Newsਪੰਜਾਬੀਆਂ ਦੀ ਬੱਲੇ-ਬੱਲੇ : ਟੈਕਸੀ ਡਰਾਈਵਰ ਰਹੇ ਅਮਰਜੀਤ ਸੋਹੀ ਐਡਮੰਟਨ ਤੇ ਜਯੋਤੀ ਗੌਂਡੇਕ ਕੈਲਗਰੀ ਦੇ ਮੇਅਰ ਬਣੇGagan OberoiNovember 5, 2021November 5, 2021 by Gagan OberoiNovember 5, 2021November 5, 20210214 ਕੈਨੇਡਾ ਦੇ ਅਲਬਰਟਾ ਸੂਬੇ ‘ਚ ਦੋ ਪੰਜਾਬੀ ਮੂਲ ਦੇ ਮੇਅਰ ਚੁਣੇ ਜਾਣ ਨਾਲ ਨਵਾਂ ਇਤਿਹਾਸ ਸਿਰਜਿਆ ਗਿਆ। ਅਮਜੀਤ ਸੋਹੀ ਐਡਮੰਟਨ ਤੋਂ ਅਤੇ ਜਯੋਤੀ ਗੌਂਡੇਕ ਕੈਲਗਰੀ...
Canadaਭਾਰਤੀ ਮੂਲ ਦੀ ਅਨੀਤਾ ਆਨੰਦ ਬਣੀ ਕੈਨੇਡਾ ਦੀ ਨਵੀਂ ਰੱਖਿਆ ਮੰਤਰੀ, ਪੀਐੱਮ ਟਰੂਡੋ ਨੇ ਕੀਤਾ ਨਵੀਂ ਕੈਬਨਿਟ ਦਾ ਐਲਾਨGagan OberoiNovember 5, 2021 by Gagan OberoiNovember 5, 20210225 ਕੈਨੇਡਾ ‘ਚ ਭਾਰਤੀ ਮੂਲ ਦੀ ਅਨੀਤਾ ਆਨੰਦ (54) ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੀਤੇ ਗਏ ਕੈਬਨਿਟ ਫੇਰਬਦਲ ‘ਚ ਉਨ੍ਹਾਂ...
Canadaਯੂਬਾ ਸਿਟੀ ਦਾ ਸਾਲਾਨਾ ਨਗਰ ਕੀਰਤਨ 7 ਨਵੰਬਰGagan OberoiNovember 5, 2021 by Gagan OberoiNovember 5, 20210220 ਕੈਲੇਫੋਰਨੀਆਂ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸ਼ਹਿਰ ਯੂਬਾ ਸਿਟੀ ਦਾ ਸਾਲਾਨਾ ਨਗਰ ਕੀਰਤਨ ਅਤੇ ਗੁਰਮਤਿ ਸਮਾਗਮ 7 ਨਵੰਬਰ 2021 ਦਿਨ ਐਤਵਾਰ ਨੂੰ ਹੋ ਰਿਹਾ...
EntertainmentTabu Birthday: ਅਜੇ ਦੇਵਗਨ ਦੀ ਵਜ੍ਹਾ ਨਾਲ ਕਾਲਜ ‘ਚ ਵੀ ਸਿੰਗਲ ਰਹੀ ਤੱਬੂ, ਇਸ ਕਾਰਨ ਨਹੀਂ ਬਣ ਸਕਿਆ ਕੋਈ BFGagan OberoiNovember 5, 2021 by Gagan OberoiNovember 5, 20210189 ਤੱਬੂ ਬਾਲੀਵੁੱਡ ਦੀਆਂ ਮਸ਼ਹੂਰ ਤੇ ਦਿੱਗਜ ਅਭਿਨੇਤਰੀਆਂ ‘ਚੋਂ ਇਕ ਹੈ। ਉਹ ਪਰਦੇ ‘ਤੇ ਆਪਣੀ ਵੱਖਰੀ ਅਦਾਕਾਰੀ ਤੇ ਕਿਰਦਾਰ ਲਈ ਜਾਣੀ ਜਾਂਦੀ ਹੈ। ਤੱਬੂ ਆਪਣੇ ਫਿਲਮੀ...
Entertainmentਸੱਤ ਸਮੁੰਦਰ ਪਾਰ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਨਾਲ ਕੀਤੀ ਲਕਸ਼ਮੀ ਪੂਜਾ, ਇੰਝ ਮਨਾਈ ਪਰਿਵਾਰ ਨਾਲ ਦੀਵਾਲੀGagan OberoiNovember 5, 2021 by Gagan OberoiNovember 5, 20210217 ਦੀਵਾਲੀ ਦਾ ਤਿਉਹਾਰ ਬੀਤੇ ਦਿਨ ਦੇਸ਼ ਭਰ ਵਿਚ ਧੂਮਧਾਮ ਨਾਲ ਮਨਾਇਆ ਗਿਆ। ਇਸ ਖਾਸ ਮੌਕੇ ‘ਤੇ ਸਾਰਿਆਂ ਨੇ ਇਕ ਦੂਜੇ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ...
Nationalਪ੍ਰਧਾਨ ਮੰਤਰੀ ਮੋਦੀ ਦੀਆਂ ਕੇਦਾਰਨਾਥ ਤੋਂ ਤਸਵੀਰਾਂ: ਰੁਦਰਾਭਿਸ਼ੇਕ ਤੇ ਆਦੀ ਸ਼ੰਕਰਾਚਾਰੀਆ ਦੀ ਮੂਰਤੀ ਦਾ ਕੀਤਾ ਉਦਘਾਟਨGagan OberoiNovember 5, 2021 by Gagan OberoiNovember 5, 20210203 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰਾਖੰਡ ਸਥਿਤ ਕੇਦਾਰਨਾਥ ਦੇ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਨੇ ਧਾਮ ਦੀ ਪਰਿਕਰਮਾ ਕੀਤੀ ਅਤੇ ਪ੍ਰਾਰਥਨਾ ਅਤੇ ਜਲ ਅਭਿਸ਼ੇਕ ਕੀਤਾ ਅਤੇ...
NationalBig Road Accident : ਮਥੁਰਾ ’ਚ ਯਮੁਨਾ ਐਕਸਪ੍ਰੈੱਸ ਵੇਅ ’ਤੇ ਵੱਡਾ ਹਾਦਸਾ, ਬੇਕਾਬੂ ਬੱਸ ਨੇ ਕਾਰ ਨੂੰ ਮਾਰੀ ਟੱਕਰ, ਪੰਜ ਦੀ ਮੌਤGagan OberoiNovember 5, 2021 by Gagan OberoiNovember 5, 20210210 ਮੌਸਮ ‘ਚ ਵਧਦੀ ਧੁੰਦ ਦੇ ਨਾਲ ਸ਼ੁੱਕਰਵਾਰ ਨੂੰ ਮਥੁਰਾ ‘ਚ ਯਮੁਨਾ ਐਕਸਪ੍ਰੈੱਸ ਵੇਅ ‘ਤੇ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਨੌਝੀਲ ਥਾਣਾ ਖੇਤਰ ‘ਚ...
Punjab“ਮੇਰੇ ਧੀਆਂ-ਪੁੱਤ ਸੜਕਾਂ ਉਤੇ ਬੈਠੇ ਹੋਣ, ਮੈਂ ਘਰ ਦੀਵਾਲੀ ਕਿਵੇਂ ਮਨਾ ਸਕਦਾ” – ਪਰਗਟ ਸਿੰਘGagan OberoiNovember 5, 2021 by Gagan OberoiNovember 5, 20210211 ਸਿੱਖਿਆ ਮੰਤਰੀ ਪਰਗਟ ਸਿੰਘ ਦੀਵਾਲੀ ਦੀ ਰਾਤ ਇਕ ਹੋਰ ਵੱਡੀ ਪਹਿਲਕਦਮੀ ਕਰਦਿਆਂ ਜਲੰਧਰ ਸਥਿਤ ਆਪਣੀ ਰਿਹਾਇਸ਼ ਕੋਲ ਧਰਨੇ ਉਤੇ ਬੈਠੇ ਬੇਰੁਜ਼ਗਾਰ ਨੌਜਵਾਨਾਂ ਨੂੰ ਖ਼ੁਦ ਮਿਲਣ...
Punjabਦੀਵਾਲੀ ਮੌਕੇ CM ਚੰਨੀ ਨੇ ਬਸੇਰਾ ਸਕੀਮ ਅਧੀਨ ਝੁੱਗੀ ਝੌਂਪੜੀਆਂ ’ਚ ਜੀਵਨ ਬਸਰ ਕਰ ਰਹੇ 269 ਲਾਭਪਾਤਰੀਆਂ ਨੂੰ ਦਿੱਤੇ ਮਾਲਕਾਨਾ ਹੱਕGagan OberoiNovember 5, 2021 by Gagan OberoiNovember 5, 20210193 ਦੀਵਾਲੀ ਦੇ ਸ਼ੁੱਭ ਮੌਕੇ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚਮਕੌਰ ਸਾਹਿਬ ਵਿਖੇ ‘ਬਸੇਰਾ ਸਕੀਮ’ ਅਧੀਨ ਝੁੱਗੀ ਝੌਂਪੜੀਆਂ ਵਿਚ ਜੀਵਨ ਬਸਰ ਕਰ ਰਹੇ 269...