Internationalਅਮਰੀਕਾ : ਸੈਲਾਨੀਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ, 6 ਦੀ ਮੌਤGagan OberoiJune 24, 2022 by Gagan OberoiJune 24, 20220118 ਅਮਰੀਕਾ ਦੇ ਪੱਛਮੀ ਵਰਜੀਨੀਆ ਵਿੱਚ ਸੈਲਾਨੀਆਂ ਨੂੰ ਲੈ ਕੇ ਜਾ ਰਿਹਾ ਇੱਕ ਵੀਅਤਨਾਮ-ਯੁੱਗ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਅਤੇ ਉਸ ‘ਚ ਅੱਗ ਲੱਗ ਗਈ, ਜਿਸ...
Internationalਅਮਰੀਕੀ ਸੈਨੇਟ ‘ਚ ਬੰਦੂਕ ਕੰਟਰੋਲ ਬਿੱਲ ਪਾਸ, 39 ਕਰੋੜ ਤੋਂ ਵੱਧ ਲੋਕਾਂ ਕੋਲ ਹਨ ਬੰਦੂਕਾਂGagan OberoiJune 24, 2022 by Gagan OberoiJune 24, 2022056 ਅਮਰੀਕੀ ਸੈਨੇਟ ਨੇ ਵੀਰਵਾਰ ਰਾਤ ਨੂੰ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਇੱਕ ਇਤਿਹਾਸਕ ਬੰਦੂਕ ਸੁਰੱਖਿਆ ਬਿੱਲ ਪਾਸ ਕੀਤਾ। ਇਸ ਵਿੱਚ ਸੱਤਾਧਾਰੀ ਡੈਮੋਕਰੇਟਸ ਦੇ ਨਾਲ-ਨਾਲ...
Internationalਮੈਕਸੀਕੋ ‘ਚ ਪੁਲਿਸ ਤੇ ਹਥਿਆਰਬੰਦ ਨਾਗਰਿਕਾਂ ਵਿਚਾਲੇ ਝੜਪ, 12 ਦੀ ਮੌਤGagan OberoiJune 24, 2022 by Gagan OberoiJune 24, 20220180 ਮੈਕਸੀਕੋ ਦੇ ਜੈਲਿਸਕੋ ਸੂਬੇ ਦੇ ਅਲ ਸਲਟੋ ਸ਼ਹਿਰ ਵਿੱਚ ਪੁਲਿਸ ਤੇ ਹਥਿਆਰਬੰਦ ਨਾਗਰਿਕਾਂ ਦਰਮਿਆਨ ਹਿੰਸਕ ਝੜਪਾਂ ਹੋਣ ਦੀ ਸੂਚਨਾ ਮਿਲੀ ਹੈ। ਇਸ ‘ਚ 12 ਲੋਕਾਂ...
Nationalਨਾਗਰਿਕਾਂ ਲਈ ਅੰਤਰਰਾਸ਼ਟਰੀ ਯਾਤਰਾ ਨੂੰ ਆਸਾਨ ਤੇ ਸੁਰੱਖਿਅਤ ਬਣਾਉਣ ਲਈ ਭਾਰਤ ਜਲਦੀ ਸ਼ੁਰੂ ਕਰੇਗਾ ਈ-ਪਾਸਪੋਰਟ : ਐੱਸ ਜੈਸ਼ੰਕਰGagan OberoiJune 24, 2022 by Gagan OberoiJune 24, 2022078 ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਪਾਸਪੋਰਟ ਸੇਵਾ ਦਿਵਸ ਦੇ ਮੌਕੇ ‘ਤੇ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅੰਤਰਰਾਸ਼ਟਰੀ ਯਾਤਰਾ ਨੂੰ ਹੋਰ ਆਸਾਨ...
Entertainmentਮੌਤ ਤੋਂ ਬਾਅਦ ਵਧੀ ਸਿੱਧੂ ਮੂਸੇਵਾਲਾ ਦੀ ਫੈਨ ਫਾਲੋਇੰਗ, SYL ਗੀਤ ਨੂੰ 19 ਘੰਟਿਆਂ ‘ਚ 16 ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆGagan OberoiJune 24, 2022 by Gagan OberoiJune 24, 2022055 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਦੇਸ਼ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਹਰ ਕੋਨੇ ਵਿੱਚ ਹਨ। ਇਹੀ ਕਾਰਨ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ...
Punjabਪੰਜਾਬ ‘ਚ ਮੁਫਤ ਬਿਜਲੀ ਤੋਂ ਪਹਿਲਾਂ ਖਪਤਕਾਰਾਂ ਨੂੰ ਹਾਈ ਵੋਲਟੇਜ ਦਾ ਝਟਕਾ, ਸਕਿਓਰਿਟੀ ਪੈਸੇ ਜਮ੍ਹਾ ਕਰਵਾਉਣ ਲਈ ਪਾਵਰਕੌਮ ਦੇ ਨੋਟਿਸ ‘ਤੇ ਮਚਿਆ ਹੰਗਾਮਾGagan OberoiJune 24, 2022 by Gagan OberoiJune 24, 20220133 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਐਲਾਨੀ 300 ਯੂਨਿਟ ਮੁਫਤ ਬਿਜਲੀ ਦੀ ਗਰੰਟੀ ਕਦੋਂ ਪੂਰੀ ਹੋਵੇਗੀ, ਇਹ ਕਹਿਣਾ...
Sportsਰਾਸ਼ਟਰਮੰਡਲ ਖੇਡਾਂ ਦੀ ਟੀਮ ‘ਚ ਵੀ ਰਾਣੀ ਸ਼ਾਮਲ ਨਹੀਂ, 18 ਮਹਿਲਾ ਹਾਕੀ ਖਿਡਾਰੀਅਾਂ ਦਾ ਐਲਾਨGagan OberoiJune 23, 2022 by Gagan OberoiJune 23, 20220201 ਭਾਰਤ ਨੇ ਅਗਲੀਆਂ ਰਾਸ਼ਟਰਮੰਡਲ ਖੇਡਾਂ ਲਈ ਵੀਰਵਾਰ ਨੂੰ 18 ਮੈਂਬਰੀ ਮਹਿਲਾ ਹਾਕੀ ਟੀਮ ਦੀ ਚੋਣ ਕੀਤੀ ਜਿਸ ਵਿਚ ਮੁੜ ਸਟਾਰ ਸਟ੍ਰਾਈਕਰ ਰਾਣੀ ਰਾਮਪਾਲ ਨੂੰ ਬਾਹਰ...
EntertainmentBigg Boss OTT : ਕਰਨ ਜੌਹਰ ਨੇ ਸਲਮਾਨ ਖਾਨ ਦੇ ਮਸ਼ਹੂਰ ਰਿਐਲਿਟੀ ਸ਼ੋਅ ਨੂੰ ਹੋਸਟ ਕਰਨ ਤੋਂ ਕੀਤਾ ਇਨਕਾਰ, ਹੁਣ ਇਸ ਸੈਲੀਬ੍ਰਿਟੀ ਦਾ ਨਾਮ ਆਇਆ ਸਾਹਮਣੇGagan OberoiJune 23, 2022 by Gagan OberoiJune 23, 20220193 ਬਿੱਗ ਬੌਸ ਟੀਵੀ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਰਿਐਲਿਟੀ ਸ਼ੋਅ ਹੈ, ਜਿਸ ਨੇ ਹੁਣ ਤਕ ਆਪਣੇ 15 ਸੀਜ਼ਨ ਪੂਰੇ ਕਰ ਲਏ ਹਨ। ਪਿਛਲੇ ਸਾਲ, ਨਿਰਮਾਤਾਵਾਂ ਨੇ...
Internationalਮੈਕਸੀਕੋ ਦੇ ਚਰਚ ‘ਚ ਦੋ ਪਾਦਰੀਆਂ ਸਮੇਤ ਤਿੰਨ ਦੀ ਗੋਲ਼ੀ ਮਾਰ ਕੇ ਹੱਤਿਆGagan OberoiJune 23, 2022 by Gagan OberoiJune 23, 20220148 ਉੱਤਰੀ ਮੈਕਸੀਕੋ ਦੇ ਇਕ ਚਰਚ ‘ਚ ਬੰਦੂਕਧਾਰੀਆਂ ਨੇ ਦੋ ਪਾਦਰੀਆਂ ਸਮੇਤ ਤਿੰਨ ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਮਾਰਿਆ ਗਿਆ ਤੀਜਾ ਵਿਅਕਤੀ ਇਕ...
Internationalਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕੀ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਨਿਯੁਕਤGagan OberoiJune 23, 2022 by Gagan OberoiJune 23, 20220177 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤਵੰਸ਼ੀ ਡਾ. ਆਰਤੀ ਪ੍ਰਭਾਕਰ ਨੂੰ ਆਪਣਾ ਪ੍ਰਮੁੱਖ ਵਿਗਿਆਨ ਸਲਾਹਕਾਰ ਨਾਮਜ਼ਦ ਕੀਤਾ ਹੈ। ਉਨ੍ਹਾਂ ਦੇ ਇਸ ਫੈਸਲੇ ਦੀ ਵ੍ਹਾਈਟ ਹਾਊਸ ਤੇ...