NationalNational Herald Case ‘ਚ ਅੱਜ ਫਿਰ ਹੋਵੇਗੀ ਰਾਹੁਲ ਗਾਂਧੀ ਤੋਂ ਪੁੱਛਗਿੱਛGagan OberoiJune 21, 2022 by Gagan OberoiJune 21, 20220185 ਈਡੀ ਨੇ ਮੰਗਲਵਾਰ ਨੂੰ ਨੈਸ਼ਨਲ ਹੈਰਾਲਡ ਮਾਮਲੇ ‘ਚ ਰਾਹੁਲ ਗਾਂਧੀ ਨੂੰ ਪੁੱਛਗਿੱਛ ਲਈ ਦੁਬਾਰਾ ਫਿਰ ਬੁਲਾਇਆ ਹੈ। ਸੋਮਵਾਰ ਨੂੰ ਰਾਹੁਲ ਤੋਂ ਕਰੀਬ 12 ਘੰਟੇ ਪੁੱਛਗਿੱਛ...
Nationalਸਿੱਧੂ ਮੂਸੇਵਾਲਾ ਦੀ ਹੱਤਿਆ ’ਚ ਸ਼ਾਮਲ ਦੋ ਸ਼ੂਟਰਾਂ ਸਮੇਤ ਤਿੰਨ ਗ੍ਰਿਫ਼ਤਾਰ,ਅੱਠ ਹੈਂਡ ਗ੍ਰਨੇਡ, ਨੌਂ ਡੈਟੋਨੇਟਰ, ਅਸਾਲਟ ਰਾਈਫਲ ਸਮੇਤ ਭਾਰੀ ਮਾਤਰਾ ’ਚ ਹਥਿਆਰ ਬਰਾਮਦGagan OberoiJune 21, 2022 by Gagan OberoiJune 21, 20220182 ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਹੱਤਿਆ ’ਚ ਸ਼ਾਮਲ ਦੋ ਸ਼ੂਟਰਾਂ ਸਮੇਤ ਤਿੰਨ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੁਜਰਾਤ ਦੇ ਮੁੰਦਰਾ...
NationalRakesh Jhunjhunwala ਦੀ ਹਵਾਬਾਜ਼ੀ ਕੰਪਨੀ Akasa Air ਨੂੰ ਮਿਲਿਆ ਪਹਿਲਾ ਜਹਾਜ਼ ਬੋਇੰਗ 737 MAX, 72 ਜਹਾਜ਼ਾਂ ਦਾ ਕੀਤਾ ਹੈ ਆਰਡਰGagan OberoiJune 21, 2022 by Gagan OberoiJune 21, 20220176 ਦੇਸ਼ ਦੇ ਮਸ਼ਹੂਰ ਨਿਵੇਸ਼ ਰਾਕੇਸ਼ ਝੁਨਝੁਨਵਾਲਾ ਦੀ ਏਅਰਲਾਈਨ ਅਕਾਸਾ ਏਅਰ ਦਾ ਪਹਿਲਾ ਜਹਾਜ਼ ਬੋਇੰਗ 737 ਮੈਕਸ ਮੰਗਲਵਾਰ ਨੂੰ ਨਵੀਂ ਦਿੱਲੀ ਪਹੁੰਚ ਗਿਆ ਹੈ। ਇਸ ਦੇ...
Punjabਗੈਂਗਸਟਰ ਸਾਰਜ ਮਿੰਟੂ ਨੇ ਇੰਟਰਨੈੱਟ ਮੀਡੀਆ ‘ਤੇ ਬਠਿੰਡਾ ਜੇਲ੍ਹ ਦੀਆਂ ਫੋਟੋਆਂ ਕੀਤੀਆਂ ਅਪਲੋਡ,ਜੇਲ੍ਹ ਪ੍ਰਸ਼ਾਸਨ ‘ਚ ਮਚੀ ਤੜਥਲੀ; ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਵੀ ਹੈ ਨਾਂGagan OberoiJune 21, 2022 by Gagan OberoiJune 21, 20220168 ਬਠਿੰਡਾ ਦੀ ਮਾਡਰਨ ਸੈਂਟਰਲ ਜੇਲ੍ਹ ਵਿੱਚ ਬੰਦ ਗੈਂਗਸਟਰ ਸਾਰਜ ਸਿੰਘ ਸਿੱਧੂ ਉਰਫ਼ ਮਿੰਟੂ ਨੇ ਇੰਟਰਨੈੱਟ ਮੀਡੀਆ ਇੰਸਟਾਗ੍ਰਾਮ ਆਈਡੀ ਉੱਤੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਆਪਣੇ...
Punjabਪੰਜਾਬ ਦੇ ਸਾਬਕਾ ਮੰਤਰੀ ਆਸ਼ੂ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ 6 ਜੁਲਾਈ ਤੱਕ ਮੁਲਤਵੀGagan OberoiJune 21, 2022 by Gagan OberoiJune 21, 20220169 ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਕੋਈ ਰਾਹਤ...
EntertainmentShabaash Mithu Trailer : ਸੰਨਿਆਸ ਤੋਂ ਬਾਅਦ ਹੁਣ ਵੱਡੇ ਪਰਦੇ ‘ਤੇ ਨਜ਼ਰ ਆਵੇਗੀ ਮਿਤਾਲੀ ਰਾਜ ਦੀ ਕਹਾਣੀ, ਫਿਲਮ ਦਾ ਟ੍ਰੇਲਰ ਮਚਾ ਰਿਹੈ ਧਮਾਲGagan OberoiJune 20, 2022 by Gagan OberoiJune 20, 20220158 ਵਿਸ਼ਵ ਕੱਪ ਕ੍ਰਿਕਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਸਾਬਕਾ ਭਾਰਤੀ ਮਹਿਲਾ ਕਪਤਾਨ ਮਿਤਾਲੀ ਰਾਜ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ...
CanadaCanada News : ਬਰੈਂਪਟਨ ‘ਚ ਫਾਇਰਿੰਗ ਦੌਰਾਨ ਦੋ ਵਿਅਕਤੀਆਂ ਦੀ ਮੌਤ, ਪੀਲ ਇਲਾਕੇ ‘ਚ ਵਧੀਆਂ ਅਪਰਾਧਕ ਵਾਰਦਾਤਾਂGagan OberoiJune 20, 2022 by Gagan OberoiJune 20, 20220188 ਕੈਨੇਡੀਅਨ ਸੂਬੇ ਉਨਟਾਰੀਓ ਦੇ ਮਹਾਨਗਰ ਟੋਰਾਂਟੋ ਦੇ ਉੱਪ–ਨਗਰ ਬਰੈਂਪਟਨ ‘ਚ ਐਤਵਾਰ ਸਵੇਰੇ ਗੋਲ਼ੀਆਂ ਚੱਲਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੀਲ ਪੁਲਿਸ ਅਨੁਸਾਰ...
InternationalWashington DC Shooting : ਵ੍ਹਾਈਟ ਹਾਊਸ ਨੇੜੇ ਚੱਲੀਆਂ ਗੋਲ਼ੀਆਂ, ਇਕ ਦੀ ਮੌਤ; ਪੁਲਿਸ ਅਧਿਕਾਰੀ ਸਮੇਤ 3 ਲੋਕ ਜ਼ਖ਼ਮੀGagan OberoiJune 20, 2022 by Gagan OberoiJune 20, 20220193 Washington DC Shooting : ਵਾਸ਼ਿੰਗਟਨ ਡੀਸੀ ‘ਚ ਯੂ ਸਟ੍ਰੀਟ ਨਾਰਥਵੈਸਟ (U Street Northwest in Washington, DC) ‘ਤੇ ਇਕ ਸੰਗੀਤ ਪ੍ਰੋਗਰਾਮ ‘ਚ ਇਕ ਪੁਲਿਸ ਅਧਿਕਾਰੀ ਸਮੇਤ...
InternationalRussia Ukraine War : ਨਾਟੋ ਮੁਖੀ ਦੀ ਚਿਤਾਵਨੀ – ਯੂਕਰੇਨ ‘ਚ ਜੰਗ ਸਾਲਾਂ ਤਕ ਰਹਿ ਸਕਦੀ ਹੈ ਜਾਰੀGagan OberoiJune 20, 2022 by Gagan OberoiJune 20, 20220155 ਨਾਟੋ ਮੁਖੀ ਨੇ ਐਤਵਾਰ ਨੂੰ ਕਿਹਾ ਕਿ ਯੂਕਰੇਨ ਵਿੱਚ ਜੰਗ ਸਾਲਾਂ ਤੱਕ ਜਾਰੀ ਰਹਿ ਸਕਦੀ ਹੈ। ਉਸਨੇ ਯੂਕਰੇਨ ਦੇ ਸਹਿਯੋਗੀਆਂ ਤੋਂ ਲਗਾਤਾਰ ਸਮਰਥਨ ਦੀ ਮੰਗ...
InternationalChina Missile Test : ਹੁਣ ਦੁਸ਼ਮਣ ਦੀ ਮਿਜ਼ਾਈਲ ਨੂੰ ਅੱਧ-ਹਵਾ ‘ਚ ਸੁੱਟੇਗਾ ਚੀਨ – ਮਿਜ਼ਾਈਲ ਟੈਸਟ ‘ਚ ਕੀਤਾ ਦਾਅਵਾGagan OberoiJune 20, 2022 by Gagan OberoiJune 20, 20220174 ਚੀਨ ਲਗਾਤਾਰ ਆਪਣੀ ਫੌਜੀ ਤਾਕਤ ਵਧਾ ਰਿਹਾ ਹੈ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਚੀਨ ਨੇ ਦੁਸ਼ਮਣ ਦੀ ਮਿਜ਼ਾਈਲ ਦਾ ਮੱਧ ਹਵਾ ‘ਚ ਸਫਲ ਪ੍ਰੀਖਣ...