PunjabSeven Point SOP Released : ਦੇਸ਼ ਭਰ ‘ਚ ਕੋਰੋਨਾ ਦਾ ਕਹਿਰ, ਸਕੂਲ ਨਹੀਂ ਹੋਣਗੇ ਬੰਦ, ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼Gagan OberoiApril 22, 2022 by Gagan OberoiApril 22, 20220160 ਦੇਸ਼ ਭਰ ਵਿਚ ਕੋਰੋਨਾ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਜਿਸ ਦੇ ਮੱਦੇਨਜ਼ਰ ਕਈ ਰਾਜ ਸਰਕਾਰਾਂ ਨੇ ਕੋਰੋਨਾ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ...
Internationalਰੂਸ ਦੀ ਯੂਕਰੇਨ ‘ਤੇ ਜਿੱਤ ਤੋਂ ਬਾਅਦ ਹੀ ਖ਼ਤਮ ਹੋਵੇਗੀ ਜੰਗ, ਅਗਲੇ ਸਾਲ ਤਕ ਜਾਰੀ ਰਹਿ ਸਕਦੀ ਹੈ ਲੜਾਈ : ਬੋਰਿਸ ਜਾਨਸਨGagan OberoiApril 22, 2022 by Gagan OberoiApril 22, 20220160 ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਮੰਨਣਾ ਹੈ ਕਿ ਇਹ ਯੁੱਧ ਉਦੋਂ ਤੱਕ ਖਤਮ ਨਹੀਂ ਹੋਣ ਵਾਲਾ ਹੈ ਜਦੋਂ ਤੱਕ ਰੂਸ ਯੂਕਰੇਨ ਨਾਲ ਜੰਗ...
Nationalਵਿਰੋਧੀ ਧਿਰ ਦੇ ਨੇਤਾ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ, ਇਜਲਾਸ ਦੌਰਾਨ ਸਾਰਿਆਂ ਨੂੰ ਢੁਕਵਾਂ ਸਮਾਂ ਦੇਣ ਦਾ ਮਿਲਿਆ ਭਰੋਸਾGagan OberoiApril 22, 2022 by Gagan OberoiApril 22, 20220165 ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਇਥੇ ਪੰਜਾਬ ਵਿਧਾਨ ਸਭਾ ਵਿਖੇ ਆਪਣੇ ਚੈਂਬਰ ਵਿੱਚ ਵਿਰੋਧੀ ਧਿਰ ਦੇ ਨੇਤਾ (ਐਲ.ਓ.ਪੀ.) ਅਤੇ...
EntertainmentKarisma Kapoor upcoming web series: ਇਕ ਵਾਰ ਫਿਰ ਐਕਟਿੰਗ ਦਾ ਦਮ ਦਿਖਾਏਗੀ ਕਰਿਸ਼ਮਾ ਕਪੂਰ, ਇਸ ਹੀਰੋ ਨਾਲ ਆਵੇਗੀ ਨਜ਼ਰGagan OberoiApril 18, 2022 by Gagan OberoiApril 18, 20220151 ਬਾਲੀਵੁੱਡ ਦੀ ਦਿੱਗਜ ਅਦਾਕਾਰਾ ਕਰਿਸ਼ਮਾ ਕਪੂਰ ਇੱਕ ਵਾਰ ਫਿਰ ਦਰਸ਼ਕਾਂ ਨੂੰ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਜਾ ਰਹੀ ਹੈ। ਉਸ ਨੇ ਆਪਣੇ ਨਵੇਂ ਪ੍ਰੋਜੈਕਟ ਦਾ...
SportsDanish Open Tournament : ਬਾਲੀਵੁੱਡ ਅਦਾਕਾਰ ਮਾਧਵਨ ਦੇ ਪੁੱਤਰ ਵੇਦਾਂਤ ਨੇ lਤੈਰਾਕੀ ‘ਚ ਜਿੱਤਿਆ ਸਿਲਵਰGagan OberoiApril 18, 2022 by Gagan OberoiApril 18, 20220186 ਮਸ਼ਹੂਰ ਬਾਲੀਵੁਡ ਅਦਾਕਾਰ ਆਰ ਮਾਧਵਨ ਦੇ ਪੁੱਤਰ ਵੇਦਾਂਤ ਮਾਧਵਨ ਨੇ ਸਕਾਰਾਤਮਕ ਸ਼ੁਰੂਆਤ ਕਰਦੇ ਹੋਏ ਆਪਣੇ ਨਿੱਜੀ ਸਰਬੋਤਮ ਪ੍ਰਦਰਸ਼ਨ ਵਿਚ ਸੁਧਾਰ ਕੀਤਾ ਤੇ ਡੈਨਮਾਰਕ ਦੇ ਕੋਪੇਨਹੇਗਨ...
SportsIOW Championship : ਇੰਡੀਅਨ ਓਪਨ ‘ਚ ਸੰਦੀਪ ਕੁਮਾਰ ਤੇ ਰਵੀਨਾ ਬਣੇ ਜੇਤੂGagan OberoiApril 18, 2022 by Gagan OberoiApril 18, 20220163 ਹਰਿਆਣਾ ਦੇ ਪੈਦਲ ਚਾਲ ਖਿਡਾਰੀ ਸੰਦੀਪ ਕੁਮਾਰ ਤੇ ਰਵੀਨਾ ਨੇ ਸ਼ਾਨਦਾਰ ਲੈਅ ਨੂੰ ਜਾਰੀ ਰੱਖਦੇ ਹੋਏ ਸ਼ਨਿਚਰਵਾਰ ਨੂੰ ਇੱਥੇ ਨੌਵੀਂ ਇੰਡੀਅਨ ਓਪਨ ਪੈਦਲ ਚਾਲ ਚੈਂਪੀਅਨਸ਼ਿਪ...
Nationalਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦਫ਼ਤਰ ’ਚ ਜ਼ਬਰਦਸਤ ਹੰਗਾਮਾ, ਅਵਤਾਰ ਹਿੱਤ ਤੇ ਕਾਲਕਾ ਦੇ ਸਮਰਥਕ ਹੋਏ ਆਹਮੋ-ਸਾਹਮਣੇ, ਸੁਰੱਖਿਆ ਫੋਰਸ ਤਾਇਨਾਤGagan OberoiApril 18, 2022 by Gagan OberoiApril 18, 20220159 ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਸਟੇਟ ਦਾ ਦਿੱਲੀ ਦੇ ਰਕਾਬਗੰਜ ਦਫ਼ਤਰ ’ਤੇ ਕਬਜ਼ੇ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋ ਗਿਆ। ਸ਼੍ਰੋਮਣੀ ਅਕਾਲੀ...
Entertainment Punjab‘ਨੀ ਮੈਂ ਸੱਸ ਕੁੱਟਣੀ’ ਪੰਜਾਬੀ ਫਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਨੂੰ ਨੋਟਿਸ ਜਾਰੀ, ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸGagan OberoiApril 18, 2022 by Gagan OberoiApril 18, 2022061 29 ਅਪਰੈਲ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ’ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਮੁਨੀਸ਼ ਘੁਲਾਟੀ ਨੇ ਸੂ-ਮੋਟੋ ਲੈਂਦਿਆਂ ਨੋਟਿਸ ਜਾਰੀ ਕਰਦਿਆਂ...
InternationalRussia-Ukraine War : ਰੂਸ ਨੇ ਯੂਕਰੇਨ ‘ਤੇ ਕੀਤੇ ਲੜੀਵਾਰ ਧਮਾਕੇ, ਮਾਰੀਓਪੋਲ ਦੀਆਂ ਸੜਕਾਂ ‘ਤੇ ਪਈਆਂ ਲਾਸ਼ਾਂGagan OberoiApril 18, 2022 by Gagan OberoiApril 18, 20220157 ਰੂਸੀ ਰਾਸ਼ਟਰਪਤੀ ਪੁਤਿਨ ਦੇ ਤਾਜ਼ਾ ਧਮਾਕੇ ਦੇ ਐਲਾਨ ਤੋਂ ਬਾਅਦ ਰੂਸੀ ਫੌਜ ਨੇ ਅੱਜ ਯੂਕਰੇਨ ‘ਤੇ ਇਕ ਤੋਂ ਬਾਅਦ ਇਕ ਕਈ ਰਾਕੇਟ ਦਾਗੇ। ਪੱਛਮੀ ਅਤੇ...
Internationalਪਾਕਿਸਤਾਨ ਦੇ ਹਵਾਈ ਹਮਲੇ ਕਾਰਨ ਅਫਗਾਨਿਸਤਾਨ ‘ਚ ਗੁੱਸਾ, 41 ਲੋਕਾਂ ਦੀ ਮੌਤ ਤੋਂ ਬਾਅਦ ਭੜਕੀ ਬਦਲੇ ਦੀ ਅੱਗGagan OberoiApril 18, 2022 by Gagan OberoiApril 18, 20220171 ਅਫਗਾਨਿਸਤਾਨ ‘ਚ ਪਾਕਿਸਤਾਨੀ ਹਵਾਈ ਹਮਲੇ ‘ਚ ਹੁਣ ਤੱਕ ਘੱਟੋ-ਘੱਟ 47 ਲੋਕ ਮਾਰੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਦੱਖਣ-ਪੂਰਬੀ ਖੋਸਤ ਸੂਬੇ...