Internationalਬਾਇਡਨ ਨੇ ਰੂਸ-ਚੀਨ ਦੀ ਵਧਦੀ ਨੇੜਤਾ ‘ਤੇ ਕੱਸਿਆ ਤਨਜ਼, ਕਿਹਾ – ਕੋਈ ਨਵੀਂ ਗੱਲ ਨਹੀਂGagan OberoiFebruary 7, 2022 by Gagan OberoiFebruary 7, 20220206 ਯੂਕਰੇਨ ਨਾਲ ਵਧਦੇ ਤਣਾਅ ਤੋਂ ਬਾਅਦ ਰੂਸ ਦੇ ਚੀਨ ਨਾਲ ਨਵੇਂ ਗਠਜੋੜ ਦੀਆਂ ਰਿਪੋਰਟਾਂ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦਾ ਬਿਆਨ ਆਇਆ ਹੈ। ਬਾਇਡਨ...
InternationalMoon Crossing The Earth : ਧਰਤੀ ਦੇ ਕੋਲੋਂ ਲੰਘ ਰਿਹਾ ਸੀ ਚੰਦਰਮਾ, 6 ਸਾਲ ਪਹਿਲਾਂ ਦੀ NASA ਦੀ ਵੀਡੀਓ ਹੋਈ ਵਾਇਰਲGagan OberoiFebruary 7, 2022 by Gagan OberoiFebruary 7, 20220212 ਖਗੋਲ ਵਿਗਿਆਨ ਸ਼ੁਰੂ ਤੋਂ ਹੀ ਮਨੁੱਖਾਂ ਦਾ ਪਸੰਦੀਦਾ ਵਿਸ਼ਾ ਰਿਹਾ ਹੈ। ਇਸ ਦੇ ਜ਼ਰੀਏ ਦੂਜੇ ਗ੍ਰਹਿਆਂ ਦੀ ਸਥਿਤੀ ‘ਤੇ ਨਜ਼ਰ ਰੱਖੀ ਜਾਂਦੀ ਹੈ ਅਤੇ ਉੱਥੇ...
Nationalਡੇਰਾ ਮੁਖੀ ਰਾਮ ਰਹੀਮ ਦੀ ਫਰਲੋ ‘ਤੇ SGPC ਨੇ ਕਿਹਾ, ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੀ ਹੈ ਭਾਜਪਾGagan OberoiFebruary 7, 2022 by Gagan OberoiFebruary 7, 20220207 ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਹਰਿਆਣਾ ਸਰਕਾਰ ਵੱਲੋਂ 21 ਦਿਨਾਂ ਦੀ ਫਰਲੋ ‘ਤੇ ਜੇਲ੍ਹ ‘ਚੋਂ ਰਿਹਾਅ ਕੀਤੇ ਜਾਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...
Nationalਪੰਜਾਬ ਚੋਣਾਂ ‘ਚ ਰਾਹੁਲ ਕੋਲ ਚੰਨੀ ‘ਤੇ ਐੱਸਸੀ ਜਾਤੀ ਦਾ ਕਾਰਡ ਖੇਡਣ ਤੋਂ ਇਲਾਵਾ ਨਹੀਂ ਸੀ ਕੋਈ ਬਦਲGagan OberoiFebruary 7, 2022 by Gagan OberoiFebruary 7, 20220216 ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਹੋਣਗੇ, ਇਸ ਦੀ ਪਟਕਥਾ ਕਾਂਗਰਸ ’ਚ ਉਦੋਂ ਹੀ ਲਿਖੀ ਜਾ ਚੁੱਕੀ ਸੀ ਜਦੋਂ ਪਾਰਟੀ ਨੇ ਚੰਨੀ...
PunjabPunjab Election 2022: ਸਰਗਰਮ ਸਿਆਸਤ ਤੋਂ ਦੂਰ ਰਹਿਣਗੇ ਸੁਨੀਲ ਜਾਖੜ, ਪੰਜਾਬ ‘ਚ ਕਾਂਗਰਸ ਲਈ ਪੰਜ ਵੱਡੀਆਂ ਚੁਣੌਤੀਆਂGagan OberoiFebruary 7, 2022 by Gagan OberoiFebruary 7, 20220204 ਪੰਜਾਬ ਵਿੱਚ ਕਾਂਗਰਸ ਦੇ ਮਜ਼ਬੂਤ ਆਗੂ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਰਗਰਮ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ...
PunjabPunjab Election 2022: ਨਵਜੋਤ ਸਿੱਧੂ ਦਾ ਰਵੱਈਆ ਬਰਕਰਾਰ, ਕਿਹਾ-ਮੈਂ ਕਾਂਗਰਸ ਹਾਈਕਮਾਂਡ ਦੇ ਨਾਲ ਹਾਂ; ਚੰਨੀ ਦੀ ਹਮਾਇਤ ਕਰਨ ‘ਤੇ ਧਾਰੀ ਚੁੱਪGagan OberoiFebruary 7, 2022 by Gagan OberoiFebruary 7, 20220207 ਰਾਹੁਲ ਗਾਂਧੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨਣ ਤੋਂ ਬਾਅਦ ਦੂਜੇ ਦਿਨ ਵੀ ਪੰਜਾਬ ਕਾਂਗਰਸ ਪ੍ਰਧਾਨ...
EntertainmentLata Mangeshkar Death : ਲਤਾ ਮੰਗੇਸ਼ਕਰ ਦੁਨੀਆਂ ਨੂੰ ਕਹਿ ਗਈ ਅਲਵਿਦਾ, ਪਰ ਹਰ ਦਿਲ ‘ਚ ਰਹੇਗੀ ਜ਼ਿੰਦਾ ; ਸੀਐਮ ਧਾਮੀ ਨੇ ਭੇਟ ਕੀਤੀ ਸ਼ਰਧਾਂਜਲੀGagan OberoiFebruary 6, 2022 by Gagan OberoiFebruary 6, 20220205 ਲਤਾ ਮੰਗੇਸ਼ਕਰ…ਇਹ ਉਹ ਸ਼ਖ਼ਸੀਅਤ ਹੈ ਜੋ ਸ਼ਾਇਦ ਅੱਜ ਸਾਡੇ ਵਿੱਚ ਨਹੀਂ ਹੈ। ਪਰ, ਉਨ੍ਹਾਂ ਦੀ ਆਵਾਜ਼ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗੀ। ਉਨ੍ਹਾਂ ਦੀ ਸ਼ਖ਼ਸੀਅਤ ਹਰ...
Internationalਰੂਸ-ਯੂਕਰੇਨ ਤਣਾਅ : ਰੂਸੀ ਬੰਬਾਰ ਨੇ ਬੇਲਾਰੂਸ ਦੇ ਅਸਮਾਨ ’ਚ ਭਰੀ ਉਡਾਣ , ਯੂਕਰੇਨ ਦੇ ਨੇੜੇ ਤੋਂ ਲੰਘਿਆGagan OberoiFebruary 6, 2022 by Gagan OberoiFebruary 6, 20220212 ਰੂਸ ਨੇ ਸ਼ਨੀਵਾਰ ਨੂੰ ਆਪਣੇ ਦੋ ਬੰਬਾਰ ਬੇਲਾਰੂਸ ਦੇ ਅਸਮਾਨ ’ਚ ਉਡਾਏ। ਟੀਯੂ-22 ਐੱਮ 3 ਬੰਬਾਰ ਪ੍ਰਮਾਣੂ ਹਮਲੇ ਕਰਨ ਦੇ ਸਮਰੱਥ ਹਨ। ਅੱਜ ਕੱਲ੍ਹ...
Internationalਅਮਰੀਕਾ-ਚੀਨ ਵਿਵਾਦ ਸੁਲਝਾਉਣ ’ਚ ਭੂਮਿਕਾ ਨਿਭਾਉਣਾ ਚਾਹੁੰਦੇ ਹਨ ਇਮਰਾਨGagan OberoiFebruary 6, 2022 by Gagan OberoiFebruary 6, 20220218 ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਕਹਿਣਾ ਹੈ ਕਿ ਅਮਰੀਕਾ ਤੇ ਚੀਨ ਵਿਚਾਲੇ ਵਿਵਾਦ ਦਾ ਹੱਲ ਕਰਨ ’ਚ ਪਾਕਿਸਤਾਨ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਪਾਕਿਸਤਾਨ...
PunjabBig Breaking : ਇੰਤਜ਼ਾਰ ਦੀਆਂ ਘੜੀਆਂ ਖਤਮ! ਰਾਹੁਲ ਗਾਂਧੀ ਨੇ ਐਲਾਨਿਆ ਕਾਂਗਰਸ ਦਾ ਸੀਐਮ ਚਿਹਰਾGagan OberoiFebruary 6, 2022 by Gagan OberoiFebruary 6, 20220215 ਲੰਬੇ ਸਮੇਂ ਤੋਂ ਲੋਕ ਤੇ ਪਾਰਟੀ ਵਰਕਰ ਕਾਂਗਰਸ ਦੇ ਸੀਐਮ ਚਿਹਰੇ ਦੀ ਮੰਗ ਕਰ ਰਹੇ ਸੀ। ਆਖਿਰਕਾਰ ਅੱਜ ਰਾਹੁਲ ਗਾਂਧੀ ਨੇ ਅੱਜ ਰੈਲੀ ਦੌਰਾਨ ਸੀਐਮ...