Kandowalia Murder Case: ਮਨੀ ਡਾਗਰ ਦੇ ਸਵਾਲ ‘ਤੇ ਸੁੰਨ ਹੋ ਗਿਆ ਗੈਂਗਸਟਰ ਲਾਰੇਂਸ ਬਿਸ਼ਨੋਈ, ਕਾਫੀ ਦੇਰ ਸੋਚਣ ਤੋਂ ਬਾਅਦ ਦਿੱਤਾ ਜਵਾਬ
ਪੰਜਾਬ ਦੇ ਇਕਲੌਤੇ ਜੁਆਇੰਟ ਇੰਟੈਰੋਗੇਸ਼ਨ ਸੈਂਟਰ ‘ਚ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਅੱਠ ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਗੈਂਗਸਟਰ ਆਪਣੇ ਇਕ ਹੋਰ ਸਾਥੀ ਮਨੀ...