁੰਚੀ ਨੈਨਸੀ ਪੇਲੋਸੀ, ਕੰਮ ਨਹੀਂ ਆਈ ਚੀਨ ਦੀ ਗਿੱਦੜਭਬਕੀ ; ਅਮਰੀਕਾ ਨਾਲ ਤਣਾਅ ਸਿਖ਼ਰ ‘ਤੇGagan OberoiAugust 3, 2022 by Gagan OberoiAugust 3, 20220214 ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਮੰਗਲਵਾਰ ਨੂੰ ਮਲੇਸ਼ੀਆ ਤੋਂ ਤਾਈਵਾਨ ਪਹੁੰਚੀ। ਨਿਊਜ਼ ਏਜੰਸੀ ਏਐਫਪੀ ਨੇ ਦੱਸਿਆ ਕਿ ਇਸ ਦੌਰੇ ਨੇ ਬੀਜਿੰਗ ਦੇ ਨਾਲ ਅਮਰੀਕਾ...
InternationalUS issues Alert: ਅਲ-ਜ਼ਵਾਹਿਰੀ ਦੇ ਮਾਰੇ ਜਾਣ ਤੋਂ ਬਾਅਦ ਹੁਣ ਅਮਰੀਕਾ ਨੇ ਅੱਤਵਾਦੀਆਂ ਦੇ ਜਵਾਬੀ ਹਮਲੇ ਨੂੰ ਲੈ ਕੇ ‘ਦੁਨੀਆ ਭਰ ‘ਚ ਜਾਰੀ ਕੀਤਾ ਅਲਰਟGagan OberoiAugust 3, 2022 by Gagan OberoiAugust 3, 20220227 ਅਮਰੀਕਾ ਨੇ ਅਲ-ਕਾਇਦਾ ਦੇ ਮੁਖੀ ਅਯਮਨ ਅਲ-ਜ਼ਵਾਹਿਰੀ (ਅਯਮਨ ਅਲ-ਜ਼ਵਾਹਿਰੀ, 71) ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸੁਰੱਖਿਅਤ ਪਨਾਹਗਾਹ ਵਿੱਚ ਦੋ ‘ਨਰਕ ਫਾਇਰ’ ਮਿਜ਼ਾਈਲਾਂ ਨਾਲ ਮਾਰ...
Sports13 ਅਗਸਤ ਨੂੰ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾਵੇਗਾ ਕਬੱਡੀ ਕੱਪGagan OberoiAugust 3, 2022 by Gagan OberoiAugust 3, 20220264 ਇੰਨੀ ਦਿਨੀਂ ਕੈਨੇਡਾ ਵਿੱਚ ਕਬੱਡੀ ਟੂਰਨਾਮੈਂਟਾਂ ਦੀ ਭਰਮਾਰ ਹੈ , ਹਰ ਹਫ਼ਤੇ ਵੱਖ ਵੱਖ ਕਬੱਡੀ ਕਲੱਬਾਂ ਵੱਲੋਂ ਟੂਰਨਾਮੈਂਟ ਉਲੀਕੇ ਜਾ ਰਹੇ ਹਨ । ਟੋਰੰਟੋ ਦੀ...
Nationalਬਹਿਬਲ ਕਲਾਂ-ਕੋਟਕਪੁਰਾ ਗੋਲੀਕਾਂਡ ਮਾਮਲਾ: SIT ਸਾਹਮਣੇ ਪੇਸ਼ ਹੋਏ ਸੁਮੇਧ ਸੈਣੀ, ਕਈ ਸਵਾਲ ਪੁੱਛੇGagan OberoiAugust 3, 2022 by Gagan OberoiAugust 3, 20220136 ਬਹਿਬਲ ਕਲਾਂ ਕੋਟਕਪੁਰਾ ਗੋਲੀਕਾਂਡ ਮਾਮਲੇ ਵਿਚ ਸਾਬਕਾ ਡੀਜੀਪੀ ਸੁਮੇਧ ਸੈਣੀ ਬੁੱਧਵਾਰ ਨੂੰੂ ਐਸਆਈਟੀ ਸਾਹਮਣੇ ਪੇਸ਼ ਹੋਏ। ਸੈਣੀ ਤੋਂ ਲਗਪਗ ਸਵਾ ਚਾਰ ਘੰਟੇ ਤਕ ਐਸਆਈਟੀ ਦੇ...
National‘ਮੋਦੀ ਜੀ! ਤੁਸੀਂ ਮੇਰੀ ਪੈਨਸਿਲ-ਰਬੜ ਤੇ ਮੈਗੀ ਮਹਿੰਗੀ ਕਰ ਦਿੱਤੀ’, ਪਹਿਲੀ ਜਮਾਤ ਦੀ ਵਿਦਿਆਰਥਣ ਨੇ PM ਮੋਦੀ ਨੂੰ ਭੇਜੀ ਚਿੱਠੀGagan OberoiAugust 3, 2022 by Gagan OberoiAugust 3, 20220195 ਪ੍ਰਧਾਨ ਮੰਤਰੀ, ਮੇਰਾ ਨਾਮ ਕ੍ਰਿਤੀ ਦੂਬੇ ਹੈ। ਮੈਂ ਪਹਿਲੀ ਜਮਾਤ ਵਿੱਚ ਪੜ੍ਹਦੀ ਹਾਂ। ਹੁਣ ਪੈਨਸਿਲਾਂ ਵੀ ਮਹਿੰਗੀਆਂ ਹੋ ਗਈਆਂ ਹਨ। ਮੇਰੀ ਮਾਂ ਪੈਨਸਿਲ ਮੰਗਣ ‘ਤੇ...