InternationalRussia-Ukraine War : ਕੀਵ ‘ਤੇ ਕਬਜ਼ਾ ਕਰਨ ਲਈ ਪੁਤਿਨ ਨੇ ਬਣਾਈ ਨਵੀਂ ਰਣਨੀਤੀ, ਜਾਣੋ ਕਿਹੜਾ ਲਿਆ ਵੱਡਾ ਫੈਸਲਾGagan OberoiApril 10, 2022 by Gagan OberoiApril 10, 20220176 ਰੂਸ-ਯੂਕਰੇਨ ਜੰਗ ਨੂੰ ਡੇਢ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਲੜਾਈ ਅਜੇ ਵੀ ਜਾਰੀ ਹੈ ਅਤੇ ਕੋਈ ਹੱਲ ਨਹੀਂ ਨਿਕਲਿਆ ਹੈ। ਇਸ ਦੌਰਾਨ ਰੂਸ...
Internationalਨਵੇਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੇ ਨਾਂ ‘ਤੇ ਲੱਗੀ ਮੋਹਰ, ਇਮਰਾਨ ਖਾਨ ਨੇ ਵਿਦੇਸ਼ੀ ਸਾਜ਼ਿਸ਼ ਨੂੰ ਲੈ ਕੇ ਕੀਤਾ ਟਵੀਟGagan OberoiApril 10, 2022 by Gagan OberoiApril 10, 20220187 ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਨੇ ਸੋਮਵਾਰ (11 ਅਪ੍ਰੈਲ) ਨੂੰ ਹੋਣ ਵਾਲੀ ਪ੍ਰਧਾਨ ਮੰਤਰੀ ਅਹੁਦੇ ਲਈ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸ਼ਹਿਬਾਜ਼ ਸ਼ਰੀਫ਼ ਨੂੰ ਆਪਣਾ ਸਾਂਝਾ ਉਮੀਦਵਾਰ...
Nationalਪੰਜਾਬ ‘ਚ ਦੋ IPS ਅਧਿਕਾਰੀਆਂ ਦੀ ਨਿਯੁਕਤੀ ‘ਤੇ ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਜਤਾਇਆ ਇਤਰਾਜ਼, ਫਿਰ ਕਰ ਦਿੱਤੀ ਪੋਸਟ ਡਿਲੀਟGagan OberoiApril 10, 2022 by Gagan OberoiApril 10, 20220196 ਪੰਜਾਬ ‘ਚ ਆਮ ਆਦਮੀ ਪਾਰਟੀ (AAP) ਦੀ ਨਵੀਂ ਸਰਕਾਰ ‘ਚ ਫੁੱਟ ਪੈਂਦੀ ਨਜ਼ਰ ਆ ਰਹੀ ਹੈ। ਹੁਣ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ (Kunwar Vijay Pratap...
Sportsਭਾਰਤ ਨੂੰ ਮਿਲੇਗੀ ਸਖ਼ਤ ਚੁਣੌਤੀ, ਸਾਹਮਣੇ ਹੋਵੇਗਾ ਓਲੰਪਿਕ ਜੇਤੂ ਨੀਦਰਲੈਂਡGagan OberoiApril 8, 2022 by Gagan OberoiApril 8, 20220182 ਓਲੰਪਿਕ ਚੈਂਪੀਅਨ ਨੀਦਰਲੈਂਡ ਆਪਣੇ ਦੂਜੇ ਦਰਜੇ ਦੀ ਟੀਮ ਦੇ ਨਾਲ ਆਇਆ ਹੈ ਪਰ ਇਸ ਦੇ ਬਾਵਜੂਦ ਸ਼ੁੱਕਰਵਾਰ ਤੋਂ ਇੱਥੇ ਹੋਣ ਵਾਲੇ ਦੋ ਗੇੜ ਦੇ ਐੱਫਆਈਐੱਚ...
EntertainmentIndia’s Laughter Challenge ’ਚ ਜੱਜ ਬਣਨਗੇ ਨਵਜੋਤ ਸਿੰਘ ਸਿੱਧੂ? ਨਵੇਂ ਕਾਮੇਡੀ ਸ਼ੋਅ ਨਾਲ ਕਰਨਗੇ TV ’ਤੇ ਵਾਪਸੀGagan OberoiApril 8, 2022 by Gagan OberoiApril 8, 20220184 ‘ਦਿ ਕਪਿਲ ਸ਼ਰਮਾ’ ਸ਼ੋਅ ਦੇ ਬੰਦ ਹੋਣ ਦੀ ਖ਼ਬਰ ਨਾਲ ਛੋਟੇ ਪਰਦੇ ’ਤੇ ਹਲਚਲ ਤੇਜ਼ ਹੋ ਗਈ ਹੈ। ਹਾਲ ਹੀ ’ਚ ਖ਼ਬਰ ਆਈ ਸੀ ਕਿ...
EntertainmentSushant Singh Case: RTI ਨੇ ਮੰਗੀ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਣਕਾਰੀ,CBI ਨੇ ਇਹ ਕਾਰਨ ਦੱਸਦੇ ਹੋਏ ਕੀਤਾ ਇਨਕਾਰGagan OberoiApril 8, 2022 by Gagan OberoiApril 8, 20220185 ਸੁਸ਼ਾਤ ਸਿੰਘ ਰਾਜਪੂਤ ਦੀ ਮੌਤ ਨੂੰ ਹੁਣ ਦੋ ਸਾਲ ਹੋਣ ਵਾਲੇ ਹਨ ਪਰ ਹੁਣ ਤਕ ਐਕਟਰ ਦੀ ਮੌਤ ਦੀ ਗੁੱਥੀ ਅਜੇ ਤਕ ਸੁਲਝ ਨਹੀਂ ਸਕੀ।...
NewsDark Spots Solution : ਚਿਹਰੇ, ਗੋਡਿਆਂ ਅਤੇ ਕੂਹਣੀਆਂ ਦੀ ਕਾਲੀ ਚਮੜੀ ਤੋਂ ਛੁਟਕਾਰਾ ਪਾਉਣ ਲਈ ਬੇਕਿੰਗ ਸੋਡਾ ਪੈਕGagan OberoiApril 8, 2022 by Gagan OberoiApril 8, 20220187 ਬੇਕਿੰਗ ਸੋਡਾ ਦੀ ਵਰਤੋਂ ਕਈ ਤਰ੍ਹਾਂ ਦੇ DIY ਵਿੱਚ ਕੀਤੀ ਜਾਂਦੀ ਹੈ। ਜ਼ਿਆਦਾਤਰ ਇਸ ਦੀ ਵਰਤੋਂ ਚਮੜੀ ਨੂੰ ਚਮਕਾਉਣ ਲਈ ਕੀਤੀ ਜਾਂਦੀ ਹੈ। ਪਰ ਇਕੱਲਾ...
Canadaਕੈਨੈਡਾ ਜਾਣ ਵਾਲੇ ਯਾਤਰੀ ਧਿਆਨ ਦੇਣ: ਵੈਨਕੂਵਰ ਤੋ ਦਿੱਲੀ ਦੀਆਂ ਏਅਰ ਕੈਨੇਡਾ ਫਲਾਈਟ ਹੋਈਆਂ ਬੰਦ, ਜਾਣੋ ਕਿਉਂGagan OberoiApril 8, 2022 by Gagan OberoiApril 8, 20220174 ਕੈਨੇਡਾ ਦੀ ਵੱਡੀ ਹਵਾਈ ਕੰਪਨੀ ਏਅਰ ਕੈਨੇਡਾ ਨੇ ਵੈਨਕੂਵਰ ਅਤੇ ਦਿੱਲੀ ਵਿਚਕਾਰ 2 ਜੂਨ ਤੋਂ ਸਤੰਬਰ 2022 ਦੇ ਸ਼ੁਰੂ ਤੱਕ ਆਪਣੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ...
Internationalਪਾਕਿਸਤਾਨ ‘ਚ ਸਿਆਸੀ ਉਥਲ-ਪੁਥਲ ਵਿਚਾਲੇ ਇਮਰਾਨ ਖਾਨ ਅੱਜ ਦੇਸ਼ ਨੂੰ ਕਰਨਗੇ ਸੰਬੋਧਨ, ਕੈਬਨਿਟ ਤੇ ਪਾਰਟੀ ਦੀ ਬੁਲਾਈ ਬੈਠਕGagan OberoiApril 8, 2022 by Gagan OberoiApril 8, 20220189 ਸੁਪਰੀਮ ਕੋਰਟ ਦੇ ਫੈਸਲੇ ਤੋਂ ਹੈਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਸ਼ੁੱਕਰਵਾਰ ਸ਼ਾਮ ਨੂੰ ਰਾਸ਼ਟਰ ਨੂੰ ਸੰਬੋਧਨ...
InternationalRussia Ukraine Conflict : ਜੰਗ ‘ਚ ਵੱਡੀ ਗਿਣਤੀ ‘ਚ ਰੂਸੀ ਸੈਨਿਕਾਂ ਦੀ ਮੌਤ, ਕ੍ਰੇਮਲਿਨ ਨੇ ਬਿਆਨ ਕੀਤਾ ਜਾਰੀGagan OberoiApril 8, 2022 by Gagan OberoiApril 8, 20220193 ਆਖ਼ਰਕਾਰ ਰੂਸ ਨੇ ਹੁਣ ਇਹ ਸਵੀਕਾਰ ਕਰ ਲਿਆ ਹੈ ਕਿ ਯੂਕਰੇਨ ਨਾਲ ਜੰਗ ਵਿਚ ਉਸ ਦੇ ਸੈਨਿਕ ਵੀ ਮਾਰੇ ਗਏ ਹਨ, ਜਿਨ੍ਹਾਂ ਦੀ ਗਿਣਤੀ ਬਹੁਤ...