InternationalSupermoon : ਅੱਜ ਤੋਂ 3 ਦਿਨ ਦਿਖੇਗਾ ਸਾਲ 2022 ਦਾ ਦੂਜਾ ਸੁਪਰਮੂਨ, ਕਿਹੋ ਜਿਹਾ ਲੱਗੇਗਾ ਚੰਨ..? ਨਾਸਾ ਨੇ ਦਿੱਤੀ ਜਾਣਕਾਰੀGagan OberoiJuly 12, 2022 by Gagan OberoiJuly 12, 20220193 ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਕਹਿਣਾ ਹੈ ਕਿ ਸਾਲ 2022 ਦਾ ਦੂਜਾ ਸੁਪਰਮੂਨ ਇਸ ਹਫਤੇ ਤਿੰਨ ਦਿਨ ਚੱਲੇਗਾ। ਨਾਸਾ ਨੇ ਆਪਣੇ ਬਿਆਨ ‘ਚ ਕਿਹਾ ਕਿ...
Punjabਪਟਿਆਲਾ ‘ਚ ਜਬਰ ਜਨਾਹ ਦੇ ਦੋਸ਼ ‘ਚ ਸਾਬਕਾ ਅਕਾਲੀ ਕੌਂਸਲਰ ਨਾਮਜ਼ਦ, ਵਿਆਹ ਦਾ ਝਾਂਸਾ ਦੇ ਕੇ 5 ਸਾਲਾਂ ਤੋਂ ਬਣਾ ਰਿਹਾ ਸੀ ਸਰੀਰਕ ਸਬੰਧGagan OberoiJuly 12, 2022 by Gagan OberoiJuly 12, 20220126 ਥਾਣਾ ਭਾਦਸੋਂ ਇਲਾਕੇ ‘ਚ ਸਾਬਕਾ ਅਕਾਲੀ ਕੌਂਸਲਰ ‘ਤੇ ਜਬਰ ਜਨਾਹ ਦਾ ਦੋਸ਼ ਲੱਗਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਸੋਮਵਾਰ...
Punjabਹੁਣ ਘਰ ਬੈਠੇ ਮਿਲੇਗਾ ਸਮਾਰਟ ਰਜਿਸਟ੍ਰੇਸ਼ਨ ਸਰਟੀਫਿਕੇਟ, ਸਰਕਾਰ ਨੇ ਸ਼ੁਰੂ ਕੀਤੀ E-RC ਸੇਵਾGagan OberoiJuly 12, 2022 by Gagan OberoiJuly 12, 20220194 ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਬਿਨਾਂ ਕਿਸੇ ਅੜਿੱਕੇ ਤੋਂ ਸੁਚਾਰੂ ਤਰੀਕੇ ਨਾਲ ਹੋਣੀ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ...
InternationalHeatwave In China : ਚੀਨ ਦੇ 68 ਸ਼ਹਿਰਾਂ ‘ਚ ਹੀਟਵੇਵ ਦਾ ਰੈੱਡ ਅਲਰਟ, ਗਰਮੀ ਨਾਲ ਉਖੜੀਆਂ ਸੜਕਾਂ, ਬਚਾਅ ਲਈ ਅੰਡਰਗ੍ਰਾਊਂਡ ਸ਼ੈਲਟਰਾਂ ਦਾ ਸਹਾਰਾ ਲੈ ਰਹੇ ਲੋਕGagan OberoiJuly 12, 2022 by Gagan OberoiJuly 12, 20220187 ਚੀਨ ਦੇ ਕਈ ਸ਼ਹਿਰ ਇਨ੍ਹੀਂ ਦਿਨੀਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਕਹਿਰ ਦੀ ਗਰਮੀ ਤੋਂ ਬਚਣ ਲਈ ਲੋਕਾਂ ਨੇ ਜ਼ਮੀਨਦੋਜ਼ ਸ਼ੈਲਟਰਾਂ ਵਿੱਚ ਸ਼ਰਨ...
EntertainmentAlia Bhatt Baby Bump: ਵਾਪਸ ਆਈ ਗਰਭਵਤੀ ਆਲੀਆ ਭੱਟ , ਲੋਕਾਂ ਨੇ ਕਿਹਾ- ਵਿਆਹ ਨੂੰ ਤਿੰਨ ਮਹੀਨੇ ਵੀ ਨਹੀਂ ਹੋਏ ਤੇ ਇੰਨਾ ਵੱਡਾ ਬੇਬੀ ਬੰਪ?Gagan OberoiJuly 10, 2022 by Gagan OberoiJuly 10, 20220209 ਆਲੀਆ ਭੱਟ ਨੇ ਵਿਆਹ ਦੇ ਦੋ ਮਹੀਨੇ ਬਾਅਦ ਖੁਸ਼ਖਬਰੀ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਅਦਾਕਾਰਾ ਆਪਣੀ ਹਾਲੀਵੁੱਡ ਫਿਲਮ ਹਾਰਟ ਆਫ ਸਟੋਨ...
Internationalਰੂਸ ਤੋਂ ਸਬਕ ਲੈ ਕੇ ਤਾਇਵਾਨ ‘ਤੇ ਹਮਲਾ ਕਰ ਸਕਦੈ ਚੀਨ ! ਪੁਤਿਨ ਸ਼ੀ ਜਿਨਪਿੰਗ ਨੂੰ ਦਿਖਾ ਰਹੇ ਹਨ ਨਵਾਂ ਰਾਹGagan OberoiJuly 10, 2022 by Gagan OberoiJuly 10, 20220186 ਰੂਸ ਅਤੇ ਯੂਕਰੇਨ ਵਿਚਾਲੇ ਪੰਜ ਮਹੀਨਿਆਂ ਤੋਂ ਚੱਲੀ ਜੰਗ ਨੂੰ ਲੈ ਕੇ ਚੀਨ ਪੂਰੀ ਤਰ੍ਹਾਂ ਨਾਲ ਅੱਖਾਂ ਬੰਦ ਕਰ ਰਿਹਾ ਹੈ। ਇਹ ਸਪੱਸ਼ਟ ਸੰਕੇਤ ਹੈ...
InternationalChina Warns America : ਚੀਨ ਨੇ ਦਿੱਤੀ ਚਿਤਾਵਨੀ, ਅਮਰੀਕਾ ਤਾਈਵਾਨ ਨਾਲ ਬੰਦ ਕਰੇ ਫ਼ੌਜੀ ਮਿਲੀਭੁਗਤ, ਇਹ ਨਾਲ ਵਿਗੜ ਸਕਦੇ ਹਨ ਰਿਸ਼ਤੇGagan OberoiJuly 10, 2022 by Gagan OberoiJuly 10, 20220193 ਚੀਨ ਨੇ ਅਮਰੀਕਾ ਦੇ ਨਾਲ ਜੁਆਇੰਟ ਚੀਫ਼ਸ ਆਫ਼ ਸਟਾਫ ਦੀ ਇੱਕ ਵਰਚੁਅਲ ਮੀਟਿੰਗ ਦੌਰਾਨ ਨਿਰਦੇਸ਼ ਦਿੱਤਾ ਕਿ ਅਮਰੀਕਾ ਨੂੰ ਤਾਇਵਾਨ ਨਾਲ ਫੌਜੀ ਮਿਲੀਭੁਗਤ ਬੰਦ ਕਰਨੀ...
Punjabਚੰਡੀਗੜ੍ਹ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਮੁੱਖ ਮੰਤਰੀ ਭਗਵੰਤ ਦੇ ਇਕ ਬਿਆਨ ਨੇ ਰੋਲ ਦਿੱਤੀਆਂ ਸਾਰੀਆਂ ਕੁਰਬਾਨੀਆਂGagan OberoiJuly 10, 2022 by Gagan OberoiJuly 10, 20220134 ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲਾ ਸੂਬਾ ਜਿਸ ਦੀ ਰਾਜਧਾਨੀ ਨਹੀਂ ਹੈ। ਉਨ੍ਹਾਂ ਸੀਐਮ ਮਾਨ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਹਿਲਾਂ ਪੰਜਾਬ...
Punjab‘ਆਪ’ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਦੀ ਕਾਰ ਦਾ ਭਿਆਨਕ ਐਕਸੀਡੈਂਟ, PA ਤੇ ਚਚੇਰੇ ਭਰਾ ਸਮੇਤ 3 ਦੀ ਮੌਤ, ਦੋ ਦੀ ਹਾਲਤ ਗੰਭੀਰGagan OberoiJuly 10, 2022 by Gagan OberoiJuly 10, 20220200 ਬਟਾਲਾ ਤੋਂ ਵੱਡੀ ਦੁਖਦਾਈ ਖਬਰ ਸਾਹਮਣੇ ਆਈ ਹੈ। ਬਟਾਲਾ ਦੇ ਮੌਜੂਦਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ (MLA Sherry Kalsi) ਦੇ ਭਰਾ ਅੰਮ੍ਰਿਤਪਾਲ ਸਿੰਘ ਕਲਸੀ...
Entertainmentਨੇਹਾ ਕੱਕੜ ਨੇ ਆਪਣੇ ਪਤੀ ਰੋਹਨਪ੍ਰੀਤ ਨਾਲ ਕੀਤਾ ਨਾਗਿਨ ਡਾਂਸ, ਲੋਕਾਂ ਨੇ ਕਿਹਾ-ਲੱਗਦਾ ਜ਼ਿਆਦਾ ਚੜ੍ਹ ਗਈGagan OberoiJuly 10, 2022 by Gagan OberoiJuly 10, 20220141 ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੇ ਗੀਤਾਂ ਕਾਰਨ ਨਹੀਂ ਸਗੋਂ ਆਪਣੇ ਵੀਡੀਓਜ਼ ਕਾਰਨ ਸੁਰਖੀਆਂ ‘ਚ ਬਣੀ ਹੋਈ ਹੈ। ਹਾਲ ਹੀ ‘ਚ ਨੇਹਾ ਕੱਕੜ ਦਾ ਅਜਿਹਾ...