InternationalVIDEO: ਪੋਲੈਂਡ ‘ਚ ਵਿਜੈ ਦਿਵਸ ਸਮਾਗਮ ‘ਚ ਰੂਸੀ ਰਾਜਦੂਤ ਦਾ ਵਿਰੋਧ, ਮੂੰਹ ‘ਤੇ ਸੁੱਟਿਆ ਲਾਲ ਰੰਗGagan OberoiMay 10, 2022 by Gagan OberoiMay 10, 20220140 ਪੋਲੈਂਡ ਵਿੱਚ ਰੂਸ ਦੇ ਰਾਜਦੂਤ ਸਰਗੇਈ ਐਂਡਰੀਵ ‘ਤੇ ਦੂਜੇ ਵਿਸ਼ਵ ਯੁੱਧ ਦੇ ਅੰਤ ਦੀ ਵਰ੍ਹੇਗੰਢ ਨੂੰ ਮਨਾਉਣ ਲਈ ਸਾਲਾਨਾ ਜਿੱਤ ਦਿਵਸ ਸਮਾਗਮ ਵਿੱਚ ਲਾਲ ਸੁੱਟਿਆ...
InternationalAamir Liaquat Divorce: ਪਾਕਿ ਸੰਸਦ ਮੈਂਬਰ ਆਮਿਰ ਲਿਆਕਤ ਤੋਂ 31 ਸਾਲ ਛੋਟੀ ਪਤਨੀ ਨੇ ਮੰਗਿਆ ਤਲਾਕGagan OberoiMay 10, 2022 by Gagan OberoiMay 10, 20220198 ਪਾਕਿਸਤਾਨ ਦੇ ਮਸ਼ਹੂਰ ਟੀਵੀ ਹੋਸਟ, ਕਾਮੇਡੀਅਨ ਤੇ ਇਮਰਾਨ ਖਾਨ ਦੀ ਪਾਰਟੀ ਦੇ ਸੰਸਦ ਮੈਂਬਰ ਆਮਿਰ ਲਿਆਕਤ ਦੀ ਪਤਨੀ ਸਈਦਾ ਦਾਨੀਆ ਸ਼ਾਹ ਨੇ ਅਦਾਲਤ ‘ਚ ਉਨ੍ਹਾਂ ਤੋਂ ਤਲਾਕ...
InternationalSri Lanka Crisis : ਗ੍ਰਹਿ ਯੁੱਧ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਵੱਲ ਭਾਰਤ ਨੇ ਵਧਾਇਆ ਹੱਥ, ਕਹੀ ਇਹ ਵੱਡੀ ਗੱਲGagan OberoiMay 10, 2022 by Gagan OberoiMay 10, 20220155 ਸ਼੍ਰੀਲੰਕਾ ਵਿੱਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਵਿਦੇਸ਼ ਮੰਤਰਾਲੇ ਦੇ ਬੁਲਾਰੇ (ਐਮਈਏ) ਅਰਿੰਦਮ ਬਾਗਚੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਸ਼੍ਰੀਲੰਕਾ ਵਿੱਚ ਲੋਕਤੰਤਰ, ਸਥਿਰਤਾ ਅਤੇ ਟਾਪੂ...
InternationalVideo Sri Lanka Crisis : ਸ਼੍ਰੀਲੰਕਾ ਦੀ ਆਰਥਿਕ ਹਾਲਤ ਬਹੁਤ ਖ਼ਰਾਬ, ਹਿੰਸਾ ਤੇ ਅੱਗਜ਼ਨੀ ‘ਚ ਪੰਜ ਮਾਰੇ, ਕਈ ਥਾਵਾਂ ‘ਤੇ ਲੱਗਾ ਕਰਫਿਊGagan OberoiMay 10, 2022 by Gagan OberoiMay 10, 20220174 ਸ਼੍ਰੀਲੰਕਾ ਦੀ ਆਰਥਿਕ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਇਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ ਵਿੱਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ...
Nationalਬਿਕਰਮ ਸਿੰਘ ਮਜੀਠੀਆ ਨੂੰ SC ਤੋਂ ਨਹੀਂ ਮਿਲੀ ਰਾਹਤ, ਪਟੀਸ਼ਨ ‘ਤੇ ਸੁਣਵਾਈ ਤੋਂ ਇਨਕਾਰGagan OberoiMay 10, 2022 by Gagan OberoiMay 10, 2022065 ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਉਸ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ...
Punjabਪੰਜਾਬੀ ਯੂਨੀਵਰਸਿਟੀ ਦੀ ਪਕੜ ‘ਚ ਆਏ ‘ਭੂਤਾਂ’ ਵਾਲੇ ਕਾਲਜ, ਛਾਪੇਮਾਰੀ ’ਚ ਹੋਇਆ ਖ਼ੁਲਾਸਾ, ਨੋਟਿਸ ਜਾਰੀGagan OberoiMay 10, 2022 by Gagan OberoiMay 10, 2022072 ਸੂਬੇ ਦੇ ਕਈ ਕਾਲਜਾਂ ਵਿਚ ‘ਭੂਤ’ ਹੀ ਪਡ਼੍ਹ ਤੇ ਪਡ਼੍ਹਾ ਰਹੇ ਹਨ। ਇਹ ਖ਼ੁਲਾਸਾ ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਨਾਲ ਸਬੰਧਤ ਕਾਲਜਾਂ ਵਿਚ ਕੀਤੀ ਗਈ ਛਾਪੇਮਾਰੀ...
Punjabਮੁਹਾਲੀ ਇੰਟੈਲੀਜੈਂਸ ਦਫ਼ਤਰ ‘ਤੇ ਹਮਲੇ ਦੀ ਜਾਂਚ ਜਾਰੀ, CM ਮਾਨ ਨੇ ਕਿਹਾ- ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇGagan OberoiMay 10, 2022 by Gagan OberoiMay 10, 20220199 ਮੁਹਾਲੀ ‘ਚ ਇੰਟੈਲੀਜੈਂਸ ਦਫ਼ਤਰ ‘ਤੇ ਹਮਲੇ ਤੋਂ ਬਾਅਦ CM ਭਗਵੰਤ ਮਾਨ ਦਾ ਪਹਿਲਾ ਬਿਆਨ ਆਇਆ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਪੁਲਿਸ ਪੂਰੇ ਮਾਮਲੇ...
Entertainment100 ਦਿਨਾਂ ਬਾਅਦ ਹਸਪਤਾਲ ਤੋਂ ਘਰ ਆਈ ਪ੍ਰਿਅੰਕਾ-ਨਿਕ ਦੀ ਨੰਨ੍ਹੀ ਪਰੀ, ਅਦਾਕਾਰਾ ਨੇ ਦਿਖਾਈ ਬੇਟੀ ਦੀ ਪਹਿਲੀ ਝਲਕGagan OberoiMay 9, 2022 by Gagan OberoiMay 9, 20220179 ਬਾਲੀਵੁੱਡ ਤੋਂ ਹਾਲੀਵੁੱਡ ਤਕ ਦਾ ਸਫਰ ਤੈਅ ਕਰਨ ਵਾਲੀ ਪ੍ਰਿਯੰਕਾ ਚੋਪੜਾ ਹਾਲ ਹੀ ‘ਚ ਮਾਂ ਬਣੀ ਹੈ। ਮਦਰਸ ਡੇ ਦੇ ਮੌਕੇ ‘ਤੇ ਉਨ੍ਹਾਂ ਨੇ ਆਪਣੀ...
EntertainmentSonakshi Sinha Engagement: ਸੋਨਾਕਸ਼ੀ ਸਿਨਹਾ ਨੇ ਕੀਤੀ ਮੰਗਣੀ, ਸ਼ੇਅਰ ਕੀਤੀਆਂ ਤਸਵੀਰਾਂ ਤੇ ਫੈਨਜ਼ ਨੂੰ ਦਿੱਤੀ ਗੁੱਡਨਿਊਜ਼Gagan OberoiMay 9, 2022 by Gagan OberoiMay 9, 20220161 ਸੋਨਾਕਸ਼ੀ ਨੇ ਖੁਦ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਤਿੰਨ ਵੱਖ-ਵੱਖ ਤਸਵੀਰਾਂ ਸ਼ੇਅਰ ਕਰਕੇ ਮੰਗਣੀ ਦੀ ਖਬਰ ਦਿੱਤੀ ਹੈ। ਇੱਕ ਫੋਟੋ ਵਿੱਚ ਦਬੰਗ ਗਰਲ ਆਪਣੀ ਮੰਗਣੀ ਦੀ...
Internationalਪੁਤਿਨ ਨੇ ਕਿਹਾ – ਯੂਕਰੇਨ ‘ਚ ਰੂਸ ਦੀ ਫ਼ੋਜੀ ਕਾਰਵਾਈ, ਪੱਛਮੀ ਦੇਸ਼ਾਂ ਦੀਆਂ ਨੀਤੀਆਂ ਦਾ ਜਵਾਬGagan OberoiMay 9, 2022 by Gagan OberoiMay 9, 2022077 Victory Day ‘ਤੇ, ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਯੂਕਰੇਨ ਵਿੱਚ ਰੂਸੀ ਫੌਜਾਂ ਖ਼ਤਰੇ ਤੋਂ ਉਨ੍ਹਾਂ ਦੇ ਵਤਨ ਦੀ ਰੱਖਿਆ ਕਰ ਰਹੀਆਂ ਹਨ। ਇਹ ਵੀ ਕਿਹਾ...