Canadaਫੈਡਰਲ ਚੋਣਾਂ ਦਾ ਆਖਰੀ ਦੌਰ, 5.8 ਮਿਲੀਅਨ ਕੈਨੇਡੀਅਨਜ਼ ਨੇ ਐਡਵਾਂਸ ਵੋਟਿੰਗ ਦੌਰਾਨ ਵੋਟਾਂ ਪਾਈਆਂGagan OberoiSeptember 19, 2021 by Gagan OberoiSeptember 19, 20210289 ਇੱਕ ਵਾਰ ਫਿਰ ਸਰਕਾਰ ਬਣਾਉਣ ਲਈ ਐਨ.ਡੀ.ਪੀ. ਵਲੋਂ ਅਹਿਮ ਭੂਮਿਕਾ ਨਿਭਾਉਣ ਦੀ ਸਭਾਵਨਾ ਸਰੀ : ਤਾਜ਼ਾ ਸਰਵੇਖਣਾਂ ਅਨੁਸਾਰ ਇਸ ਵਾਰ ਵੀ ਫੈਡਰਲ ਚੋਣਾਂ ‘ਚ...
Canadaਸਰਵੇਖਣ ਅਨੁਸਾਰ ਆਰ.ਸੀ.ਐਮ.ਪੀ. ਵਿੱਚ ਲੋਕਾਂ ਦਾ ਵਿਸ਼ਵਾਸ਼ ਘਟਿਆGagan OberoiSeptember 19, 2021 by Gagan OberoiSeptember 19, 20210271 ਔਟਵਾ: ਇੱਕ ਤਾਜ਼ਾ ਸਰਵੇਖਣ ਅਨੁਸਾਰ ਕੈਨੇਡਾ ‘ਚ ਵੱਸਦੇ ਜ਼ਿਆਦਾਤਰ ਲੋਕਾਂ ਦਾ ਆਰ.ਸੀ.ਐਮ.ਪੀ. ‘ਤੇ ਵਿਸ਼ਵਾਸ਼ ਘਟਿਆ ਹੈ। ਬਹੁਤੇ ਕੈਨੇਡੀਅਨਜ਼ ਦਾ ਮੰਨਣਾ ਹੈ ਕਿ ਆਰ.ਸੀ.ਐਮ.ਪੀ ਉਨ੍ਹਾਂ ਦੀਆਂ...
Entertainmentਰਾਜ ਕੁੰਦਰਾ ਦੇ ਗੰਦੇ ਕੰਮਾਂ ਦੀ ਮੈਨੂੰ ਕੋਈ ਜਾਣਕਾਰੀ ਨਹੀਂ ਸੀ : ਸ਼ਿਲਪਾ ਸ਼ੇਟੀGagan OberoiSeptember 19, 2021 by Gagan OberoiSeptember 19, 20210273 ਅਦਾਕਾਰਾ ਸ਼ਿਲਪਾ ਸ਼ੈੱਟੀ ਬੀਤੇ ਕੁਝ ਮਹੀਨਿਆਂ ਤੋਂ ਪਰੇਸ਼ਾਨ ਚੱਲ ਰਹੀ ਹੈ। ਉਨ੍ਹਾਂ ਦੇ ਪਤੀ ਰਾਜ ਕੁੰਦਰਾ ਪੋਨੋਗ੍ਰਾਫੀ ਕੇਸ ਦੇ ਕਾਰਨ ਜੇਲ੍ਹ ’ਚ ਬੰਦ ਹਨ। ਰਾਜ...
Entertainmentਸੋਨੂ ਸੂਦ ਦੇ ਮੁੰਬਈ ਵਾਲੇ ਘਰ ਲਗਾਤਾਰ ਤੀਜੇ ਦਿਨ ਪਹੁੰਚੇ ਇਨਕਮ ਟੈਕਸ ਅਧਿਕਾਰੀGagan OberoiSeptember 19, 2021 by Gagan OberoiSeptember 19, 20210282 ਨਵੀਂ ਦਿੱਲੀ: ਅਭਿਨੇਤਾ ਸੋਨੂ ਸੂਦ ਦੇ ਘਰ ਇਨਕਮ ਟੈਕਸ ਦੇ ਅਧਿਕਾਰੀ ਲਗਾਤਾਰ ਤੀਜੇ ਦਿਨ ਮੌਜੂਦ ਹਨ। ਸ਼ਿਵਸੈਨਾ ਤੇ ਆਮ ਆਦਮੀ ਪਾਰਟੀ ਦੋਵਾਂ ਹੀ ਇਸ ਛਾਪੇਮਾਰੀ...
Internationalਆਸਟ੍ਰੇਲੀਆ ‘ਚ ਲਾਕਡਾਊਨ ਖ਼ਿਲਾਫ਼ ਮੁਜ਼ਾਹਰਾ ਕਰ ਰਹੇ 270 ਲੋਕ ਗਿ੍ਫ਼ਤਾਰGagan OberoiSeptember 19, 2021 by Gagan OberoiSeptember 19, 20210311 ਮੈਲਬੌਰਨ – ਆਸਟ੍ਰੇਲੀਆ ਪੁਲਿਸ ਨੇ ਲਾਕਡਾਊਨ ਵਿਰੋਧੀ ਰੈਲੀ ‘ਚ ਮੈਲਬੌਰਨ ‘ਚ 235 ਤੇ ਸਿਡਨੀ ‘ਚ 35 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ। ਸ਼ਨਿਚਰਵਾਰ ਨੂੰ ਪ੍ਰਦਰਸ਼ਨਕਾਰੀਆਂ ਨਾਲ...
Internationalਅਮਰੀਕਾ ਦਾ ਸੰਵਿਧਾਨ ਹੋਇਆ ਤਿਆਰ, 39 ਨੁਮਾਇੰਦਿਆਂ ਨੂੰ ਮਿਲੀ ਮਨਜ਼ੂਰੀGagan OberoiSeptember 19, 2021 by Gagan OberoiSeptember 19, 20210271 ਅਮਰੀਕਾ, -1787 ’ਚ ਅੱਜ ਦੇ ਦਿਨ ਹੀ ਅਮਰੀਕਾ ਦਾ ਲਿਖਤੀ ਸੰਵਿਧਾਨ ਤਿਆਰ ਹੋਇਆ ਤੇ 39 ਨੁਮਾਇੰਦਿਆਂ ਨੇ ਇਸ ਨੂੰ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਕਈ ਨੁਮਾਇੰਦਿਆਂ...
Nationalਖੇਤੀ ਕਾਨੂੰਨ ਦੇ ਵਿਰੋਧ ’ਚ ਅਕਾਲੀ ਦਲ ਦਾ ਕਾਲਾ ਦਿਵਸ, ਨਵੀਂ ਦਿੱਲੀ ’ਚ ਧਾਰਾ 144 ਲਾਗੂ, 2 ਮੈਟਰੋ ਸਟੇਸ਼ਨ ਵੀ ਬੰਦGagan OberoiSeptember 19, 2021 by Gagan OberoiSeptember 19, 20210291 ...
Internationalਗੁਰਮੁਖੀ ਦੇ ਟੈਸਟ ਵਿਚ ਫੇਲ੍ਹ ਹੋਏ ਸਿਰਸਾ, ਡੀਐਸਜੀਐਮਸੀ ਦੀ ਮੈਂਬਰਸ਼ਿਪ ਖ਼ਤਰੇ ਵਿਚGagan OberoiSeptember 19, 2021 by Gagan OberoiSeptember 19, 20210265 ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੈਕਟਰੇਟ ਦੇ ਦੁਆਰਾ ਆਯੋਜਿਤ ਗੁਰਬਾਣੀ ਅਤੇ ਗੁਰਮੁਖੀ ਦੀ ਪ੍ਰੀਖਿਆ ਵਿਚ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਫੇਲ੍ਹ ਹੋ ਗਏ। ਜਾਣਕਾਰੀ...
Internationalਟੀਕਾਕਰਣ ਦੇ ਰਿਕਾਰਡ ਵੇਖ ਕੇ ਇੱਕ ਪਾਰਟੀ ਨੂੰ ਚੜ੍ਹਿਆ ਬੁਖਾਰ- ਪੀਐਮ ਮੋਦੀGagan OberoiSeptember 19, 2021 by Gagan OberoiSeptember 19, 20210257 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਸਿਹਤ ਕਰਮਚਾਰੀਆਂ ਅਤੇ ਗੋਆ ਦੇ ਟੀਕਾ ਲਾਭਪਾਤਰੀਆਂ ਨਾਲ ਗੱਲਬਾਤ ਕਰ ਰਹੇ ਹਨ। ਪੀਐਮ ਮੋਦੀ ਨੇ ਸਿਹਤ...
Internationalਭਾਰਤ ਵਿਚ ਕਰੋਨਾ ਲਈ ਬੂਸਟਰ ਡੋਜ਼ ਦੀ ਜ਼ਰੂਰਤ ਨਹੀਂ : ਮਾਹਿਰGagan OberoiSeptember 19, 2021 by Gagan OberoiSeptember 19, 20210280 ਨਵੀਂ ਦਿੱਲੀ : ਕੀ ਵੈਕਸੀਨ ਦੀ ਇਕ ਬੂਸਟਰ ਡੋਜ਼ ਭਾਰਤ ਨੂੰ ਕੋਰੋਨਾ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰੇਗੀ ਜਿਸ ਦੀ ਭਾਰਤ ਨੂੰ ਤਲਾਸ਼ ਹੈ? ਦੇਸ਼ ਦੇ ਮਾਹਰਾਂ...