February 2022

News

Plant Based Meat : ਕੀ ਹੁੰਦਾ ਹੈ ਵੀਗਨ ਮੀਟ? ਕੀ ਇਹ ਅਸਲ ਮਾਸ ਤੋਂ ਜ਼ਿਆਦਾ ਹੈਲਦੀ ਹੁੰਦਾ ਹੈ

Gagan Oberoi
ਸ਼ਾਕਾਹਾਰੀ ਮੀਟ ਨਾ ਸਿਰਫ਼ ਅਸਲੀ ਮੀਟ ਵਰਗਾ ਦਿਖਾਈ ਦਿੰਦਾ ਹੈ, ਸਗੋਂ ਇਸ ਦਾ ਸਵਾਦ ਵੀ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਇਹ ਕਾਫੀ ਚਰਚਾ ‘ਚ...
International

ਇਮਰਾਨ ਖਾਨ ਨੇ ਮੰਨਿਆ ਆਪਣੇ ਵਾਅਦੇ ਮੁਤਾਬਕ ਨਹੀਂ ਬਦਲ ਸਕੇ ਦੇਸ਼, ਸਿਸਟਮ ‘ਤੇ ਭੰਨਿਆਂ ਆਪਣੀ ਨਾਕਾਮਯਾਬੀ ਦਾ ਭਾਂਡਾਜਿੱਥੇ ਦੇਸ਼ ‘ਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਵਿਦੇਸ਼ੀ ਕਰਜ਼ੇ ਕਾਰਨ ਦੇਸ਼ ਦੀ ਕਮਰ ਟੁੱਟਦੀ ਜਾ ਰਹੀ ਹੈ। ਦੇਸ਼ ‘ਚ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ ਅਤੇ ਵਿਦੇਸ਼ੀ ਭੰਡਾਰ ਵੀ ਲਗਾਤਾਰ ਘਟ ਰਿਹਾ ਹੈ। ਗਵਾਦਰ ਤੇ ਬਲੋਚਿਸਤਾਨ ‘ਚ ਪ੍ਰਦਰਸ਼ਨਾਂ ਨੇ ਵੀ ਇਮਰਾਨ ਖਾਨ ਦੀਆਂ ਮੁਸ਼ਕਿਲਾਂ ਵਧਾਉਣ ਦਾ ਕੰਮ ਕੀਤਾ ਹੈ। ਵੀਰਵਾਰ ਨੂੰ ਇਕ ਜਨਤਕ ਪ੍ਰੋਗਰਾਮ ‘ਚ ਇਮਰਾਨ ਖਾਨ ਨੇ ਖੁਦ ਮੰਨਿਆ ਕਿ ਉਹ ਚੋਣਾਂ ਜਿੱਤਣ ਤੋਂ ਪਹਿਲਾਂ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੇ ਹਨ। ਹਾਲਾਂਕਿ ਉਨ੍ਹਾਂ ਨੇ ਇਸ ਦਾ ਦੋਸ਼ ਦੇਸ਼ ਦੇ ਸਿਸਟਮ ‘ਤੇ ਮੜ੍ਹ ਦਿੱਤਾ ਹੈ।ਉਨ੍ਹਾਂ ਕਿਹਾ ਕਿ ਉਹ ਸ਼ੁਰੂ ‘ਚ ਇਨਕਲਾਬ ਰਾਹੀਂ ਦੇਸ਼ ਨੂੰ ਬਦਲਣਾ ਚਾਹੁੰਦੇ ਸਨ। ਪਰ ਬਾਅਦ ‘ਚ ਉਸਨੂੰ ਅਹਿਸਾਸ ਹੋਇਆ ਕਿ ਉਸਦੇ ਦੇਸ਼ ਦਾ ਸਿਸਟਮ ਇਸਨੂੰ ਬਰਦਾਸ਼ਤ ਨਹੀਂ ਕਰ ਸਕੇਗਾ। ‘ਡਾਨ’ ਅਖਬਾਰ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਦੌਰਾਨ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਤੇ ਮੰਤਰੀਆਂ ਨੂੰ ਨਤੀਜੇ ਦੇਖਣ ਦੀ ਕੋਈ ਇੱਛਾ ਨਹੀਂ ਹੈ। ਇਮਰਾਨ ਖਾਨ ਨੇ ਕਿਹਾ ਕਿ ਇੱਥੇ ਸਰਕਾਰ, ਲੋਕਾਂ ਤੇ ਦੇਸ਼ ਦੇ ਹਿੱਤਾਂ ਦਾ ਕੋਈ ਮੇਲ ਨਹੀਂ ਹੈ।

Gagan Oberoi
ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦੀ ਹਾਲ ‘ਚ ਹੀ ਹੋਈ ਚੀਨ ਦੀ ਯਾਤਰਾ ਉਨ੍ਹਾਂ ਦੇ ਰਾਜਨੀਤਿਕ ਭਵਿੱਖ ਨੂੰ ਬਚਾਉਣ ਤੇ ਚੀਨ ਤੋਂ ਵਧ ਪੈਸੈ ਲੈਣ...
National

ਅਟਾਰੀ ‘ਚ ਰੈਲੀ ਦੌਰਾਨ ਵਾਲ-ਵਾਲ ਬਚੇ ਭਗਵੰਤ ਮਾਨ,ਸ਼ਰਾਰਤੀ ਅਨਸਰ ਨੇ ਮੂੰਹ ਵੱਲ ਸੁੱਟੀ ਨੁਕੀਲੀ ਚੀਜ਼

Gagan Oberoi
ਅੱਜ ਸਰਹੱਦੀ ਪਿੰਡ ਅਟਾਰੀ ਵਿਖੇ ਆਮ ਆਦਮੀ ਦੇ ਸੀਐਮ ਚਿਹਰੇ ਭਗਵੰਤ ਮਾਨ ਵੱਲੋਂ ਕੱਢੀ ਜਾ ਰਹੀ ਰੈਲੀ ਦੌਰਾਨ ਇੱਕਠੀ ਹੋਈ ਭੀੜ ਵਿੱਚੋਂ ਕਿਸੇ ਸ਼ਰਾਰਤੀ ਨੇ...
Punjab

Punjab Election 2022: ਪ੍ਰਨੀਤ ਕੌਰ ਨੇ ਕਿਹਾ- ਪਰਿਵਾਰ ਸਭ ਤੋਂ ਉੱਪਰ ਹੈ, ਇਸ ਲਈ ਘਰ ਬੈਠੀ ਹਾਂ, ਕਾਂਗਰਸ ਵੱਲੋਂ ਨਹੀਂ ਲਿਆ ਗਿਆ ਕੋਈ ਨੋਟਿਸ

Gagan Oberoi
 ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਮੇਰਾ ਪਰਿਵਾਰ ਮੇਰੇ ਲਈ...
Punjab

ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਬੀਆ ਨੇ ਵਿਆਹ ਲਈ ਰੱਖੀ ਸ਼ਰਤ, ਚੋਣ ਪ੍ਰਚਾਰ ਦੌਰਾਨ ਕਹੀ ਵੱਡੀ ਗੱਲ

Gagan Oberoi
ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਬੀਆ ਸਿੱਧੂ ਅਕਸਰ ਆਪਣੀਆਂ ਇੰਸਟਾਗ੍ਰਾਮ ਪੋਸਟਾਂ ਕਾਰਨ ਸੁਰਖੀਆਂ ‘ਚ ਰਹਿੰਦੀ ਹੈ ਪਰ ਇਨ੍ਹਾਂ ਦੋਵਾਂ ਦਾ ਪ੍ਰਗਟਾਵਾ ਆਪਣੇ ਪਿਤਾ ਦੀ ਚੋਣ...
Sports

Naagin 6: ਤੇਜਸਵੀ ਪ੍ਰਕਾਸ਼ ਦੇ ਸਮਰਥਨ ‘ਚ ਆਈ ਏਕਤਾ ਕਪੂਰ, ਬਿੱਗ ਬੌਸ ਜਿੱਤਣ ‘ਤੇ ਕਿਹਾ ਇਹ

Gagan Oberoi
ਏਕਤਾ ਕਪੂਰ ਦਾ ਅਲੌਕਿਕ ਸ਼ੋਅ ਨਾਗਿਨ 6 ਲਗਾਤਾਰ ਚਰਚਾ ‘ਚ ਹੈ। ਇਸ ਸ਼ੋਅ ‘ਚ ਤੇਜਸਵੀ ਪ੍ਰਕਾਸ਼ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ‘ਨਾਗਿਨ 6’ ‘ਚ ਤੇਜਸਵੀ...
Canada

ਕੈਨੇਡਾ ਦੀ ਰਾਜਧਾਨੀ ‘ਚ ਹਿੰਸਾ ਦੀ ਸੰਭਾਵਨਾ, ਪੁਲਿਸ ਹਾਈ ਅਲਰਟ ‘ਤੇ, ਪ੍ਰਧਾਨ ਮੰਤਰੀ ਗਏ ਅਣਪਛਾਤੀ ਥਾਂ, ਟੀਕਾਕਰਨ ਲਾਜ਼ਮੀ ਕਰਨ ਦੇ ਫੈਸਲੇ ਦਾ ਵਿਰੋਧ

Gagan Oberoi
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੇ ਹੀ ਦੇਸ਼ ਵਿੱਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਾਲਾਤ ਇੰਨੇ ਖਰਾਬ...
Canada

ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਓ ਤਾਂ ਹੋ ਜਾਓ ਸਾਵਧਾਨ ! ਕੇਂਦਰ ਸਰਕਾਰ ਨੇ ਜਾਰੀ ਕੀਤਾ ਅਲਰਟ, ਜਾਣੋ ਵਜ੍ਹਾ

Gagan Oberoi
ਕੈਨੇਡਾ ‘ਚ ਕੋਰੋਨਾ ਰੋਕੂ ਟੀਕਾਕਰਨ ਖਿਲਾਫ਼ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਭਾਰਤ ਨੇ ਉੱਥੇ ਰਹਿਣ ਵਾਲੇ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।...
International

ਮਨੁੱਖਾਂ ਤੋਂ ਜੰਗਲੀ ਜਾਨਵਰਾਂ ਤਕ ਪਹੁੰਚਿਆ ਕੋਵਿਡ-19, ਓਮੀਕ੍ਰੋਨ ਵੇਰੀਐਂਟ ਨਾਲ ਹਿਰਨ ਹੋਇਆ ਇਨਫੈਕਟਿਡ

Gagan Oberoi
ਅਮਰੀਕਾ ‘ਚ ਚਿੱਟੀ ਪੂਛ ਵਾਲੇ ਹਿਰਨ ‘ਚ ਓਮੀਕਰੋਨ ਦੀ ਲਾਗ ਪਾਈ ਗਈ ਹੈ। ਇਹ ਵਾਇਰਸ ਪਹਿਲੀ ਵਾਰ ਉੱਥੋਂ ਦੇ ਕਿਸੇ ਜੰਗਲੀ ਜਾਨਵਰ ‘ਚ ਪਾਇਆ ਗਿਆ...
Punjab

ਬੀਬਾ ਹਰਸਿਮਰਤ ਕੌਰ ਬਾਦਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ, ਕਿਹਾ- ਆਪ ਤੇ ਕਾਂਗਰਸ ਅੰਦਰੋਂ ਇਕ

Gagan Oberoi
ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ...